GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਗ਼ਜ਼ਲਾਂ ਭਾਈ ਨੰਦ ਲਾਲ ਜੀ
ਅੰਗ 64
Display Settings
ਰੁਬਾਈਆਣ
It is them who bless all these creations and natural beauties with grace and elegance. (269)
ਹਰਕਸਜ਼ਿਸ਼ੌਕਿਤੂਕਦਮਅਜ਼ਸਰਸਾਖ਼ਤ
ਤੇਰੇ ਸ਼ੌਕ ਕਾਰਣ ਹਰ ਇੱਕ ਸਿਰ ਦੇ ਪੈਰੀਂ ਤੁਰਿਆ,
The Naam of Waaheguru is an ornament for His noble and saintly devotees,
ਬਰਨਹੁਤਬਕਚਰਖ਼ਿਅਲਮਸਰਅਫ਼ਰਾਖ਼ਤ
ਅਤੇ ਉਸ ਨੇ ਨੌਵਾਣ ਅਸਮਾਨਾਣ ਤੇ ਆਪਣਾ ਝੰਡਾ ਗਡ ਲਿਆ,
And, the eye of these nobilities is always full of pearls and gems because of the refulgent glow of the Almighty. (270)
ਸ਼ੁਦਆਮਦਨਸ਼ਮੁਬਾਰਿਕਰਫ਼ਤਨਹਮ
ਉਸ ਦਾ ਆਉਣਾ ਵੀ ਮੁਬਾਰਕ ਹੋਇਆ ਤੇ ਜਾਨਾ ਵੀ ਸੁਭਾਗਾ,
Their words are a lessons for a permanent life,
ਗੋਯਾਆਣਕਸਕਿਰਾਹਿਹੱਕਰਾਬਿਸ਼ਨਾਖ਼ਤ।੧।
ਗੋਯਾ, ਜਿਸ ਨੇ ਰੱਬ ਦੇ ਰਾਹ ਨੂੰ ਪਹਿਚਾਨ ਲਿਆ ।
And, the memory of Akaalpurakh abides on their lips/tongue for ever. (271)
ਕੂਰਅਸਤਹਰਆਣਦੀਦਾਕਿਹੱਕਰਾਨਭਸ਼ਨਾਖ਼ਤ
ਹਰ ਉਹ ਅੱਖ ਜਿਸ ਨੇ ਰੱਬ ਨੂੰ ਨਾ ਪਛਾਣਿਆ, ਮਾਨੋ ਅੰਨ੍ਹੀ ਹੈ,
Their utterances have the status of the words of Divine,
ਈਣਉਮਰਿਗਿਰਾਣਮਾਯਾਬ-ਗ਼ਫ਼ਲਤਦਰਬਾਖ਼ਤ
ਉਸ ਨੇ ਇਸ ਕੀਮਤੀ ਆਯੂ ਨੂੰ ਅਣਗਹਿਲੀ ਵਿਚ ਹੀ ਗਵਾ ਦਿੱਤਾ,
And, not even one breath of theirs is spent without remembering Him. (272)
ਗਿਰੀਆਣਕੁਨਾਣਆਮਦਬ-ਹਸਰਤਮੁਰਦ
ਉਹ ਰੋਣਦਾ ਹੋਇਆ ਆਇਆ ਅਤੇ ਸਧਰਾਣ ਆਪਣੇ ਨਾਲ ਲਈ ਮਰ ਗਿਆ,
All these saintly persons are really seekers of a Divine glimpse,
ਅਫ਼ਸੋਸਦਰੀਣਆਮਦਸ਼ੁਦਕਾਰੇਨਭਸਾਖ਼ਤ।੨।
ਅਫਸੋਸ, ਕਿ ਉਸ ਨੇ ਇਸ ਆਉਣ ਜਾਣ ਵਿਚ ਆਪਣਾ ਕੁਝ ਨ ਸਵਾਰਿਆ ।
And, this delightful worldly spread is, in fact, a heavenly flower bed. (273)
ਈਣਚਸ਼ਮਿਤੂਖ਼ਾਨਾਦਾਰਿਜਾਨਾਨਸਤ
ਇਹ ਤੇਰੀ ਅੱਖ ਸੱਜਨ ਪਿਆਰੇ ਦਾ ਘਰ ਹੈ,
Whosoever developed a friendship with the devotees of Waaheguru,
ਈਣਤਖ਼ਤਿਵਜੂਦਿਮਸਨਦਿਸੁਲਤਾਨਸਤ
ਇਹ ਹਸਤੀ ਦਾ ਤਖਤ ਸੱਚੇ ਪਾਤਿਸ਼ਾਹ ਦਾ ਸੰਘਾਸਨ ਹੈ,
Take it that his shadow (on them) will be many times more blessed than the shadow of the feathers of the Humaa bird (It is said that a shadow of Humaa bird can bestow the kingdom of the world). (274)
ਹਰਬੂਅਲਹਵਸੇਬਸੂਇਰਾਹਬੁਰਦ
ਹਿਰਸਾਣ ਹਵਸਾਣ ਦਾ ਹਰ ਬੰਦਾ ਉਸ ਰੱਬ ਤਕ ਨਹੀਣ ਪਹੁੰਚ ਸਕਦਾ,
We should take it that getting absorbed in Waaheguru's meditation is to give up self-ego,
ਕਿਈਣਰਾਹਤਅੱਲਕਿਮੰਜ਼ਲਿਮਰਦਾਨਸਤ।੩।
ਕਿਉਣਕਿ ਇਹ ਰਸਤਾ ਤਾਣ ਰੱਬ ਦੇ ਸੂਰਮੇ ਭਗਤਾਣ ਦਾ ਹੈ ।
And, not thinking about Him would get us stuck in every other worldly attraction. (275)
ਹਰਦਿਲਕਿਬਰਾਹਿਰਾਸਤਜਾਨਾਣਸ਼ੁਦਾਅਸਤ
ਹਰ ਉਹ ਦਿਲ ਜਿਹੜਾ ਸਿੱਧਾ ਹੀ ਪ੍ਰੀਤਮ ਬਣ ਗਿਆ,
To redeem ourselves from our egos is the real emancipation,
ਤਹਿਕੀਕਬਿਦਾਣਕਿਐਨਿਜਾਨਾਣਸ਼ੁਦਾਅਸਤ
ਯਕੀਨ ਜਾਣੋ ਕਿ ਉਹ ਬਿਲਕੁਲ ਪ੍ਰੀਤਮ ਦਾ ਹੀ ਰੂਪ ਬਣ ਗਿਆ,
And, to tie up our minds with Waaheguru's devotion is also real deliverance. (276)
ਯੱਕਜ਼ੱਰਾਜ਼ਿਫ਼ੈਜ਼ਿਰਹਿਮਤਸ਼ਖ਼ਾਲੀਨੀਸਤ
ਇੱਕ ਜ਼ੱਰਾ ਵੀ ਉਸਦੀ ਰਹਿਮਤ ਅਤੇ ਬਖਸ਼ਿਸ਼ ਤੋਣ ਖਾਲੀ ਨਹੀਣ,
Whosoever has linked and attached his mind to the Almighty,
ਨੱਕਾਸਦਰੂਨਿਨਕਸ਼ਪਿਨਹਾਣਸ਼ੁਦਾਅਸਤ।੪।
ਚਿੱਤਰਕਾਰ ਆਪਣੇ ਚਿਤਰਾਣ ਦੇ ਰੰਗਾਣ ਵਿਚ ਹੀ ਲੁਕਅਿਾ ਹੋਇਆ ਹੈ ।
Take it that he has easily leaped over a sky equipped even with nine locks. (277)
ਈਣਆਮਦੋਰਫ਼ਤਜੁਜ਼ਦਮੇਬੇਸ਼ਨਬੂਦ
ਇਹ ਅਉਣਾ ਜਾਣਾ ਇਕ ਦਮ ਭਰ ਤੋਣ ਵਧ ਨਹੀਣ ਹੁੰਦਾ,
The company of such God-attached devotees,
ਹਰਜਾਕਿਨਜ਼ਰਕੁਨੇਮਜੁਜ਼ਖ਼ੇਸ਼ਨਬੂਦ
ਜਿੱਥੇ ਵੀ ਅਸੀਣ ਨਿਗਾਹ ਦੌੜਾਣਦੇ ਹਾਣ, ਸਿਵਾਇ ਆਪਣੇ ਦੇ ਹੋਰ ਕੋਈ ਨਹੀਣ ਹੁੰਦਾ,
Take it that it is the cure-all; however, how can we be fortunate enough to obtain it? (278)
ਮਾਣਜਾਨਿਬਿਗ਼ੈਰਚੂੰਂਨਿਗਾਹਬਿਕੁਨੇਮ
ਅਸੀਣ ਕਿਸੇ ਦੂਜੇ ਵਲ ਕਿਵੇਣ ਨਜ਼ਰ ਪੱਟ ਕੇ ਵੇਖ ਸਕਦੇ ਹਾਣ,
Both the faith and the religion are amazed,
ਚੂੰਗ਼ੈਰਤੂਹੀਚਕਸੇਪਸੋਪੇਸ਼ਨਬੂਦ।੫।
ਕਿੳਣ ਜੋ ਤੇਰੇ ਬਿਨਾਣ ਸਾਡੇ ਅੱਗੇ ਪਿੱਛੇ ਕੋਈ ਵੀ ਨਹੀਣ ਹੁੰਦਾ ।
And in this amazement beyond limits they are perplexed. (279)
ਹਰਬੰਦਾਕੂਤਾਲਿਬਿਮੌਲਾਬਾਸ਼ਦ
ਹਰ ਉਸ ਬੰਦੇ ਦਾ, ਜਿਹੜਾ ਰੱਬ ਦਾ ਤਾਲਬ ਹੁੰਦਾ ਹੈ,
Whosoever imbibes such a chaste and divine desire,
ਦਰਹਰਦੋਜਹਾਣਰੁਤਬਾ-ਅੰਸ਼ਊਲਾਬਾਸ਼ਦ
ਦੋਹਾਂ ਜਹਾਨਾਂ ਵਿਚ ਉਸ ਦਾ ਮਰਤਬਾ ਸੱਭ ਤੋਂ ਉਚੇਰਾ ਹੁੰਦਾ ਹੈ,
His Guru (teacher) is the master of innate and intrinsic knowledge. (280)
ਗੋਯਾਦੋਜਹਾਣਰਾਬ-ਜੌਏਬਿ-ਸਤਾਨੰਦ
ਗੋਯਾ ਦੋਹਾਣ ਜਹਾਨਾਣ ਨੂੰ ਉਹ ਇੱਕ ਜੌਣ ਦੇ ਬਦਲੇ ਲੈ ਲੈਣਦੇ ਹਨ,
God connected noble saints can make your connection with Him,
ਮਜਨੂੰਨਿਤੂਕੈਆਸ਼ਕਿਲੈਲਾਬਾਸ਼ਦ।੬।
ਤੇਰਾ ਮਜਨੂੰ ਕਦੋਣ ਲੈਲਾ ਦਾ ਪ੍ਰੇਮੀ ਬਣਦਾ ਹੈ #
They can also help you to obtain the eternal treasure, the Naam. (281)
ਦਰਦਹਿਰਕਿਮਰਦਾਨਿਖ਼ੁਦਾਆਮਦਾਅੰਦ
ਸੰਸਾਰ ਵਿਚ ਜਦ ਰੱਬ ਦੇ ਭਗਤ ਆਉਣਦੇ ਹਨ,
This is an immortal achievement for an enlightened person,
ਬਰਗ਼ੁਮ-ਸ਼ੁਦਗਾਨਿਰਹਿਨੁਮਾਆਮਦਾਅੰਦ
ਉਹ ਭੁੱਲੇ ਹੋਇਆਣ ਨੂੰ ਠੀਕ ਰਾਹ ਦੱਸਣ ਲਈ ਆਉਣਦੇ ਹਨ,
This adage is commonly well known, and everyone is well acquainted with it. (282)
ਗੋਯਾਅਗਰਈਂਚਸ਼ਮਿਤੂਮੁਸ਼ਤਾਕਿਖ਼ੁਦਾਅਸਤ
ਗੋਯਾ # ਜੇਕਰ ਤੇਰੀ ਇਹ ਅੱਖ ਰੱਬ ਦੀ ਤਾਣਘ ਵਾਲੀ ਹੋਵੇ,
The enlightened, perfect and submerged into the love of God devotees;
ਮਰਦਾਨਿਖ਼ੁਦਾਖ਼ੁਦਾ-ਨੁਮਾਆਮਦਾਅੰਦ।੭।
ਤਾਣ ਸਮਝ ਕਿ ਰੱਬ ਦੇ ਭਗਤ ਰੱਬ ਨੂੰ ਵਖਾਉਣ ਲਈ ਆਉਣਦੇ ਹਨ ।
They always have His Naam on their tongues and lips in meditation. (283)
ਦਰਮਜ਼ਹਬਿਮਾਗ਼ੈਰ-ਪਰਸਤੀਕੁਨੰਦ
ਸਾਡੇ ਧਰਮ ਵਿਚ ਹੋਰਨਾਣ ਦੀ ਪੂਜਾ ਨਹੀਣ ਕਰਦੇ,
To continually meditate on His Naam is their worship;
ਸਰਤਾਬਕਦਮਬਹੋਸ਼ਮਸਤੀਕੁਨੰਦ
ਉਹ ਇਕ ਹੋਸ਼ ਵਿਚ ਰਹਿੰਦੇ ਹਨ ਅਤੇ ਮਸਤੀ ਨਹੀਣ ਕਰਦੇ ।
And, the eternal treasure blessed by Akaalpurakh directs one towards His path. (284)
ਗ਼ਾਫ਼ਲਿਨਸ਼ਵੰਦਯਕਦਮਅਜ਼ਯਾਦਿਖ਼ੁਦਾ
ਉਹ ਇਕ ਦਮ ਲਈ ਵੀ ਰੱਬ ਦੀ ਯਾਦ ਤੋਣ ਗ਼ਾਫ਼ਿਲ ਨਹੀਣ ਰਹਿੰਦੇ,
When the divine eternal treasure shows Its face,
ਦੀਗਰਸੁਖ਼ਨਅਜ਼ਬੁਲੰਦੋਪਸਤੀਕੁਨੰਦ।੮।
ਨਾਲੇ ਉਹ ਉਚਾਈ ਨਿਚਾਈ ਦੀਆਣ ਗੱਲਾਣ ਨਹੀਣ ਕਰਦੇ ।
You would then belong to Waaheguru and He would belong to you. (285)
ਯੱਕਜ਼ੱਰਾਅਗਰਸ਼ੌਕਿਇਲਾਹੀਬਾਸ਼ਦ
ਜੇਕਰ ਰੱਤਾ ਭਰ ਵੀ ਰੱਬ ਦਾ ਸ਼ੌਕ ਹੋਵੇ, ਤਾਣ,
If the shadow of Akaalpurakh falls on someone's heart and soul,
ਬਿਹਤਰਕਿਹਜ਼ਾਰਬਾਦਸ਼ਾਹੀਬਾਸ਼ਦ
ਉਹ ਹਜ਼ਾਰਾਣ ਪਾਤਸ਼ਾਹੀਆਣ ਨਾਲੋਣ ਵੀ ਚੰਗੇਰਾ ਹੈ,
Then take it that the painful thorn of separation has been extracted out of the foot (depth) of our mind. (286)
ਗੋਯਾ-ਸਤਗ਼ੁਲਾਮਿਮੁਰਸ਼ਦਿਖ਼ੇਸ਼
ਗੋਯਾ ਆਪਣੇ ਸਤਿਗੁਰੂ ਦਾ ਬੰਦਾ ਹੈ,
When the thorn of separation has been removed from the feet of the heart,
ਈਣਖ਼ਤਮੁਹਤਾਜਿਗਵਾਹੀਬਾਸ਼ਦ।੯।
ਇਸ ਲਿਖਤ ਲਈ ਕਿਸੇ ਗਵਾਹੀ ਦੀ ਲੋੜ ਨਹੀਣ ।
Take it then that the Akaalpurakh has made the temple of our heart as His abode. (287)
ਹਰਕਸਬ-ਜਹਾਨਸ਼ਵੋਨੁਮਾਮੀਖ਼ਾਹਦ
ਹਰ ਮਨੁਖ ਇਸ ਜਹਾਨ ਵਿਚ ਵਧਣਾ ਫੁਲਣਾ ਚਾਹੂੰਦਾ ਹੈ,
Like that drop of water that fell into a river or ocean, giving up its own identity (showing humility),
ਅਸਪੋਸ਼ੁਤਰੋਫ਼ੀਲੋਤਿਲਾਮੀਖ਼ਾਹਦ
ਉਹ ਘੋੜੇ, ਊਠ, ਹਾਥੀ ਅਤੇ ਸੋਣਾ ਲੋਚਦਾ ਹੈ,
It itself became the river and the ocean; (thus falling on the feet of Aakaalpurakh), and convergence with Him took place. (288)
ਹਰਕਸਜ਼ਿਬਰਾਇਖ਼ੇਸ਼ਚੀਜ਼ੇਮੀਖ਼ਾਹਦ
ਹਰ ਆਦਮੀ ਆਪਣੇ ਲਈ ਕੁਝ ਨ ਕੁਝ ਲੋਚਦਾ ਹੈ,
Once the drop merges into the ocean,
ਗੋਯਾਜ਼ਿਖ਼ੁਦਾਯਾਦਿਖ਼ੁਦਾਮੀਖ਼ਾਹਦ।੧੦।
ਪਰੰਤੂ ਗੋਯਾ ਤਾਣ ਰੱਬ ਪਾਸੋਣ ਕੇਵਲ ਰੱਬ ਦੀ ਯਾਦ ਹੀ ਲੋਚਦਾ ਹੈ ।
After that, it cannot be separated from the ocean. (289)
ਪੁਰਗਸ਼ਤਾਜ਼ਿਸਰਤਾਬ-ਕਦਮਨੂਰ-ਉਲ-ਨੂਰ
ਸਿਰ ਤੋਣ ਪੈਰਾਣ ਤਕ ਉਹ ਨੂਰ ਨਾਲ ਭਰ ਗਿਆ,
When the drop started to rush in the direction of the ocean,
ਆਈਨਾਕਿਦਰਵੈਨਬਵਦਹੀਚਕਸੂਰ
ਉਹ ਸ਼ੀਸ਼ਾ ਜਿਸ ਵਿਚ ਕੋਈ ਤ੍ਰੇੜ ਨਹੀਣ,
It, then, realized the significance of being just a drop of water. (290)
ਤਹਿਕੀਕਬਿਦਾਣਜ਼ਿਗ਼ਾਫ਼ਿਲਾਣਦੂਰਬਵਦ
ਯਕੀਨ ਜਾਨ, ਕਿ ਉਹ ਅਣਗਹਿਲਾਣ ਤੋਣ ਦੂਰ ਰਹਿੰਦਾ ਹੈ,
When the drop was bestowed with this eternal meeting,
ਦਰਦਿਲਿਆਰਿਫ਼ਕਰਦਾਜ਼ਹੂਰ।੧੧।
ਉਹ ਤਾਣ ਆਰਫ਼ ਦੇ ਦਿਲ ਵਿਚ ਪ੍ਰਗਟ ਹੁੰਦਾ ਹੈ ।
The reality dawned on it, and its long-cherished desire was fulfilled. (291)
ਈਣਉਮਰਿਗਿਰਾਣ-ਮਾਯਾਕਿਬਰਬਾਦਸ਼ਵਦ
ਇਹ ਬਹੁ-ਮੁੱਲੀ ਉਮਰ ਜਿਹੜੀ ਜ਼ਾਇਆ ਹੋ ਜਾਂਦੀ ਹੈ,
The droplet said, "Even though I am a small drop of water, I have been able to measure the expanse of this huge ocean." (292)
ਈਣਖ਼ਾਨਾਇਵੀਰਾਣਬ-ਚਿਹਆਬਾਦਸ਼ਵਦ
ਇਹ ਉਜਾੜ ਘਰ ਕਿਵੇਂ ਆਬਾਦ ਹੋ ਸਕਦਾ ਹੈ#
If the ocean, out of its extreme kindness, would agree to take me in,
ਤਾਮੁਰਸ਼ਦਿਕਾਮਿਲਨਦਿਹਦਦਸਤਬ੍ਰਹਮ
ਜਦ ਤਕ ਪੂਰਾ ਸਤਿਗੁਰੂ ਸਹਾਇਤਾ ਨਹੀਣ ਕਰਦਾ,
And, it agreed to merge me into itself even beyond its capacity; (293)
ਗੋਯਾਦਿਲਿਗ਼ਮਗੀਨਤੂਚੂੰਸ਼ਾਦਬਵਦ।੧੨।
ਗੋਯਾ # ਤੇਰਾ ਗ਼ਮਾਣ ਨਾਲ ਭਰਿਆ ਦਿਲ ਕਿਵੇਣ ਪ੍ਰਸੰਨ ਹੋ ਸਕਦਾ ਹੈ ।
And, it rose like a tidal wave out of the span of the ocean,
ਦਿਲਿਜ਼ਾਲਮਿਬ-ਕਸਦਿਕੁਸ਼ਤਨਿਮਾ-ਸਤ
ਜ਼ਾਲਮ ਦਾ ਦਿਲ ਸਾਨੂੰ ਮਾਰਨ ਦਾ ਇਰਾਦਾ ਰਖਦਾ ਹੈ,
It became another wave, and then bowed in reverence to the ocean. (294)
ਦਿਲਿਮਜ਼ਲੂਮਿਮਨਬਸੂਇਖ਼ੁਦਾਸਤ
ਮੇਰਾ ਮਜ਼ਲੂਮ ਦਿਲ ਰੱਬ ਵਲ ਆਸ ਲਾਈ ਬੈਠਾ ਹੈ ।
In the same manner, every such person who had a confluence with the Almighty,
ਦਰੀਣਫ਼ਿਕਰਤਾਣਬਮਾਚਿਹਕੁਨਦ
ਉਹ ਇਸ ਫਿਕਰ ਵਿਚ ਹੈ, ਕਿ ਸਾਡੇ ਨਾਲ ਕੀ ਕਰੇ#
Became complete and perfect on the path of meditation. (295)
ਮਾਦਰੀਣਫ਼ਿਕਰਤਾਖ਼ੁਦਾਚਿਹਕੁਨਦ।੧੩।
ਆਸੀਂ ਇਂਸ ਚਿੰਤਾ ਵਿਚ ਹਾਂ, ਕਿ ਰੱਬ ਕੀ ਕਰਦਾ ਹੈ#
In reality, a wave and the ocean are one and the same,
ਦਰਹਾਸਿਲਿਉਮਰਆਣਚਿਹਮਾਯਾਫ਼ਤਾਏਮ
ਅਸਾਣ ਇਸ ਉਮਰ ਦਾ ਕੀ ਫਲ ਪਰਾਪਤ ਕੀਤਾ ਹੈ#
But still there is a vast difference between them. (296)
ਦਰਹਰਦੋ-ਜਹਾਣਯਾਦਿਖ਼ੁਦਾਯਾਫ਼ਤਾਏਮ
ਦੋਹਾਣ ਜਹਾਨਾਣ ਵਿਚ ਖ਼ੁਦਾ ਦੀ ਯਾਦ ਹਾਸਲ ਕੀਤੀ ਹੈ,
I am just a simple wave, while you are an enormously large ocean,
ਈਣਹਸਤੀਏਖ਼ੇਸ਼ਤਨਬਲਾਬੂਦਅਜ਼ੀਮ
ਇਹ ਸਾਡੀ ਹਸਤੀ ਤਾਣ ਇਕ ਵਡੀ ਬਲਾ ਸੀ,
Thus, there is a big difference between you and me like that between the earth and the sky. (297)
ਅਜ਼ਖ਼ੇਸ਼ਗੁਜ਼ਸ਼ਤੇਮਖ਼ੁਦਾਯਾਫ਼ਤਾਏਮ।੧੪।
ਜਦ ਅਸੀਣ ਆਪਣੇ ਆਪ ਨੂੰ ਛਡ ਦਿੱਤਾ, ਅਸਾਣ ਰੱਬ ਨੂੰ ਪਾ ਲਿਆ ।
I am nothing; all this (that I am) is only because of your blessings,
ਅਜ਼ਖ਼ਾਕਿਦਰਿਤੂਤੂਤੀਆਯਾਫ਼ਤਾਏਮ
ਤੇਰੇ ਦਰਵਾਜ਼ੇ ਦੀ ਧੂੜ ਤੋਣ ਸਾਨੂੰ ਸੁਰਮਾ ਪ੍ਰਾਪਤ ਹੋਇਆ ਹੈ,
I am, too, one wave in Your vast manifest world. (298)
ਕਜ਼ਦੌਲਤਿਆਣਨਸ਼ਵੋਨੁਮਾਯਾਫ਼ਤਾਏਮ
ਜਿਸ ਦੀ ਬਦੌਲਤ ਅਸੀਣ ਵਧੇ ਫੁਲੇ ਹਾਣ,
You would need the association with the noble persons,
ਮਾਸਿਜਦਾਬਰਰੂਇਗ਼ੈਰਦੀਗਰਨਭਕੁਨੇਮ
ਅਸੀਣ ਕਿਸੇ ਗੈਰ ਅੱਗੇ ਮੱਥਾ ਨਹੀਣ ਟੇਕਦੇ,
This will be the first and the foremost thing that you will need. (299)
ਦਰਖ਼ਾਨਾਇਦਿਲਨਕਸ਼ਿਖ਼ੁਦਾਯਾਫ਼ਤਾਏਮ।੧੫।
ਸਾਨੂੰ ਤਾਣ ਆਪਣੇ ਦਿਲ ਦੇ ਘਰ ਵਿਚ ਹੀ ਰੱਬ ਦੇ ਨਿਸ਼ਾਨ ਮਿਲ ਗਏ ਹਨ ।
That perfect and complete Creator is visible through His own creations,
ਗੋਯਾਖ਼ਬਰਅਜ਼ਯਾਦਿਖ਼ੁਦਾਯਾਫ਼ਤਾਏਮ
ਗੋਯਾ # ਸਾਨੂੰ ਰੱਬ ਦੀ ਯਾਦ ਤੋਣ ਉਸ ਦੀ ਸੋ ਮਿਲਦੀ ਹੈ,
The Creator, in fact, abides amidst His own Nature and manifestations. (300)
ਈਣਜਾਮਿਲਬਾ-ਲਬਅਜ਼ਕੁਜਾਯਾਫ਼ਤਾਏਮ
ਇਹ ਨਕੋ-ਨੱਕ ਭਰਿਆ ਪਿਆਲਾ ਭਲਾ ਸਾਨੂੰ ਕਿੱਥੋਣ ਪਰਾਪਤ ਹੋਇਆ#
The Creator and His creations are one and the same,
ਜੁਜ਼ਤਾਲਿਬਿਹੱਕਨਸੀਬਿਹਰਕਸਬਵਦ
ਸਿਵਾਇ ਰੱਬ ਦੇ ਤਾਲਬ ਦੇ ਹੋਰ ਕਿਸੇ ਦੀ ਕਿਸਮਤ ਵਿਚ
They, the noble persons, renounce all material distractions except the Provident. (301)
ਈਣਦੌਲਤਿਨਾਯਾਬਕਿਮਾਯਾਫ਼ਤਾਏਮ।੧੬।
ਇਹ ਦੁਰਲਭ ਦੌਲਤ ਨਹੀਣ ਹੁੰਦੀ, ਜਿਹੜੀ ਸਾਨੂੰ ਪਰਾਪਤ ਹੋਈ ਹੈ ।
O my dear friend! Then you should also make a judgement and conclude,
ਗੋਯਾਤਾਕੈਦਰੀਣਸਰਾਏਮਾਦੂਅਮ
ਗੋਯਾ # ਤੂੰ ਕਦ ਤਕ ਇਸ ਨਾਸ਼ਮਾਨ ਸੰਸਾਰ ਵਿਚ ਰਹੇਣਗਾ #
As to who is God, and who you are, and how to distinguish between the two. (302)
ਗਾਹੇਲਾਜ਼ਮਸ਼ਵਦਗਾਹੇਮਲਜ਼ੂਮ
ਜਿਹੜਾ ਕਦੀ ਜ਼ਰੂਰੀ ਹੋ ਜਾਣਦਾ ਹੈ ਅਤੇ ਕਦੀ ਨਿਰਧਾਰਤ ।
If, in your pursuits, you happen to have a meeting with the Akaalpurakh.
ਤਾਕੈਚੂਸਗਾਣਬਰਉਸਤਖ਼ਾਣਜੰਗਕੁਨੇਮ
ਕਦ ਤਕ ਅਸੀਣ ਕੁੱਤਿਆਣ ਵਾਣਗ ਹੱਡੀਆਣ ਉਪਰ ਲੜਦੇ ਰਹਾਣਗੇ #
Then you should not utter any other word except the word of worship and meditation. (303)
ਦੁਨਿਆਮਾਲੂਅਮਅਹਿਲਿਦੁਨਿਆਮਾਲੂਅਮ।੧੭।
ਸਾਨੂੰ ਦੁਨੀਆ ਦਾ ਵੀ ਪਤਾ ਹੈ ਅਤੇ ਦੁਨੀਆਦਾਰਾਣ ਦਾ ਵੀ ।
All this tangible and non-tangible boons are because of the meditation,
ਗੋਯਾਅਗਰਆਣਜਮਾਲਦੀਦਨਦਾਰੀ
ਗੋਯਾ # ਜੇਕਰ ਤੂੰ ਉਸਦੇ ਜਲਵੇ ਨੂੰ ਵੇਖਣਾ ਚਾਹੁੰਦਾ ਹੈਣ #
Without meditation, this life of ours is only mortification and humiliation. (304)
ਅਜ਼ਖ਼ੁਦਹਵਸਮੈਲਿਰਮੀਦਨਦਾਰੀ
ਜੇਕਰ ਤੂੰ ਆਪਣੀ ਹਿਰਸ ਹਵਸ ਤੋਣ ਭੱਜਨ ਦੀ ਇੱਛਾ ਰਖਦਾ ਹੈਣ #
The Almighty God has also said,
ਜ਼ੀਣਦੀਦਾਮਬੀਣਕਿਹਜ਼ਾਬਸਤਤੁਰਾ
ਇਹਨਾਣ ਜ਼ਾਹਰਾਣ ਅੱਖਾਣ ਨਾਲ ਨਾ ਵੇਖ, ਕਿਉਣਕਿ ਇਹ ਤਾਣ ਤੇਰੇ ਲਈ ਰੁਕਾਵਟ ਹਨ,
Anyone who transformed himself into a man of God is redeemed." (305) Anyone who proclaimed through his own mouth that he was God, The Islamic religious law crucified him just like Mansoor. (306) Inebriated with God is, in fact, to be always in a state of alertness, Even dreaming while asleep for the knowledgeable is indeed like staying awake. (307) In reality, a disrespectful faces the consequences (reaps the fruits) of his own actions, Because, it is the 'respect' and 'civility' that is capable of showing all the direction of the right path. (308) If you have transformed yourself from head to toe into Akaalpurakh's form, And, If you have merged into that unparalleled and matchless Waaheguru, (309) Then you should adopt the path of meditation, And, become His (favorite) person by holding on to the divine spiritual passage of meditation. (310) One should assume His presence under all circumstances, Considering Him Omnipresent and Immanent, and also take it that He is capable of seeing everything everywhere. (311) There is no education except that of respect and civility in the path of God, It is not prudent for His seeker-devotee to accept anything but His Order. (312) The seekers of the Divine Spirit are always respectful, They are also satiated with reverence while remembering Him. (313) What does an apostate know about the tradition of those noble persons? The efforts of an atheist to get a glimpse of Akaalpurakh will always be ineffective. (314) A disrespectful can never find the path leading towards the Divine Spirit; No strayed person has ever been able to find the path of God and much less to reach Him. (315) It is reverence that is the guide to the path of Waaheguru; And, an atheist remains blank from receiving His blessings. (316) How can an atheist find the way to the Almighty, Who has been condemned due to the anger of Waaheguru?(317) If you care to seek the shelter (and agree to function in their shadow) of the noble souls of God, You will receive teachings and instructions about respectability there. (318) Coming to this place (of noble persons), even the apostates become capable to teach lessons of reverence, Here, even extinguished lamps begin to spread light throughout the world. (319) O Akaalpurakh! Kindly bestow reverence even on the irreverent, So that they can spend their lives in Your remembrance. (320) If you can relish the savor (sweet taste) of Waaheguru's remembrance, Then O good man! You can become immortal. (321) Consider this body of dirt as permanent for this reason Because the devotion for Him have established permanently in the fortress of your heart. (322) The love and elation for Akaalpurakh are the life-line of the soul, There is a wealth of faith and religion in His memory. (323) How can the euphoria and elation for Waaheguru abide in every heart, And, how can He take refuge in the body made up of dirt. (324) When your fondness for Akaalpurakh supported you, Then, take it for granted that you will obtain control and have the divine eternal wealth. (325) The dust of His path is like a collyrium for our eyes and head, This dust is much more valuable than the crown and the thrones for the enlightened. (326) This worldly wealth is not ever lasting, You should accept this according to the verdict of the true devotees of God. (327) Meditation of Waaheguru is always absolutely essential for you, And, the discourse about Him makes you steady and immovable forever. (328) The devotees of Akaalpurakh are intimately connected to the divine knowledge, And, the achievement of divine knowledge is completely absorbed inside their souls. (329) The throne of devotion for Akaalpurakh is permanent and indestructible, Although every peak has a trough. (330) The marvel of the zest for God's love is eternal and non-destructible, Wish were it that we can get just one particle of His devotion. (331) Whosoever is lucky enough to obtain such a particle, he becomes immortal, In reality, his desire (to meet with Akaalpurakh) is fulfilled. (332) When he reached the stage of fulfillment, That particle of the strong desire for His devotion gets seeded into his heart. (333) The divine nectar oozes out of his every hair, And the whole world, with his aroma, becomes alive and rises up. (334) Fortunate is that person who has attained the Provident; And, who has turned himself away (detached) from every worldly items except the memory of God. (335) Even while living in worldly guise, he is detached from every materialistic thing, Like the Entity of God, he maintains a hidden profile. (336) Outwardly he might be appearing to be in the grip of a fistful of dust, Inwardly, he is always engaged in talking about the chaste Akaalpurakh and abides with Him. (337) Outwardly, he might appear to be immersed in love for his child and wife, In reality, he always abides (in thought and action) with his God. (338) Outwardly, he might seem to be inclined towards 'desires and greed', But inwardly, he remains chaste and sacred in the memory of Waaheguru. (339) Outwardly, he might appear to be paying attention to horses and camels, But inwardly, he remains detached from the worldly hub-hub and noises. (340) He might appear to be involved in gold and silver outwardly, But he is, in fact, master of land and water inwardly. (341) His intrinsic worth gets revealed slowly and gradually, In fact, he becomes a casket of fragrance. (342) His internal and external selves become one and the same, Both the worlds become followers of his command. (343) His heart and tongue are completely immersed in Akaalpurkh's remembrance at all times and for ever, His tongue becomes his heart, and his heart his tongue. (344) Those saintly souls who have converged with God have said clearly, That persons of God remain comfortable and happy while they are in meditation." (345)
ਬੇ-ਦੀਦਾਬਿਬੀਣਹਰਆਣਚਿਹਦੀਦਨਦਾਰੀ।੧੮।
ਤੂੰ ਬਿਨਾਣ ਅੱਖਾਣ ਦੇ ਵੇਖ, ਜੋ ਕੁਝ ਵੀ ਤੂੰ ਵੇਖਣਾ ਚਲਹੁੰਦਾ ਹੈਣ ।
The mastery and splendor of our True King, the Waaheguru, is well known,
ਮੌਜੂਦਖ਼ੁਦਾਸਤਤੂਕਿਰਾਮੀਜੋਈ
ਰੱਬ ਤਾਣ ਹਰ ਥਾਣ ਮੌਜੂਦ ਹੈ, ਤੂੰ ਕਿਸ ਨੂੰ ਢੂੰਡਦਾ ਹੈਣ,
I bow before the pedestrian who is walking on this path. (346)
ਮਕਸੂਦਖ਼ੁਦਾਸਤਤੂਕੁਜਾਮੀਪੋਈ
ਰੱਬ ਦਾ ਮੇਲ ਤਾਣ ਤੇਰਾ (ਜ਼ਿੰਦਗੀ) ਦਾ ਮਨੋਰਥ ਹੈ, ਤੂੰ ਕਿਧਰ ਭਟਕਦਾ ਪਿਆ ਹੈਣ #
The traveler on this path arrived at his destination,
ਈਣਹਰਦੋਜਹਾਣਨਿਸ਼ਾਨਿਦੌਲਤਿਤੁਸਤ
ਇਹ ਦੋਵੇਣ ਜਹਾਨ ਤੇਰੀ ਮਾਲਕੀ ਦੇ ਚਿਂੰਨ੍ਹ ਹਨ,
And, his heart became familiar with the real purpose and attainment of life. (347)
ਯਾਅਨੀਸੁਖ਼ਨਅਜ਼ਜ਼ਬਾਨਿਹੱਕਮੀਗੋਈ।੧੯।
ਅਰਥਾਤ, ਤੂੰ ਆਪਣੇ ਬੋਲ ਰੱਬ ਦੀ ਜ਼ਬਾਨ ਰਾਹੀਣ ਹੀ ਬੋਲਦਾ ਹੈਣ ।
Persons of God really need only His meditation,