ਪ੍ਰੀਤਮਭਗਵਾਨਅਚੁਤ॥ਨਾਨਕਸੰਸਾਰਸਾਗਰਤਾਰਣਹ॥੧੪॥
ਮਰਣੰਬਿਸਰਣੰਗੋਬਿੰਦਹ॥ਜੀਵਣੰਹਰਿਨਾਮਧੵਾਵਣਹ॥
ਲਭਣੰਸਾਧਸੰਗੇਣ॥ਨਾਨਕਹਰਿਪੂਰਬਿਲਿਖਣਹ॥੧੫॥
ਦਸਨਬਿਹੂਨਭੁਯੰਗੰਮੰਤ੍ਰੰਗਾਰੁੜੀਨਿਵਾਰੰ॥
ਬੵਾਧਿਉਪਾੜਣਸੰਤੰ॥
ਨਾਨਕਲਬਧੵੰਕਰਮਣਹ॥੧੬॥
ਜਥਕਥਰਮਣੰਸਰਣੰਸਰਬਤ੍ਰਜੀਅਣਹ॥
ਤਥਲਗਣੰਪ੍ਰੇਮਨਾਨਕ॥ਪਰਸਾਦੰਗੁਰਦਰਸਨਹ॥੧੭॥
ਚਰਣਾਰਬਿੰਦਮਨਬਿਧੵੰ॥ਸਿਧੵੰਸਰਬਕੁਸਲਣਹ॥
ਗਾਥਾਗਾਵੰਤਿਨਾਨਕਭਬੵੰਪਰਾਪੂਰਬਣਹ॥੧੮॥
ਸੁਭਬਚਨਰਮਣੰਗਵਣੰਸਾਧਸੰਗੇਣਉਧਰਣਹ॥
ਸੰਸਾਰਸਾਗਰੰਨਾਨਕਪੁਨਰਪਿਜਨਮਨਲਭੵਤੇ॥੧੯॥
ਬੇਦਪੁਰਾਣਸਾਸਤ੍ਰਬੀਚਾਰੰ॥
ਏਕੰਕਾਰਨਾਮਉਰਿਧਾਰੰ॥
ਕੁਲਹਸਮੂਹਸਗਲਉਧਾਰੰ॥
ਬਡਭਾਗੀਨਾਨਕਕੋਤਾਰੰ॥੨੦॥
ਸਿਮਰਣੰਗੋਬਿੰਦਨਾਮੰਉਧਰਣੰਕੁਲਸਮੂਹਣਹ॥
ਲਬਧਿਅੰਸਾਧਸੰਗੇਣਨਾਨਕਵਡਭਾਗੀਭੇਟੰਤਿਦਰਸਨਹ॥੨੧॥
ਸਰਬਦੋਖਪਰੰਤਿਆਗੀਸਰਬਧਰਮਦ੍ਰਿੜੰਤਣਃ॥
ਲਬਧੇਣਿਸਾਧਸੰਗੇਣਿਨਾਨਕਮਸਤਕਿਲਿਖੵਣਃ॥੨੨॥
ਹੋਯੋਹੈਹੋਵੰਤੋਹਰਣਭਰਣਸੰਪੂਰਣਃ॥
ਸਾਧੂਸਤਮਜਾਣੋਨਾਨਕਪ੍ਰੀਤਿਕਾਰਣੰ॥੨੩॥
ਸੁਖੇਣਬੈਣਰਤਨੰਰਚਨੰਕਸੁੰਭਰੰਗਣਃ॥
ਰੋਗਸੋਗਬਿਓਗੰਨਾਨਕਸੁਖੁਨਸੁਪਨਹ॥੨੪॥
ਫੁਨਹੇਮਹਲਾ੫॥
ੴਸਤਿਗੁਰਪ੍ਰਸਾਦਿ॥
ਹਾਥਿਕਲੰਮਅਗੰਮਮਸਤਕਿਲੇਖਾਵਤੀ॥
ਉਰਝਿਰਹਿਓਸਭਸੰਗਿਅਨੂਪਰੂਪਾਵਤੀ॥
ਉਸਤਤਿਕਹਨੁਨਜਾਇਮੁਖਹੁਤੁਹਾਰੀਆ॥
ਮੋਹੀਦੇਖਿਦਰਸੁਨਾਨਕਬਲਿਹਾਰੀਆ॥੧॥
ਸੰਤਸਭਾਮਹਿਬੈਸਿਕਿਕੀਰਤਿਮੈਕਹਾਂ॥
ਅਰਪੀਸਭੁਸੀਗਾਰੁਏਹੁਜੀਉਸਭੁਦਿਵਾ॥
ਆਸਪਿਆਸੀਸੇਜਸੁਕੰਤਿਵਿਛਾਈਐ॥
ਹਰਿਹਾਂਮਸਤਕਿਹੋਵੈਭਾਗੁਤਸਾਜਨੁਪਾਈਐ॥੨॥
ਸਖੀਕਾਜਲਹਾਰਤੰਬੋਲਸਭੈਕਿਛੁਸਾਜਿਆ॥
ਸੋਲਹਕੀਏਸੀਗਾਰਕਿਅੰਜਨੁਪਾਜਿਆ॥
ਜੇਘਰਿਆਵੈਕੰਤੁਤਸਭੁਕਿਛੁਪਾਈਐ॥
ਹਰਿਹਾਂਕੰਤੈਬਾਝੁਸੀਗਾਰੁਸਭੁਬਿਰਥਾਜਾਈਐ॥੩॥
ਜਿਸੁਘਰਿਵਸਿਆਕੰਤੁਸਾਵਡਭਾਗਣੇ॥
ਤਿਸੁਬਣਿਆਹਭੁਸੀਗਾਰੁਸਾਈਸੋਹਾਗਣੇ॥
ਹਉਸੁਤੀਹੋਇਅਚਿੰਤਮਨਿਆਸਪੁਰਾਈਆ॥
ਹਰਿਹਾਂਜਾਘਰਿਆਇਆਕੰਤੁਤਸਭੁਕਿਛੁਪਾਈਆ॥੪॥