GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 10
0:00 0:00
ਅੰਗ 10
0:00 0:00
Display Settings
ਜਿਨਿਦਿਨੁਕਰਿਕੈਕੀਤੀਰਾਤਿ
ਖਸਮੁਵਿਸਾਰਹਿਤੇਕਮਜਾਤਿ
ਨਾਨਕਨਾਵੈਬਾਝੁਸਨਾਤਿ॥੪॥੩॥
ਰਾਗੁਗੂਜਰੀਮਹਲਾ
ਹਰਿਕੇਜਨਸਤਿਗੁਰਸਤਪੁਰਖਾਬਿਨਉਕਰਉਗੁਰਪਾਸਿ
ਹਮਕੀਰੇਕਿਰਮਸਤਿਗੁਰਸਰਣਾਈਕਰਿਦਇਆਨਾਮੁਪਰਗਾਸਿ॥੧॥
ਮੇਰੇਮੀਤਗੁਰਦੇਵਮੋਕਉਰਾਮਨਾਮੁਪਰਗਾਸਿ
ਗੁਰਮਤਿਨਾਮੁਮੇਰਾਪ੍ਰਾਨਸਖਾਈਹਰਿਕੀਰਤਿਹਮਰੀਰਹਰਾਸਿ॥੧॥ਰਹਾਉ
ਹਰਿਜਨਕੇਵਡਭਾਗਵਡੇਰੇਜਿਨਹਰਿਹਰਿਸਰਧਾਹਰਿਪਿਆਸ
ਹਰਿਹਰਿਨਾਮੁਮਿਲੈਤ੍ਰਿਪਤਾਸਹਿਮਿਲਿਸੰਗਤਿਗੁਣਪਰਗਾਸਿ॥੨॥
ਜਿਨਹਰਿਹਰਿਹਰਿਰਸੁਨਾਮੁਪਾਇਆਤੇਭਾਗਹੀਣਜਮਪਾਸਿ
ਜੋਸਤਿਗੁਰਸਰਣਿਸੰਗਤਿਨਹੀਆਏਧ੍ਰਿਗੁਜੀਵੇਧ੍ਰਿਗੁਜੀਵਾਸਿ॥੩॥
ਜਿਨਹਰਿਜਨਸਤਿਗੁਰਸੰਗਤਿਪਾਈਤਿਨਧੁਰਿਮਸਤਕਿਲਿਖਿਆਲਿਖਾਸਿ
ਧਨੁਧੰਨੁਸਤਿਸੰਗਤਿਜਿਤੁਹਰਿਰਸੁਪਾਇਆਮਿਲਿਜਨਨਾਨਕਨਾਮੁਪਰਗਾਸਿ॥੪॥੪॥
ਰਾਗੁਗੂਜਰੀਮਹਲਾ
ਕਾਹੇਰੇਮਨਚਿਤਵਹਿਉਦਮੁਜਾਆਹਰਿਹਰਿਜੀਉਪਰਿਆ
ਸੈਲਪਥਰਮਹਿਜੰਤਉਪਾਏਤਾਕਾਰਿਜਕੁਆਗੈਕਰਿਧਰਿਆ॥੧॥
ਮੇਰੇਮਾਧਉਜੀਸਤਿਸੰਗਤਿਮਿਲੇਸੁਤਰਿਆ
ਗੁਰਪਰਸਾਦਿਪਰਮਪਦੁਪਾਇਆਸੂਕੇਕਾਸਟਹਰਿਆ॥੧॥ਰਹਾਉ
ਜਨਨਿਪਿਤਾਲੋਕਸੁਤਬਨਿਤਾਕੋਇਕਿਸਕੀਧਰਿਆ
ਸਿਰਿਸਿਰਿਰਿਜਕੁਸੰਬਾਹੇਠਾਕੁਰੁਕਾਹੇਮਨਭਉਕਰਿਆ॥੨॥
ਊਡੇਊਡਿਆਵੈਸੈਕੋਸਾਤਿਸੁਪਾਛੈਬਚਰੇਛਰਿਆ
ਤਿਨਕਵਣੁਖਲਾਵੈਕਵਣੁਚੁਗਾਵੈਮਨਮਹਿਸਿਮਰਨੁਕਰਿਆ॥੩॥
ਸਭਿਨਿਧਾਨਦਸਅਸਟਸਿਧਾਨਠਾਕੁਰਕਰਤਲਧਰਿਆ
ਜਨਨਾਨਕਬਲਿਬਲਿਸਦਬਲਿਜਾਈਐਤੇਰਾਅੰਤੁਪਾਰਾਵਰਿਆ॥੪॥੫॥
ਰਾਗੁਆਸਾਮਹਲਾਸੋਪੁਰਖੁ
ਸਤਿਗੁਰਪ੍ਰਸਾਦਿ
ਸੋਪੁਰਖੁਨਿਰੰਜਨੁਹਰਿਪੁਰਖੁਨਿਰੰਜਨੁਹਰਿਅਗਮਾਅਗਮਅਪਾਰਾ
ਸਭਿਧਿਆਵਹਿਸਭਿਧਿਆਵਹਿਤੁਧੁਜੀਹਰਿਸਚੇਸਿਰਜਣਹਾਰਾ
ਸਭਿਜੀਅਤੁਮਾਰੇਜੀਤੂੰਜੀਆਕਾਦਾਤਾਰਾ
ਹਰਿਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ
ਹਰਿਆਪੇਠਾਕੁਰੁਹਰਿਆਪੇਸੇਵਕੁਜੀਕਿਆਨਾਨਕਜੰਤਵਿਚਾਰਾ॥੧॥