ਰਾਗੁਭੈਰਉਮਹਲਾ੧ਘਰੁ੧ਚਉਪਦੇ॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਤੁਝਤੇਬਾਹਰਿਕਿਛੂਨਹੋਇ॥
ਤੂਕਰਿਕਰਿਦੇਖਹਿਜਾਣਹਿਸੋਇ॥੧॥
ਕਿਆਕਹੀਐਕਿਛੁਕਹੀਨਜਾਇ॥
ਜੋਕਿਛੁਅਹੈਸਭਤੇਰੀਰਜਾਇ॥੧॥ਰਹਾਉ॥
ਜੋਕਿਛੁਕਰਣਾਸੁਤੇਰੈਪਾਸਿ॥
ਕਿਸੁਆਗੈਕੀਚੈਅਰਦਾਸਿ॥੨॥
ਆਖਣੁਸੁਨਣਾਤੇਰੀਬਾਣੀ॥
ਤੂਆਪੇਜਾਣਹਿਸਰਬਵਿਡਾਣੀ॥੩॥
ਕਰੇਕਰਾਏਜਾਣੈਆਪਿ॥
ਨਾਨਕਦੇਖੈਥਾਪਿਉਥਾਪਿ॥੪॥੧॥
ੴਸਤਿਗੁਰਪ੍ਰਸਾਦਿ॥
ਰਾਗੁਭੈਰਉਮਹਲਾ੧ਘਰੁ੨॥
ਗੁਰਕੈਸਬਦਿਤਰੇਮੁਨਿਕੇਤੇਇੰਦ੍ਰਾਦਿਕਬ੍ਰਹਮਾਦਿਤਰੇ॥
ਸਨਕਸਨੰਦਨਤਪਸੀਜਨਕੇਤੇਗੁਰਪਰਸਾਦੀਪਾਰਿਪਰੇ॥੧॥
ਭਵਜਲੁਬਿਨੁਸਬਦੈਕਿਉਤਰੀਐ॥
ਨਾਮਬਿਨਾਜਗੁਰੋਗਿਬਿਆਪਿਆਦੁਬਿਧਾਡੁਬਿਡੁਬਿਮਰੀਐ॥੧॥ਰਹਾਉ॥
ਗੁਰੁਦੇਵਾਗੁਰੁਅਲਖਅਭੇਵਾਤ੍ਰਿਭਵਣਸੋਝੀਗੁਰਕੀਸੇਵਾ॥
ਆਪੇਦਾਤਿਕਰੀਗੁਰਿਦਾਤੈਪਾਇਆਅਲਖਅਭੇਵਾ॥੨॥
ਮਨੁਰਾਜਾਮਨੁਮਨਤੇਮਾਨਿਆਮਨਸਾਮਨਹਿਸਮਾਈ॥
ਮਨੁਜੋਗੀਮਨੁਬਿਨਸਿਬਿਓਗੀਮਨੁਸਮਝੈਗੁਣਗਾਈ॥੩॥
ਗੁਰਤੇਮਨੁਮਾਰਿਆਸਬਦੁਵੀਚਾਰਿਆਤੇਵਿਰਲੇਸੰਸਾਰਾ॥
ਨਾਨਕਸਾਹਿਬੁਭਰਿਪੁਰਿਲੀਣਾਸਾਚਸਬਦਿਨਿਸਤਾਰਾ॥੪॥੧॥੨॥
ਭੈਰਉਮਹਲਾ੧॥
ਨੈਨੀਦ੍ਰਿਸਟਿਨਹੀਤਨੁਹੀਨਾਜਰਿਜੀਤਿਆਸਿਰਿਕਾਲੋ॥
ਰੂਪੁਰੰਗੁਰਹਸੁਨਹੀਸਾਚਾਕਿਉਛੋਡੈਜਮਜਾਲੋ॥੧॥
ਪ੍ਰਾਣੀਹਰਿਜਪਿਜਨਮੁਗਇਓ॥