ਰਾਗੁਸਾਰਗਚਉਪਦੇਮਹਲਾ੧ਘਰੁ੧॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਪੁਨੇਠਾਕੁਰਕੀਹਉਚੇਰੀ॥
ਚਰਨਗਹੇਜਗਜੀਵਨਪ੍ਰਭਕੇਹਉਮੈਮਾਰਿਨਿਬੇਰੀ॥੧॥ਰਹਾਉ॥
ਪੂਰਨਪਰਮਜੋਤਿਪਰਮੇਸਰਪ੍ਰੀਤਮਪ੍ਰਾਨਹਮਾਰੇ॥
ਮੋਹਨਮੋਹਿਲੀਆਮਨੁਮੇਰਾਸਮਝਸਿਸਬਦੁਬੀਚਾਰੇ॥੧॥
ਮਨਮੁਖਹੀਨਹੋਛੀਮਤਿਝੂਠੀਮਨਿਤਨਿਪੀਰਸਰੀਰੇ॥
ਜਬਕੀਰਾਮਰੰਗੀਲੈਰਾਤੀਰਾਮਜਪਤਮਨਧੀਰੇ॥੨॥
ਹਉਮੈਛੋਡਿਭਈਬੈਰਾਗਨਿਤਬਸਾਚੀਸੁਰਤਿਸਮਾਨੀ॥
ਅਕੁਲਨਿਰੰਜਨਸਿਉਮਨੁਮਾਨਿਆਬਿਸਰੀਲਾਜਲੋੁਕਾਨੀ॥੩॥
ਭੂਰਭਵਿਖਨਾਹੀਤੁਮਜੈਸੇਮੇਰੇਪ੍ਰੀਤਮਪ੍ਰਾਨਅਧਾਰਾ॥
ਹਰਿਕੈਨਾਮਿਰਤੀਸੋਹਾਗਨਿਨਾਨਕਰਾਮਭਤਾਰਾ॥੪॥੧॥
ਸਾਰਗਮਹਲਾ੧॥
ਹਰਿਬਿਨੁਕਿਉਰਹੀਐਦੁਖੁਬਿਆਪੈ॥
ਜਿਹਵਾਸਾਦੁਨਫੀਕੀਰਸਬਿਨੁਬਿਨੁਪ੍ਰਭਕਾਲੁਸੰਤਾਪੈ॥੧॥ਰਹਾਉ॥
ਜਬਲਗੁਦਰਸੁਨਪਰਸੈਪ੍ਰੀਤਮਤਬਲਗੁਭੂਖਪਿਆਸੀ॥
ਦਰਸਨੁਦੇਖਤਹੀਮਨੁਮਾਨਿਆਜਲਰਸਿਕਮਲਬਿਗਾਸੀ॥੧॥
ਊਨਵਿਘਨਹਰੁਗਰਜੈਬਰਸੈਕੋਕਿਲਮੋਰਬੈਰਾਗੈ॥
ਤਰਵਰਬਿਰਖਬਿਹੰਗਭੁਇਅੰਗਮਘਰਿਪਿਰੁਧਨਸੋਹਾਗੈ॥੨॥
ਕੁਚਿਲਕੁਰੂਪਿਕੁਨਾਰਿਕੁਲਖਨੀਪਿਰਕਾਸਹਜੁਨਜਾਨਿਆ॥
ਹਰਿਰਸਰੰਗਿਰਸਨਨਹੀਤ੍ਰਿਪਤੀਦੁਰਮਤਿਦੂਖਸਮਾਨਿਆ॥੩॥
ਆਇਨਜਾਵੈਨਾਦੁਖੁਪਾਵੈਨਾਦੁਖਦਰਦੁਸਰੀਰੇ॥
ਨਾਨਕਪ੍ਰਭਤੇਸਹਜਸੁਹੇਲੀਪ੍ਰਭਦੇਖਤਹੀਮਨੁਧੀਰੇ॥੪॥੨॥
ਸਾਰਗਮਹਲਾ੧॥
ਦੂਰਿਨਾਹੀਮੇਰੋਪ੍ਰਭੁਪਿਆਰਾ॥
ਸਤਿਗੁਰਬਚਨਿਮੇਰੋਮਨੁਮਾਨਿਆਹਰਿਪਾਏਪ੍ਰਾਨਅਧਾਰਾ॥੧॥ਰਹਾਉ॥