ਨਿਜਕਰਿਦੇਖਿਓਜਗਤੁਮੈਕੋਕਾਹੂਕੋਨਾਹਿ॥
ਨਾਨਕਥਿਰੁਹਰਿਭਗਤਿਹੈਤਿਹਰਾਖਹੁਮਨਮਾਹਿ॥੪੮॥
ਜਗਰਚਨਾਸਭਝੂਠਹੈਜਾਨਿਲੇਹੁਰੇਮੀਤ॥
ਕਹਿਨਾਨਕਥਿਰੁਨਾਰਹੈਜਿਉਬਾਲੂਕੀਭੀਤਿ॥੪੯॥
ਰਾਮੁਗਇਓਰਾਵਨੁਗਇਓਜਾਕੋਬਹੁਪਰਵਾਰ॥
ਕਹੁਨਾਨਕਥਿਰੁਕਛੁਨਹੀਸੁਪਨੇਜਿਉਸੰਸਾਰੁ॥੫੦॥
ਚਿੰਤਾਤਾਕੀਕੀਜੀਐਜੋਅਨਹੋਨੀਹੋਇ॥
ਇਹੁਮਾਰਗੁਸੰਸਾਰਕੋਨਾਨਕਥਿਰੁਨਹੀਕੋਇ॥੫੧॥
ਜੋਉਪਜਿਓਸੋਬਿਨਸਿਹੈਪਰੋਆਜੁਕੈਕਾਲਿ॥
ਨਾਨਕਹਰਿਗੁਨਗਾਇਲੇਛਾਡਿਸਗਲਜੰਜਾਲ॥੫੨॥
ਦੋਹਰਾ॥
ਬਲੁਛੁਟਕਿਓਬੰਧਨਪਰੇਕਛੂਨਹੋਤਉਪਾਇ॥
ਕਹੁਨਾਨਕਅਬਓਟਹਰਿਗਜਜਿਉਹੋਹੁਸਹਾਇ॥੫੩॥
ਬਲੁਹੋਆਬੰਧਨਛੁਟੇਸਭੁਕਿਛੁਹੋਤਉਪਾਇ॥
ਨਾਨਕਸਭੁਕਿਛੁਤੁਮਰੇਹਾਥਮਹਿਤੁਮਹੀਹੋਤਸਹਾਇ॥੫੪॥
ਸੰਗਸਖਾਸਭਿਤਜਿਗਏਕੋਊਨਨਿਬਹਿਓਸਾਥਿ॥
ਕਹੁਨਾਨਕਇਹਬਿਪਤਿਮਹਿਟੇਕਏਕਰਘੁਨਾਥ॥੫੫॥
ਨਾਮੁਰਹਿਓਸਾਧੂਰਹਿਓਰਹਿਓਗੁਰੁਗੋਬਿੰਦੁ॥
ਕਹੁਨਾਨਕਇਹਜਗਤਮਹਿਕਿਨਜਪਿਓਗੁਰਮੰਤੁ॥੫੬॥
ਰਾਮਨਾਮੁਉਰਮਹਿਗਹਿਓਜਾਕੈਸਮਨਹੀਕੋਇ॥
ਜਿਹਸਿਮਰਤਸੰਕਟਮਿਟਹਿਦਰਸੁਤੁਹਾਰੋਹੋਇ॥੫੭॥੧॥
ਮੁੰਦਾਵਣੀਮਹਲਾ੫॥
ਥਾਲਵਿਚਿਤਿੰਨਿਵਸਤੂਪਈਓਸਤੁਸੰਤੋਖੁਵੀਚਾਰੋ॥
ਅੰਮ੍ਰਿਤਨਾਮੁਠਾਕੁਰਕਾਪਇਓਜਿਸਕਾਸਭਸੁਅਧਾਰੋ॥
ਜੇਕੋਖਾਵੈਜੇਕੋਭੁੰਚੈਤਿਸਕਾਹੋਇਉਧਾਰੋ॥
ਏਹਵਸਤੁਤਜੀਨਹਜਾਈਨਿਤਨਿਤਰਖੁਉਰਿਧਾਰੋ॥
ਤਮਸੰਸਾਰੁਚਰਨਲਗਿਤਰੀਐਸਭੁਨਾਨਕਬ੍ਰਹਮਪਸਾਰੋ॥੧॥
ਸਲੋਕਮਹਲਾ੫॥
ਤੇਰਾਕੀਤਾਜਾਤੋਨਾਹੀਮੈਨੋਜੋਗੁਕੀਤੋਈ॥
ਮੈਨਿਰਗੁਣਿਆਰੇਕੋਗੁਣੁਨਾਹੀਆਪੇਤਰਸੁਪਇਓਈ॥
ਤਰਸੁਪਇਆਮਿਹਰਾਮਤਿਹੋਈਸਤਿਗੁਰੁਸਜਣੁਮਿਲਿਆ॥
ਨਾਨਕਨਾਮੁਮਿਲੈਤਾਂਜੀਵਾਂਤਨੁਮਨੁਥੀਵੈਹਰਿਆ॥੧॥
ੴਸਤਿਗੁਰਪ੍ਰਸਾਦਿ॥
ਰਾਗਮਾਲਾ॥
ਰਾਗਏਕਸੰਗਿਪੰਚਬਰੰਗਨ॥
ਸੰਗਿਅਲਾਪਹਿਆਠਉਨੰਦਨ॥
ਪ੍ਰਥਮਰਾਗਭੈਰਉਵੈਕਰਹੀ॥