GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 660
0:00 0:00
ਅੰਗ 660
0:00 0:00
Display Settings
ਧਨਾਸਰੀਮਹਲਾਘਰੁਚਉਪਦੇ
ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ
ਜੀਉਡਰਤੁਹੈਆਪਣਾਕੈਸਿਉਕਰੀਪੁਕਾਰ
ਦੂਖਵਿਸਾਰਣੁਸੇਵਿਆਸਦਾਸਦਾਦਾਤਾਰੁ॥੧॥
ਸਾਹਿਬੁਮੇਰਾਨੀਤਨਵਾਸਦਾਸਦਾਦਾਤਾਰੁ॥੧॥ਰਹਾਉ
ਅਨਦਿਨੁਸਾਹਿਬੁਸੇਵੀਐਅੰਤਿਛਡਾਏਸੋਇ
ਸੁਣਿਸੁਣਿਮੇਰੀਕਾਮਣੀਪਾਰਿਉਤਾਰਾਹੋਇ॥੨॥
ਦਇਆਲਤੇਰੈਨਾਮਿਤਰਾ
ਸਦਕੁਰਬਾਣੈਜਾਉ॥੧॥ਰਹਾਉ
ਸਰਬੰਸਾਚਾਏਕੁਹੈਦੂਜਾਨਾਹੀਕੋਇ
ਤਾਕੀਸੇਵਾਸੋਕਰੇਜਾਕਉਨਦਰਿਕਰੇ॥੩॥
ਤੁਧੁਬਾਝੁਪਿਆਰੇਕੇਵਰਹਾ
ਸਾਵਡਿਆਈਦੇਹਿਜਿਤੁਨਾਮਿਤੇਰੇਲਾਗਿਰਹਾਂ
ਦੂਜਾਨਾਹੀਕੋਇਜਿਸੁਆਗੈਪਿਆਰੇਜਾਇਕਹਾ॥੧॥ਰਹਾਉ
ਸੇਵੀਸਾਹਿਬੁਆਪਣਾਅਵਰੁਜਾਚੰਉਕੋਇ
ਨਾਨਕੁਤਾਕਾਦਾਸੁਹੈਬਿੰਦਬਿੰਦਚੁਖਚੁਖਹੋਇ॥੪॥
ਸਾਹਿਬਤੇਰੇਨਾਮਵਿਟਹੁਬਿੰਦਬਿੰਦਚੁਖਚੁਖਹੋਇ॥੧॥ਰਹਾਉ॥੪॥੧॥
ਧਨਾਸਰੀਮਹਲਾ
ਹਮਆਦਮੀਹਾਂਇਕਦਮੀਮੁਹਲਤਿਮੁਹਤੁਜਾਣਾ
ਨਾਨਕੁਬਿਨਵੈਤਿਸੈਸਰੇਵਹੁਜਾਕੇਜੀਅਪਰਾਣਾ॥੧॥
ਅੰਧੇਜੀਵਨਾਵੀਚਾਰਿਦੇਖਿਕੇਤੇਕੇਦਿਨਾ॥੧॥ਰਹਾਉ
ਸਾਸੁਮਾਸੁਸਭੁਜੀਉਤੁਮਾਰਾਤੂਮੈਖਰਾਪਿਆਰਾ
ਨਾਨਕੁਸਾਇਰੁਏਵਕਹਤੁਹੈਸਚੇਪਰਵਦਗਾਰਾ॥੨॥
ਜੇਤੂਕਿਸੈਦੇਹੀਮੇਰੇਸਾਹਿਬਾਕਿਆਕੋਕਢੈਗਹਣਾ
ਨਾਨਕੁਬਿਨਵੈਸੋਕਿਛੁਪਾਈਐਪੁਰਬਿਲਿਖੇਕਾਲਹਣਾ॥੩॥
ਨਾਮੁਖਸਮਕਾਚਿਤਿਕੀਆਕਪਟੀਕਪਟੁਕਮਾਣਾ
ਜਮਦੁਆਰਿਜਾਪਕੜਿਚਲਾਇਆਤਾਚਲਦਾਪਛੁਤਾਣਾ॥੪॥