GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1
0:00 0:00
ਅੰਗ 1
0:00 0:00
Display Settings
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਜਪੁ
ਆਦਿਸਚੁਜੁਗਾਦਿਸਚੁ
ਹੈਭੀਸਚੁਨਾਨਕਹੋਸੀਭੀਸਚੁ॥੧॥
ਸੋਚੈਸੋਚਿਹੋਵਈਜੇਸੋਚੀਲਖਵਾਰ
ਚੁਪੈਚੁਪਹੋਵਈਜੇਲਾਇਰਹਾਲਿਵਤਾਰ
ਭੁਖਿਆਭੁਖਉਤਰੀਜੇਬੰਨੑਾਪੁਰੀਆਭਾਰ
ਸਹਸਸਿਆਣਪਾਲਖਹੋਹਿਇਕਚਲੈਨਾਲਿ
ਕਿਵਸਚਿਆਰਾਹੋਈਐਕਿਵਕੂੜੈਤੁਟੈਪਾਲਿ
ਹੁਕਮਿਰਜਾਈਚਲਣਾਨਾਨਕਲਿਖਿਆਨਾਲਿ॥੧॥
ਹੁਕਮੀਹੋਵਨਿਆਕਾਰਹੁਕਮੁਕਹਿਆਜਾਈ
ਹੁਕਮੀਹੋਵਨਿਜੀਅਹੁਕਮਿਮਿਲੈਵਡਿਆਈ
ਹੁਕਮੀਉਤਮੁਨੀਚੁਹੁਕਮਿਲਿਖਿਦੁਖਸੁਖਪਾਈਅਹਿ
ਇਕਨਾਹੁਕਮੀਬਖਸੀਸਇਕਿਹੁਕਮੀਸਦਾਭਵਾਈਅਹਿ
ਹੁਕਮੈਅੰਦਰਿਸਭੁਕੋਬਾਹਰਿਹੁਕਮਕੋਇ
ਨਾਨਕਹੁਕਮੈਜੇਬੁਝੈਹਉਮੈਕਹੈਕੋਇ॥੨॥
ਗਾਵੈਕੋਤਾਣੁਹੋਵੈਕਿਸੈਤਾਣੁ
ਗਾਵੈਕੋਦਾਤਿਜਾਣੈਨੀਸਾਣੁ
ਗਾਵੈਕੋਗੁਣਵਡਿਆਈਆਚਾਰ
ਗਾਵੈਕੋਵਿਦਿਆਵਿਖਮੁਵੀਚਾਰੁ
ਗਾਵੈਕੋਸਾਜਿਕਰੇਤਨੁਖੇਹ
ਗਾਵੈਕੋਜੀਅਲੈਫਿਰਿਦੇਹ
ਗਾਵੈਕੋਜਾਪੈਦਿਸੈਦੂਰਿ