ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਬਿਹਾਗੜਾਚਉਪਦੇਮਹਲਾ੫ਘਰੁ੨॥
ਦੂਤਨਸੰਗਰੀਆ॥
ਭੁਇਅੰਗਨਿਬਸਰੀਆ॥
ਅਨਿਕਉਪਰੀਆ॥੧॥
ਤਉਮੈਹਰਿਹਰਿਕਰੀਆ॥
ਤਉਸੁਖਸਹਜਰੀਆ॥੧॥ਰਹਾਉ॥
ਮਿਥਨਮੋਹਰੀਆ॥
ਅਨਕਉਮੇਰੀਆ॥
ਵਿਚਿਘੂਮਨਘਿਰੀਆ॥੨॥
ਸਗਲਬਟਰੀਆ॥
ਬਿਰਖਇਕਤਰੀਆ॥
ਬਹੁਬੰਧਹਿਪਰੀਆ॥੩॥
ਥਿਰੁਸਾਧਸਫਰੀਆ॥
ਜਹਕੀਰਤਨੁਹਰੀਆ॥
ਨਾਨਕਸਰਨਰੀਆ॥੪॥੧॥
ੴਸਤਿਗੁਰਪ੍ਰਸਾਦਿ॥
ਰਾਗੁਬਿਹਾਗੜਾਮਹਲਾ੯॥
ਹਰਿਕੀਗਤਿਨਹਿਕੋਊਜਾਨੈ॥
ਜੋਗੀਜਤੀਤਪੀਪਚਿਹਾਰੇਅਰੁਬਹੁਲੋਗਸਿਆਨੇ॥੧॥ਰਹਾਉ॥
ਛਿਨਮਹਿਰਾਉਰੰਕਕਉਕਰਈਰਾਉਰੰਕਕਰਿਡਾਰੇ॥
ਰੀਤੇਭਰੇਭਰੇਸਖਨਾਵੈਯਹਤਾਕੋਬਿਵਹਾਰੇ॥੧॥
ਅਪਨੀਮਾਇਆਆਪਿਪਸਾਰੀਆਪਹਿਦੇਖਨਹਾਰਾ॥
ਨਾਨਾਰੂਪਧਰੇਬਹੁਰੰਗੀਸਭਤੇਰਹੈਨਿਆਰਾ॥੨॥
ਅਗਨਤਅਪਾਰੁਅਲਖੁਨਿਰੰਜਨੁਜਿਹਸਭੁਜਗੁਭਰਮਾਇਓ॥
ਸਗਲਭਰਮਤਜਿਨਾਨਕਪ੍ਰਾਣੀਚਰਨਤਾਹਿਚਿਤੁਲਾਇਓ॥੩॥੧॥੨॥
ਰਾਗੁਬਿਹਾਗੜਾਛੰਤਮਹਲਾ੪ਘਰੁ੧॥
ੴਸਤਿਗੁਰਪ੍ਰਸਾਦਿ॥
ਹਰਿਹਰਿਨਾਮੁਧਿਆਈਐਮੇਰੀਜਿੰਦੁੜੀਏਗੁਰਮੁਖਿਨਾਮੁਅਮੋਲੇਰਾਮ॥
ਹਰਿਰਸਿਬੀਧਾਹਰਿਮਨੁਪਿਆਰਾਮਨੁਹਰਿਰਸਿਨਾਮਿਝਕੋਲੇਰਾਮ॥