GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 151
0:00 0:00
ਅੰਗ 151
0:00 0:00
Display Settings
ਰਾਗੁਗਉੜੀਗੁਆਰੇਰੀਮਹਲਾਚਉਪਦੇਦੁਪਦੇ
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਭਉਮੁਚੁਭਾਰਾਵਡਾਤੋਲੁ
ਮਨਮਤਿਹਉਲੀਬੋਲੇਬੋਲੁ
ਸਿਰਿਧਰਿਚਲੀਐਸਹੀਐਭਾਰੁ
ਨਦਰੀਕਰਮੀਗੁਰਬੀਚਾਰੁ॥੧॥
ਭੈਬਿਨੁਕੋਇਲੰਘਸਿਪਾਰਿ
ਭੈਭਉਰਾਖਿਆਭਾਇਸਵਾਰਿ॥੧॥ਰਹਾਉ
ਭੈਤਨਿਅਗਨਿਭਖੈਭੈਨਾਲਿ
ਭੈਭਉਘੜੀਐਸਬਦਿਸਵਾਰਿ
ਭੈਬਿਨੁਘਾੜਤਕਚੁਨਿਕਚ
ਅੰਧਾਸਚਾਅੰਧੀਸਟ॥੨॥
ਬੁਧੀਬਾਜੀਉਪਜੈਚਾਉ
ਸਹਸਸਿਆਣਪਪਵੈਤਾਉ
ਨਾਨਕਮਨਮੁਖਿਬੋਲਣੁਵਾਉ
ਅੰਧਾਅਖਰੁਵਾਉਦੁਆਉ॥੩॥੧॥
ਗਉੜੀਮਹਲਾ
ਡਰਿਘਰੁਘਰਿਡਰੁਡਰਿਡਰੁਜਾਇ
ਸੋਡਰੁਕੇਹਾਜਿਤੁਡਰਿਡਰੁਪਾਇ
ਤੁਧੁਬਿਨੁਦੂਜੀਨਾਹੀਜਾਇ
ਜੋਕਿਛੁਵਰਤੈਸਭਤੇਰੀਰਜਾਇ॥੧॥
ਡਰੀਐਜੇਡਰੁਹੋਵੈਹੋਰੁ
ਡਰਿਡਰਿਡਰਣਾਮਨਕਾਸੋਰੁ॥੧॥ਰਹਾਉ
ਨਾਜੀਉਮਰੈਡੂਬੈਤਰੈ
ਜਿਨਿਕਿਛੁਕੀਆਸੋਕਿਛੁਕਰੈ
ਹੁਕਮੇਆਵੈਹੁਕਮੇਜਾਇ
ਆਗੈਪਾਛੈਹੁਕਮਿਸਮਾਇ॥੨॥
ਹੰਸੁਹੇਤੁਆਸਾਅਸਮਾਨੁ
ਤਿਸੁਵਿਚਿਭੂਖਬਹੁਤੁਨੈਸਾਨੁ
ਭਉਖਾਣਾਪੀਣਾਆਧਾਰੁ
ਵਿਣੁਖਾਧੇਮਰਿਹੋਹਿਗਵਾਰ॥੩॥
ਜਿਸਕਾਕੋਇਕੋਈਕੋਇਕੋਇ
ਸਭੁਕੋਤੇਰਾਤੂੰਸਭਨਾਕਾਸੋਇ
ਜਾਕੇਜੀਅਜੰਤਧਨੁਮਾਲੁ
ਨਾਨਕਆਖਣੁਬਿਖਮੁਬੀਚਾਰੁ॥੪॥੨॥
ਗਉੜੀਮਹਲਾ
ਮਾਤਾਮਤਿਪਿਤਾਸੰਤੋਖੁ
ਸਤੁਭਾਈਕਰਿਏਹੁਵਿਸੇਖੁ॥੧॥
ਕਹਣਾਹੈਕਿਛੁਕਹਣੁਜਾਇ
ਤਉਕੁਦਰਤਿਕੀਮਤਿਨਹੀਪਾਇ॥੧॥ਰਹਾਉ