ਕਵਿਕੀਰਤਜੋਸੰਤਚਰਨਮੁੜਿਲਾਗਹਿਤਿਨੑਕਾਮਕ੍ਰੋਧਜਮਕੋਨਹੀਤ੍ਰਾਸੁ॥
ਜਿਵਅੰਗਦੁਅੰਗਿਸੰਗਿਨਾਨਕਗੁਰਤਿਵਗੁਰਅਮਰਦਾਸਕੈਗੁਰੁਰਾਮਦਾਸੁ॥੧॥
ਜਿਨਿਸਤਿਗੁਰੁਸੇਵਿਪਦਾਰਥੁਪਾਯਉਨਿਸਿਬਾਸੁਰਹਰਿਚਰਨਨਿਵਾਸੁ॥
ਤਾਤੇਸੰਗਤਿਸਘਨਭਾਇਭਉਮਾਨਹਿਤੁਮਮਲੀਆਗਰਪ੍ਰਗਟੁਸੁਬਾਸੁ॥
ਧ੍ਰੂਪ੍ਰਹਲਾਦਕਬੀਰਤਿਲੋਚਨਨਾਮੁਲੈਤਉਪਜੵੋਜੁਪ੍ਰਗਾਸੁ॥
ਜਿਹਪਿਖਤਅਤਿਹੋਇਰਹਸੁਮਨਿਸੋਈਸੰਤਸਹਾਰੁਗੁਰੂਰਾਮਦਾਸੁ॥੨॥
ਨਾਨਕਿਨਾਮੁਨਿਰੰਜਨਜਾਨੵਉਕੀਨੀਭਗਤਿਪ੍ਰੇਮਲਿਵਲਾਈ॥
ਤਾਤੇਅੰਗਦੁਅੰਗਸੰਗਿਭਯੋਸਾਇਰੁਤਿਨਿਸਬਦਸੁਰਤਿਕੀਨੀਵਰਖਾਈ॥
ਗੁਰਅਮਰਦਾਸਕੀਅਕਥਕਥਾਹੈਇਕਜੀਹਕਛੁਕਹੀਨਜਾਈ॥
ਸੋਢੀਸ੍ਰਿਸ੍ਟਿਸਕਲਤਾਰਣਕਉਅਬਗੁਰਰਾਮਦਾਸਕਉਮਿਲੀਬਡਾਈ॥੩॥
ਹਮਅਵਗਣਿਭਰੇਏਕੁਗੁਣੁਨਾਹੀਅੰਮ੍ਰਿਤੁਛਾਡਿਬਿਖੈਬਿਖੁਖਾਈ॥
ਮਾਯਾਮੋਹਭਰਮਪੈਭੂਲੇਸੁਤਦਾਰਾਸਿਉਪ੍ਰੀਤਿਲਗਾਈ॥
ਇਕੁਉਤਮਪੰਥੁਸੁਨਿਓਗੁਰਸੰਗਤਿਤਿਹਮਿਲੰਤਜਮਤ੍ਰਾਸਮਿਟਾਈ॥
ਇਕਅਰਦਾਸਿਭਾਟਕੀਰਤਿਕੀਗੁਰਰਾਮਦਾਸਰਾਖਹੁਸਰਣਾਈ॥੪॥੫੮॥
ਮੋਹੁਮਲਿਬਿਵਸਿਕੀਅਉਕਾਮੁਗਹਿਕੇਸਪਛਾੜੵਉ॥
ਕ੍ਰੋਧੁਖੰਡਿਪਰਚੰਡਿਲੋਭੁਅਪਮਾਨਸਿਉਝਾੜੵਉ॥
ਜਨਮੁਕਾਲੁਕਰਜੋੜਿਹੁਕਮੁਜੋਹੋਇਸੁਮੰਨੈ॥
ਭਵਸਾਗਰੁਬੰਧਿਅਉਸਿਖਤਾਰੇਸੁਪ੍ਰਸੰਨੈ॥
ਸਿਰਿਆਤਪਤੁਸਚੌਤਖਤੁਜੋਗਭੋਗਸੰਜੁਤੁਬਲਿ॥
ਗੁਰਰਾਮਦਾਸਸਚੁਸਲੵਭਣਿਤੂਅਟਲੁਰਾਜਿਅਭਗੁਦਲਿ॥੧॥
ਤੂਸਤਿਗੁਰੁਚਹੁਜੁਗੀਆਪਿਆਪੇਪਰਮੇਸਰੁ॥
ਸੁਰਿਨਰਸਾਧਿਕਸਿਧਸਿਖਸੇਵੰਤਧੁਰਹਧੁਰੁ॥
ਆਦਿਜੁਗਾਦਿਅਨਾਦਿਕਲਾਧਾਰੀਤ੍ਰਿਹੁਲੋਅਹ॥
ਅਗਮਨਿਗਮਉਧਰਣਜਰਾਜੰਮਿਹਿਆਰੋਅਹ॥
ਗੁਰਅਮਰਦਾਸਿਥਿਰੁਥਪਿਅਉਪਰਗਾਮੀਤਾਰਣਤਰਣ॥
ਅਘਅੰਤਕਬਦੈਨਸਲੵਕਵਿਗੁਰਰਾਮਦਾਸਤੇਰੀਸਰਣ॥੨॥੬੦॥
ਸਵਈਏਮਹਲੇਪੰਜਵੇਕੇ੫॥
ੴਸਤਿਗੁਰਪ੍ਰਸਾਦਿ॥
ਸਿਮਰੰਸੋਈਪੁਰਖੁਅਚਲੁਅਬਿਨਾਸੀ॥
ਜਿਸੁਸਿਮਰਤਦੁਰਮਤਿਮਲੁਨਾਸੀ॥
ਸਤਿਗੁਰਚਰਣਕਵਲਰਿਦਿਧਾਰੰ॥