GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1385
0:00 0:00
ਅੰਗ 1385
0:00 0:00
Display Settings
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਸਵਯੇਸ੍ਰੀਮੁਖਬਾਕੵਮਹਲਾ
ਆਦਿਪੁਰਖਕਰਤਾਰਕਰਣਕਾਰਣਸਭਆਪੇ
ਸਰਬਰਹਿਓਭਰਪੂਰਿਸਗਲਘਟਰਹਿਓਬਿਆਪੇ
ਬੵਾਪਤੁਦੇਖੀਐਜਗਤਿਜਾਨੈਕਉਨੁਤੇਰੀਗਤਿਸਰਬਕੀਰਖੵਾਕਰੈਆਪੇਹਰਿਪਤਿ
ਅਬਿਨਾਸੀਅਬਿਗਤਆਪੇਆਪਿਉਤਪਤਿ
ਏਕੈਤੂਹੀਏਕੈਅਨਨਾਹੀਤੁਮਭਤਿ
ਹਰਿਅੰਤੁਨਾਹੀਪਾਰਾਵਾਰੁਕਉਨੁਹੈਕਰੈਬੀਚਾਰੁਜਗਤਪਿਤਾਹੈਸ੍ਰਬਪ੍ਰਾਨਕੋਅਧਾਰੁ
ਜਨੁਨਾਨਕੁਭਗਤੁਦਰਿਤੁਲਿਬ੍ਰਹਮਸਮਸਰਿਏਕਜੀਹਕਿਆਬਖਾਨੈ
ਹਾਂਕਿਬਲਿਬਲਿਬਲਿਬਲਿਸਦਬਲਿਹਾਰਿ॥੧॥
ਅੰਮ੍ਰਿਤਪ੍ਰਵਾਹਸਰਿਅਤੁਲਭੰਡਾਰਭਰਿਪਰੈਹੀਤੇਪਰੈਅਪਰਅਪਾਰਪਰਿ
ਆਪੁਨੋਭਾਵਨੁਕਰਿਮੰਤ੍ਰਿਦੂਸਰੋਧਰਿਓਪਤਿਪਰਲੌਏਕੈਨਿਮਖਤੁਘਰਿ
ਆਨਨਾਹੀਸਮਸਰਿਉਜੀਆਰੋਨਿਰਮਰਿਕੋਟਿਪਰਾਛਤਜਾਹਿਨਾਮਲੀਏਹਰਿਹਰਿ
ਜਨੁਨਾਨਕੁਭਗਤੁਦਰਿਤੁਲਿਬ੍ਰਹਮਸਮਸਰਿਏਕਜੀਹਕਿਆਬਖਾਨੈ
ਹਾਂਕਿਬਲਿਬਲਿਬਲਿਬਲਿਸਦਬਲਿਹਾਰਿ॥੨॥
ਸਗਲਭਵਨਧਾਰੇਏਕਥੇਂਕੀਏਬਿਸਥਾਰੇਪੂਰਿਰਹਿਓਸ੍ਰਬਮਹਿਆਪਿਹੈਨਿਰਾਰੇ
ਹਰਿਗੁਨਨਾਹੀਅੰਤਪਾਰੇਜੀਅਜੰਤਸਭਿਥਾਰੇਸਗਲਕੋਦਾਤਾਏਕੈਅਲਖਮੁਰਾਰੇ