ਬ੍ਰਹਮਣਹਸੰਗਿਉਧਰਣੰਬ੍ਰਹਮਕਰਮਜਿਪੂਰਣਹ॥
ਆਤਮਰਤੰਸੰਸਾਰਗਹੰਤੇਨਰਨਾਨਕਨਿਹਫਲਹ॥੬੫॥
ਪਰਦਰਬਹਿਰਣੰਬਹੁਵਿਘਨਕਰਣੰਉਚਰਣੰਸਰਬਜੀਅਕਹ॥
ਲਉਲਈਤ੍ਰਿਸਨਾਅਤਿਪਤਿਮਨਮਾਏਕਰਮਕਰਤਸਿਸੂਕਰਹ॥੬੬॥
ਮਤੇਸਮੇਵਚਰਣੰਉਧਰਣੰਭੈਦੁਤਰਹ॥
ਅਨੇਕਪਾਤਿਕਹਰਣੰਨਾਨਕਸਾਧਸੰਗਮਨਸੰਸਯਹ॥੬੭॥੪॥
ਮਹਲਾ੫ਗਾਥਾ॥
ੴਸਤਿਗੁਰਪ੍ਰਸਾਦਿ॥
ਕਰਪੂਰਪੁਹਪਸੁਗੰਧਾਪਰਸਿਮਾਨੁਖੵਦੇਹੰਮਲੀਣੰ॥
ਮਜਾਰੁਧਿਰਦ੍ਰੁਗੰਧਾਨਾਨਕਅਥਿਗਰਬੇਣਅਗੵਾਨਣੋ॥੧॥
ਪਰਮਾਣੋਪਰਜੰਤਆਕਾਸਹਦੀਪਲੋਅਸਿਖੰਡਣਹ॥
ਗਛੇਣਨੈਣਭਾਰੇਣਨਾਨਕਬਿਨਾਸਾਧੂਨਸਿਧੵਤੇ॥੨॥
ਜਾਣੋਸਤਿਹੋਵੰਤੋਮਰਣੋਦ੍ਰਿਸਟੇਣਮਿਥਿਆ॥
ਕੀਰਤਿਸਾਥਿਚਲੰਥੋਭਣੰਤਿਨਾਨਕਸਾਧਸੰਗੇਣ॥੩॥
ਮਾਯਾਚਿਤਭਰਮੇਣਇਸਟਮਿਤ੍ਰੇਖੁਬਾਂਧਵਹ॥
ਲਬਧੵੰਸਾਧਸੰਗੇਣਨਾਨਕਸੁਖਅਸਥਾਨੰਗੋਪਾਲਭਜਣੰ॥੪॥
ਮੈਲਾਗਰਸੰਗੇਣਨਿੰਮੁਬਿਰਖਸਿਚੰਦਨਹ॥
ਨਿਕਟਿਬਸੰਤੋਬਾਂਸੋਨਾਨਕਅਹੰਬੁਧਿਨਬੋਹਤੇ॥੫॥
ਗਾਥਾਗੁੰਫਗੋਪਾਲਕਥੰਮਥੰਮਾਨਮਰਦਨਹ॥
ਹਤੰਪੰਚਸਤ੍ਰੇਣਨਾਨਕਹਰਿਬਾਣੇਪ੍ਰਹਾਰਣਹ॥੬॥
ਬਚਨਸਾਧਸੁਖਪੰਥਾਲਹੰਥਾਬਡਕਰਮਣਹ॥
ਰਹੰਤਾਜਨਮਮਰਣੇਨਰਮਣੰਨਾਨਕਹਰਿਕੀਰਤਨਹ॥੭॥
ਪਤ੍ਰਭੁਰਿਜੇਣਝੜੀਯੰਨਹਜੜੀਅੰਪੇਡਸੰਪਤਾ॥
ਨਾਮਬਿਹੂਣਬਿਖਮਤਾਨਾਨਕਬਹੰਤਿਜੋਨਿਬਾਸਰੋਰੈਣੀ॥੮॥
ਭਾਵਨੀਸਾਧਸੰਗੇਣਲਭੰਤੰਬਡਭਾਗਣਹ॥
ਹਰਿਨਾਮਗੁਣਰਮਣੰਨਾਨਕਸੰਸਾਰਸਾਗਰਨਹਬਿਆਪਣਹ॥੯॥
ਗਾਥਾਗੂੜਅਪਾਰੰਸਮਝਣੰਬਿਰਲਾਜਨਹ॥
ਸੰਸਾਰਕਾਮਤਜਣੰਨਾਨਕਗੋਬਿੰਦਰਮਣੰਸਾਧਸੰਗਮਹ॥੧੦॥
ਸੁਮੰਤ੍ਰਸਾਧਬਚਨਾਕੋਟਿਦੋਖਬਿਨਾਸਨਹ॥
ਹਰਿਚਰਣਕਮਲਧੵਾਨੰਨਾਨਕਕੁਲਸਮੂਹਉਧਾਰਣਹ॥੧੧॥
ਸੁੰਦਰਮੰਦਰਸੈਣਹਜੇਣਮਧੵਹਰਿਕੀਰਤਨਹ॥
ਮੁਕਤੇਰਮਣਗੋਬਿੰਦਹਨਾਨਕਲਬਧੵੰਬਡਭਾਗਣਹ॥੧੨॥
ਹਰਿਲਬਧੋਮਿਤ੍ਰਸੁਮਿਤੋ॥
ਬਿਦਾਰਣਕਦੇਨਚਿਤੋ॥
ਜਾਕਾਅਸਥਲੁਤੋਲੁਅਮਿਤੋ॥
ਸੋੁਈਨਾਨਕਸਖਾਜੀਅਸੰਗਿਕਿਤੋ॥੧੩॥
ਅਪਜਸੰਮਿਟੰਤਸਤਪੁਤ੍ਰਹ॥ਸਿਮਰਤਬੵਰਿਦੈਗੁਰਮੰਤ੍ਰਣਹ॥