ਗ਼ਜ਼ਲਾਂ ਭਾਈ ਨੰਦ ਲਾਲ ਜੀ

ਅੰਗ 1
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹਵਾਇਬੰਦਗੀਆਵੁਰਦਦਰਵਜੂਦਮਰਾ
ਭਜਨ ਬੰਦਗੀ ਦੀ ਇੱਛਾ ਨੇ ਮੈਨੂੰ ਹੋਂਦ ਵਿਚ ਲਿਆਂਦਾ
The attraction of meditation and religious devotion brought me into this world,
हवाइ बंदगी आवुरद दर वजूद मरा ।
LINE 02
ਵਗਰਨਾਜ਼ੋਕਿਚੁਨੀਂਬੂਦਮਰਾ।।
ਨਹੀਂ ਤਾਂ ਮੈਨੂੰ ਇਸ ਤਰਾਂ ਆਉਣ ਦਾ ਕੋਈ ਸ਼ੌਕ ਨਹੀਂ ਸੀ ।
Otherwise, I had no urge to come. (1) (1)
वगरना ज़ोकि चुनीं न बूद मरा ।१।
LINE 03
ਖੁਸ਼ਅਸਤਉਮਰਕਿਹਦਰਯਾਦਬਿਗੁਜ਼ਰਦਵਰਨਾ
ਕਿੰਨੀ ਚੰਗੀ ਹੈ ਉਹ ਆਯੂ ਜਿਹੜੀ ਸਾਂਈ ਦੀ ਯਾਦ ਵਿਚ ਗੁਜ਼ਰੇ,
Only that part of my life is useful and happy that is spent in remembering the Akaalpurakh
खुश असत उमर किह दर याद बिगुज़रद वरना ।
LINE 04
ਚਿਹਾਸਲਅਸਤਅਜ਼ੀਣਗੁੰਬਦਿਕਬੂਦਮਰਾ।।
ਨਹੀਣ ਤਾ ਭਲਾ ਮੈਨੂੰ ਇਸ ਨੀਲੇ ਗੁੰਬਦ (ਅਸਮਾਨ, ਦੁਨੀਆ) ਤੋਣ ਕੀ ਫਾਇਦਾ#
Otherwise what is the benefit to me from this blue sky or the world. (1) (2)
चि हासल असत अज़ीण गुंबदि कबूद मरा ।२।
LINE 05
ਦਰਾਂਜ਼ਮਾਂਕਿਨਿਆਈਬ-ਯਾਦਮੀ-ਮਰਮ
ਜ਼ਦੋਂ ਤੂੰ ਯਾਦ ਨਹੀਂ ਆੳਂੁਦਾ, ਤਾਂ ਮੈਂ ਮਰ ਮਰ ਜਾਂਦਾ ਹਾਂ,
For any moment that you are out of my remembrance, I feel that I am dying,
दरां ज़मां कि निआई ब-याद मी-मरम ।
LINE 06
ਬਗ਼ੈਰਯਾਦਿਤੂਜ਼ੀਂਜ਼ੀਸਤਨਚਿਹਸੂਦਮਰਾ।।
ਤੇਰੀ ਯਾਦ ਬਿਨਾ ਮੈਨੂੰ ਜੀਊਣ ਦਾ ਭਲਾ ਕੀ ਫਾਇਦਾ ।
What is the purpose of my life (it became worthless) without your reminiscence.(1) (3)
बग़ैर यादि तू ज़ीं ज़ीसतन चिह सूद मरा ।३।
LINE 07
ਫ਼ਿਦਾਸਤਜਾਨੋਦਿਲਿਮਨਬ-ਖ਼ਾਕਿਮਰਦਮਿਪਾਕ
ਮੇਰੀ ਜਾਨ ਅਤੇ ਦਿਲ ਉਸ ਪਵਿੱਤਰ ਪੁਰਖ ਦੇ ਚਰਨਾਣ ਦੀ ਧੂੜ ਤੋਣ ਕੁਰਬਾਨ ਹਨ,
I can sacrifice my heart and soul uninhibitedly for (the dust of the feet of) this holy person
फ़िदासत जानो दिलि मन ब-क़ाकि मरदमि पाक ।
LINE 08
ਹਰਆਂਕਸੇਕਿਹਬੂ-ਸੂਇਤੂਰਹਿਨਮੂਦਮਰਾ।।
ਜਿਸਨੇ ਕਿ ਮੈਨੂੰ ਤੇਰਾ ਰਾਹ ਵਿਖਾਇਆ ।
Who has shown me the way to You, the Akaalpurakh. (1) (4)
हर आं कसे किह बू-सूइ तू रहि नमूद मरा ।४।
LINE 09
ਨਬੂਦਹੀਚਨਿਸ਼ਾਨਹਾਜ਼ਿ-ਆਸਮਾਨੋਜ਼ਮੀਂ
ਉਸ ਵੇਲੇ ਤਾਣ ਅਸਮਾਨ ਅਤੇ ਜ਼ਮੀਨ ਤਕ ਦਾ ਨਾਮ ਨਿਸ਼ਾਨ ਨਹੀਣ ਸੀ,
There was no sign-posts on the Pilgrim's way through earth or sky at that time,
नबूद हीच निशान हा ज़ि-आसमानो ज़मीं ।
LINE 10
ਕਿਸ਼ੌਕਿਰੂਇਤੂਆਵੁਰਦਦਰਸਜੂਦਮਰਾ।।
ਜਦੋਣ ਕਿ ਤੇਰੇ ਦੀਦਾਰ ਦੇ ਸ਼ੋਕ ਨੇ ਮੈਨੂੰ ਸਿਜਦੇ ਵਿਚ ਡੇਗ ਦਿੱਤਾ ।
When my longing for Your glimpse made me prostrate in Your honor. (1) (5)
कि शौकि रूइ तू आवुरद दर सजूद मरा ।५।
LINE 11
ਬਗ਼ੈਰਯਾਦਿਤੂਗੋਯਾਨਮੀਤਵਾਨਮਜ਼ੀਸਤ
ਐ ਗੋਯਾ# ਮੈਣ ਤੇਰੀ ਯਾਦ ਬਿਨਾਣ ਜਿਉ ਨਹੀਣ ਸਕਦਾ ,
O Goya! "I cannot live without Your remembrance, If pining for you ceases, then an end to life is the only thing coveted; I will be free then to move in the direction of my Beloved." (1) (6)
बग़ैर यादि तू गोया नमी तवानम ज़ीसत ।
LINE 12
ਬਸੂਇਦੋਸਤਰਹਾਈਦਿਹੰਦਜ਼ੂਦਮਰਾ੬੧।।।
ਮੈਨੂੰ ਮੇਰੇ ਸੱਜਨ ਵਲ ਜਾਣ ਲਈ ਛੇਤੀ ਹੀ ਰਿਹਾਈ ਮਿਲ ਜਾਵੇਗੀ ।
Both the religion and the actions of the world are in the grip of my beloved, handsome and fairy-faced friend.
बसूइ दोसत रहाई दिहंद ज़ूद मरा ।६।१।