ਦ੍ਰਿਗਨਕਉਜਿਹਬਾਸ੍ਰਵਨਜਉਮਿਲਹਿਜੈਸੇਦੇਖੈਤੈਸੇਕਹਿਸੁਨਿਗੁਨਗਾਵਹੀ।
ਨੇਤ੍ਰਾਂ ਨੂੰ ਜੇਕਰ ਬੋਲਣ ਵਾਲੀ ਜ਼ਬਾਨ ਤੇ ਸੁਨਣ ਵਾਲੇ ਕੰਨ ਮਿਲ ਜਾਣ, ਤਾਂ ਜੇਹੋ ਜੇਹਾ ਇਹ ਦੇਖਦੇ ਹਨ, ਓਹੋ ਜਿਹਾ ਹੀ ਜ੍ਯੋਂ ਕਾ ਤ੍ਯੋਂ ਕਿਹਾ ਸੁਣਿਆ ਆਖ ਦੇਣ।
If eyes get tongue and ears, then whatever it sees and hears with ears, it will then describe the reality and convey it.
ਸ੍ਰਵਨਜਿਹਬਾਅਉਲੋਚਨਮਿਲੈਦਿਆਲਜੈਸੋਸੁਨੈਤੈਸੋਦੇਖਿਕਹਿਸਮਝਾਵਹੀ।
ਐਸਾ ਹੀ ਕੰਨਾਂ ਨੂੰ ਦ੍ਯਾਲੂ ਵਾਹਗੁਰੂ ਵੱਲੋਂ ਜੇਕਰ ਜ਼ਬਾਨ ਅਤੇ ਅਖੀਆਂ ਮਿਲ ਪੈਣ ਤਾਂ ਇਹ ਭੀ ਜੀਕੂੰ ਦਾ ਸੁਣਦੇ ਹਨ; ਤੀਕੂੰ ਦਾ ਹੀ ਦੇਖ ਕੇ ਭੀ ਆਖ ਸਮਝਾਨ।
If by the kindness of Almighty, the ears get tongue and eyes, then they will speak with tongue, what they see with eyes and hear.
ਜਿਹਬਾਕਉਲੋਚਨਸ੍ਰਵਨਜਉਮਿਲਹਿਦੇਵਜੈਸੋਕਹੈਤੈਸੋਸੁਨਿਦੇਖਿਅਉਦਿਖਾਵਹੀ।
ਇਞੇ ਹੀ ਫੇਰ ਜੇਕਰ ਦੇਵ ਪਰਮਾਤਮਾ ਵੱਲੋਂ ਜ਼ਬਾਨ ਨੂੰ ਅੱਖੀਆਂ ਤੇ ਕੰਨ ਮਿਲ ਪੈਣ ਤਾਂ ਜਿਸ ਭਾਂਤ ਇਹ ਕਹਿ ਸਕਦੀ ਹੈ ਤਿਸੇ ਭਾਂਤ ਹੀ ਸੁਣ ਅਤੇ ਦੇਖ ਕੇ ਅਗੇ ਭੀ ਦਿਖਾਲ ਦੇਵੇ।
If the Almighty God bless the tongue with eyes .and ears it will say what it sees with eyes and hears with ears.
ਨੈਨਜੀਹਸ੍ਰਵਨਸ੍ਰਵਨਲੋਚਨਜੀਹਜਿਹਬਾਨਸ੍ਰਵਨਲੋਚਨਲਲਚਾਵਹੀ।੩੯੭।
ਪ੍ਰੰਤੂ ਨੇਤ੍ਰਾਂ ਨੂੰ ਜ਼ਬਾਨ ਤੇ ਕੰਨ ਅਰੁ ਕੰਨਾਂ ਨੂੰ ਨੇਤ੍ਰ ਤੇ ਜ਼ਬਾਨ ਨੂੰ ਕੰਨ ਤੇ ਨੇਤ੍ਰ ਪ੍ਰਾਪਤ ਨਹੀ ਹਨ ਲਲ+ਚਾਵਹੀ = ਪ੍ਯਾਰੇ ਦਾ = ਪ੍ਰੇਮ = ਹੀ ਨਿਸਚੇ ਕਰ ਕੇ ਕੀਕੂੰ ਲਗੇ? ॥੩੯੭॥
Eyes need co-operation of tongue and ears, the ears need full co-operation of tongue and eyes but just as Guru Nanak on page 1091 of Guru Granth Sahib says '.'Jeebh rasayan chuni rati lal lavaaye" (Sucking the elixir-like Naam, meditating on Lord's name,