ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਸਲੋਕਵਾਰਾਂਤੇਵਧੀਕ॥ਮਹਲਾ੧॥
ਉਤੰਗੀਪੈਓਹਰੀਗਹਿਰੀਗੰਭੀਰੀ॥
ਸਸੁੜਿਸੁਹੀਆਕਿਵਕਰੀਨਿਵਣੁਨਜਾਇਥਣੀ॥
ਗਚੁਜਿਲਗਾਗਿੜਵੜੀਸਖੀਏਧਉਲਹਰੀ॥
ਸੇਭੀਢਹਦੇਡਿਠੁਮੈਮੁੰਧਨਗਰਬੁਥਣੀ॥੧॥
ਸੁਣਿਮੁੰਧੇਹਰਣਾਖੀਏਗੂੜਾਵੈਣੁਅਪਾਰੁ॥
ਪਹਿਲਾਵਸਤੁਸਿਞਾਣਿਕੈਤਾਂਕੀਚੈਵਾਪਾਰੁ॥
ਦੋਹੀਦਿਚੈਦੁਰਜਨਾਮਿਤ੍ਰਾਂਕੂੰਜੈਕਾਰੁ॥
ਜਿਤੁਦੋਹੀਸਜਣਮਿਲਨਿਲਹੁਮੁੰਧੇਵੀਚਾਰੁ॥
ਤਨੁਮਨੁਦੀਜੈਸਜਣਾਐਸਾਹਸਣੁਸਾਰੁ॥
ਤਿਸਸਉਨੇਹੁਨਕੀਚਈਜਿਦਿਸੈਚਲਣਹਾਰੁ॥
ਨਾਨਕਜਿਨੑੀਇਵਕਰਿਬੁਝਿਆਤਿਨੑਾਵਿਟਹੁਕੁਰਬਾਣੁ॥੨॥
ਜੇਤੂੰਤਾਰੂਪਾਣਿਤਾਹੂਪੁਛੁਤਿੜੰਨੑਕਲ॥
ਤਾਹੂਖਰੇਸੁਜਾਣਵੰਞਾਏਨੑੀਕਪਰੀ॥੩॥
ਝੜਝਖੜਓਹਾੜਲਹਰੀਵਹਨਿਲਖੇਸਰੀ॥
ਸਤਿਗੁਰਸਿਉਆਲਾਇਬੇੜੇਡੁਬਣਿਨਾਹਿਭਉ॥੪॥
ਨਾਨਕਦੁਨੀਆਕੈਸੀਹੋਈ॥
ਸਾਲਕੁਮਿਤੁਨਰਹਿਓਕੋਈ॥
ਭਾਈਬੰਧੀਹੇਤੁਚੁਕਾਇਆ॥
ਦੁਨੀਆਕਾਰਣਿਦੀਨੁਗਵਾਇਆ॥੫॥
ਹੈਹੈਕਰਿਕੈਓਹਿਕਰੇਨਿ॥
ਗਲੑਾਪਿਟਨਿਸਿਰੁਖੋਹੇਨਿ॥
ਨਾਉਲੈਨਿਅਰੁਕਰਨਿਸਮਾਇ॥
ਨਾਨਕਤਿਨਬਲਿਹਾਰੈਜਾਇ॥੬॥
ਰੇਮਨਡੀਗਿਨਡੋਲੀਐਸੀਧੈਮਾਰਗਿਧਾਉ॥
ਪਾਛੈਬਾਘੁਡਰਾਵਣੋਆਗੈਅਗਨਿਤਲਾਉ॥
ਸਹਸੈਜੀਅਰਾਪਰਿਰਹਿਓਮਾਕਉਅਵਰੁਨਢੰਗੁ॥
ਨਾਨਕਗੁਰਮੁਖਿਛੁਟੀਐਹਰਿਪ੍ਰੀਤਮਸਿਉਸੰਗੁ॥੭॥
ਬਾਘੁਮਰੈਮਨੁਮਾਰੀਐਜਿਸੁਸਤਿਗੁਰਦੀਖਿਆਹੋਇ॥
ਆਪੁਪਛਾਣੈਹਰਿਮਿਲੈਬਹੁੜਿਨਮਰਣਾਹੋਇ॥