GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1319
0:00 0:00
ਅੰਗ 1319
0:00 0:00
Display Settings
ਰਾਗੁਕਲਿਆਨਮਹਲਾ
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਰਾਮਾਰਮਰਾਮੈਅੰਤੁਪਾਇਆ
ਹਮਬਾਰਿਕਪ੍ਰਤਿਪਾਰੇਤੁਮਰੇਤੂਬਡਪੁਰਖੁਪਿਤਾਮੇਰਾਮਾਇਆ॥੧॥ਰਹਾਉ
ਹਰਿਕੇਨਾਮਅਸੰਖਅਗਮਹਹਿਅਗਮਅਗਮਹਰਿਰਾਇਆ
ਗੁਣੀਗਿਆਨੀਸੁਰਤਿਬਹੁਕੀਨੀਇਕੁਤਿਲੁਨਹੀਕੀਮਤਿਪਾਇਆ॥੧॥
ਗੋਬਿਦਗੁਣਗੋਬਿਦਸਦਗਾਵਹਿਗੁਣਗੋਬਿਦਅੰਤੁਪਾਇਆ
ਤੂਅਮਿਤਿਅਤੋਲੁਅਪਰੰਪਰਸੁਆਮੀਬਹੁਜਪੀਐਥਾਹਪਾਇਆ॥੨॥
ਉਸਤਤਿਕਰਹਿਤੁਮਰੀਜਨਮਾਧੌਗੁਨਗਾਵਹਿਹਰਿਰਾਇਆ
ਤੁਮੑਜਲਨਿਧਿਹਮਮੀਨੇਤੁਮਰੇਤੇਰਾਅੰਤੁਕਤਹੂਪਾਇਆ॥੩॥
ਜਨਕਉਕ੍ਰਿਪਾਕਰਹੁਮਧਸੂਦਨਹਰਿਦੇਵਹੁਨਾਮੁਜਪਾਇਆ
ਮੈਮੂਰਖਅੰਧੁਲੇਨਾਮੁਟੇਕਹੈਜਨਨਾਨਕਗੁਰਮੁਖਿਪਾਇਆ॥੪॥੧॥
ਕਲਿਆਨੁਮਹਲਾ
ਹਰਿਜਨੁਗੁਨਗਾਵਤਹਸਿਆ
ਹਰਿਹਰਿਭਗਤਿਬਨੀਮਤਿਗੁਰਮਤਿਧੁਰਿਮਸਤਕਿਪ੍ਰਭਿਲਿਖਿਆ॥੧॥ਰਹਾਉ
ਗੁਰਕੇਪਗਸਿਮਰਉਦਿਨੁਰਾਤੀਮਨਿਹਰਿਹਰਿਹਰਿਬਸਿਆ
ਹਰਿਹਰਿਹਰਿਕੀਰਤਿਜਗਿਸਾਰੀਘਸਿਚੰਦਨੁਜਸੁਘਸਿਆ॥੧॥
ਹਰਿਜਨਹਰਿਹਰਿਹਰਿਲਿਵਲਾਈਸਭਿਸਾਕਤਖੋਜਿਪਇਆ
ਜਿਉਕਿਰਤਸੰਜੋਗਿਚਲਿਓਨਰਨਿੰਦਕੁਪਗੁਨਾਗਨਿਛੁਹਿਜਲਿਆ॥੨॥
ਜਨਕੇਤੁਮੑਹਰਿਰਾਖੇਸੁਆਮੀਤੁਮੑਜੁਗਿਜੁਗਿਜਨਰਖਿਆ
ਕਹਾਭਇਆਦੈਤਿਕਰੀਬਖੀਲੀਸਭਕਰਿਕਰਿਝਰਿਪਰਿਆ॥੩॥
ਜੇਤੇਜੀਅਜੰਤਪ੍ਰਭਿਕੀਏਸਭਿਕਾਲੈਮੁਖਿਗ੍ਰਸਿਆ
ਹਰਿਜਨਹਰਿਹਰਿਹਰਿਪ੍ਰਭਿਰਾਖੇਜਨਨਾਨਕਸਰਨਿਪਇਆ॥੪॥੨॥
ਕਲਿਆਨਮਹਲਾ