ਪੰਚਰਾਗਨੀਸੰਗਿਉਚਰਹੀ॥
ਪ੍ਰਥਮਭੈਰਵੀਬਿਲਾਵਲੀ॥
ਪੁੰਨਿਆਕੀਗਾਵਹਿਬੰਗਲੀ॥
ਪੁਨਿਅਸਲੇਖੀਕੀਭਈਬਾਰੀ॥
ਏਭੈਰਉਕੀਪਾਚਉਨਾਰੀ॥
ਪੰਚਮਹਰਖਦਿਸਾਖਸੁਨਾਵਹਿ॥
ਬੰਗਾਲਮਮਧੁਮਾਧਵਗਾਵਹਿ॥੧॥
ਲਲਤਬਿਲਾਵਲਗਾਵਹੀਅਪੁਨੀਅਪੁਨੀਭਾਂਤਿ॥
ਅਸਟਪੁਤ੍ਰਭੈਰਵਕੇਗਾਵਹਿਗਾਇਨਪਾਤ੍ਰ॥੧॥
ਦੁਤੀਆਮਾਲਕਉਸਕਆਲਾਪਹਿ॥
ਸੰਗਿਰਾਗਨੀਪਾਚਉਥਾਪਹਿ॥
ਗੋਂਡਕਰੀਅਰੁਦੇਵਗੰਧਾਰੀ॥
ਗੰਧਾਰੀਸੀਹੁਤੀਉਚਾਰੀ॥
ਧਨਾਸਰੀਏਪਾਚਉਗਾਈ॥
ਮਾਲਰਾਗਕਉਸਕਸੰਗਿਲਾਈ॥
ਮਾਰੂਮਸਤਅੰਗਮੇਵਾਰਾ॥
ਪ੍ਰਬਲਚੰਡਕਉਸਕਉਭਾਰਾ॥
ਖਉਖਟਅਉਭਉਰਾਨਦਗਾਏ॥
ਅਸਟਮਾਲਕਉਸਕਸੰਗਿਲਾਏ॥੧॥
ਪੁਨਿਆਇਅਉਹਿੰਡੋਲੁਪੰਚਨਾਰਿਸੰਗਿਅਸਟਸੁਤ॥
ਉਠਹਿਤਾਨਕਲੋਲਗਾਇਨਤਾਰਮਿਲਾਵਹੀ॥੧॥
ਤੇਲੰਗੀਦੇਵਕਰੀਆਈ॥
ਬਸੰਤੀਸੰਦੂਰਸੁਹਾਈ॥
ਸਰਸਅਹੀਰੀਲੈਭਾਰਜਾ॥
ਸੰਗਿਲਾਈਪਾਂਚਉਆਰਜਾ॥
ਸੁਰਮਾਨੰਦਭਾਸਕਰਆਏ॥
ਚੰਦ੍ਰਬਿੰਬਮੰਗਲਨਸੁਹਾਏ॥
ਸਰਸਬਾਨਅਉਆਹਿਬਿਨੋਦਾ॥
ਗਾਵਹਿਸਰਸਬਸੰਤਕਮੋਦਾ॥
ਅਸਟਪੁਤ੍ਰਮੈਕਹੇਸਵਾਰੀ॥
ਪੁਨਿਆਈਦੀਪਕਕੀਬਾਰੀ॥੧॥
ਕਛੇਲੀਪਟਮੰਜਰੀਟੋਡੀਕਹੀਅਲਾਪਿ॥
ਕਾਮੋਦੀਅਉਗੂਜਰੀਸੰਗਿਦੀਪਕਕੇਥਾਪਿ॥੧॥
ਕਾਲੰਕਾਕੁੰਤਲਅਉਰਾਮਾ॥
ਕਮਲਕੁਸਮਚੰਪਕਕੇਨਾਮਾ॥
ਗਉਰਾਅਉਕਾਨਰਾਕਲੵਾਨਾ॥
ਅਸਟਪੁਤ੍ਰਦੀਪਕਕੇਜਾਨਾ॥੧॥
ਸਭਮਿਲਿਸਿਰੀਰਾਗਵੈਗਾਵਹਿ॥
ਪਾਂਚਉਸੰਗਿਬਰੰਗਨਲਾਵਹਿ॥
ਬੈਰਾਰੀਕਰਨਾਟੀਧਰੀ॥
ਗਵਰੀਗਾਵਹਿਆਸਾਵਰੀ॥
ਤਿਹਪਾਛੈਸਿੰਧਵੀਅਲਾਪੀ॥
ਸਿਰੀਰਾਗਸਿਉਪਾਂਚਉਥਾਪੀ॥੧॥
ਸਾਲੂਸਾਰਗਸਾਗਰਾਅਉਰਗੋਂਡਗੰਭੀਰ॥
ਅਸਟਪੁਤ੍ਰਸ੍ਰੀਰਾਗਕੇਗੁੰਡਕੁੰਭਹਮੀਰ॥੧॥
ਖਸਟਮਮੇਘਰਾਗਵੈਗਾਵਹਿ॥
ਪਾਂਚਉਸੰਗਿਬਰੰਗਨਲਾਵਹਿ॥
ਸੋਰਠਿਗੋਂਡਮਲਾਰੀਧੁਨੀ॥
ਪੁਨਿਗਾਵਹਿਆਸਾਗੁਨਗੁਨੀ॥
ਊਚੈਸੁਰਿਸੂਹਉਪੁਨਿਕੀਨੀ॥
ਮੇਘਰਾਗਸਿਉਪਾਂਚਉਚੀਨੀ॥੧॥
ਬੈਰਾਧਰਗਜਧਰਕੇਦਾਰਾ॥
ਜਬਲੀਧਰਨਟਅਉਜਲਧਾਰਾ॥
ਪੁਨਿਗਾਵਹਿਸੰਕਰਅਉਸਿਆਮਾ॥
ਮੇਘਰਾਗਪੁਤ੍ਰਨਕੇਨਾਮਾ॥੧॥
ਖਸਟਰਾਗਉਨਿਗਾਏਸੰਗਿਰਾਗਨੀਤੀਸ॥
ਸਭੈਪੁਤ੍ਰਰਾਗੰਨਕੇਅਠਾਰਹਦਸਬੀਸ॥੧॥੧॥