GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 719
0:00 0:00
ਅੰਗ 719
0:00 0:00
Display Settings
ਰਾਗੁਬੈਰਾੜੀਮਹਲਾਘਰੁਦੁਪਦੇ
ਸਤਿਗੁਰਪ੍ਰਸਾਦਿ
ਸੁਨਿਮਨਅਕਥਕਥਾਹਰਿਨਾਮ
ਰਿਧਿਬੁਧਿਸਿਧਿਸੁਖਪਾਵਹਿਭਜੁਗੁਰਮਤਿਹਰਿਰਾਮਰਾਮ॥੧॥ਰਹਾਉ
ਨਾਨਾਖਿਆਨਪੁਰਾਨਜਸੁਊਤਮਖਟਦਰਸਨਗਾਵਹਿਰਾਮ
ਸੰਕਰਕ੍ਰੋੜਿਤੇਤੀਸਧਿਆਇਓਨਹੀਜਾਨਿਓਹਰਿਮਰਮਾਮ॥੧॥
ਸੁਰਿਨਰਗਣਗੰਧ੍ਰਬਜਸੁਗਾਵਹਿਸਭਗਾਵਤਜੇਤਉਪਾਮ
ਨਾਨਕਕ੍ਰਿਪਾਕਰੀਹਰਿਜਿਨਕਉਤੇਸੰਤਭਲੇਹਰਿਰਾਮ॥੨॥੧॥
ਬੈਰਾੜੀਮਹਲਾ
ਮਨਮਿਲਿਸੰਤਜਨਾਜਸੁਗਾਇਓ
ਹਰਿਹਰਿਰਤਨੁਰਤਨੁਹਰਿਨੀਕੋਗੁਰਿਸਤਿਗੁਰਿਦਾਨੁਦਿਵਾਇਓ॥੧॥ਰਹਾਉ
ਤਿਸੁਜਨਕਉਮਨੁਤਨੁਸਭੁਦੇਵਉਜਿਨਿਹਰਿਹਰਿਨਾਮੁਸੁਨਾਇਓ
ਧਨੁਮਾਇਆਸੰਪੈਤਿਸੁਦੇਵਉਜਿਨਿਹਰਿਮੀਤੁਮਿਲਾਇਓ॥੧॥
ਖਿਨੁਕਿੰਚਿਤਕ੍ਰਿਪਾਕਰੀਜਗਦੀਸਰਿਤਬਹਰਿਹਰਿਹਰਿਜਸੁਧਿਆਇਓ
ਜਨਨਾਨਕਕਉਹਰਿਭੇਟੇਸੁਆਮੀਦੁਖੁਹਉਮੈਰੋਗੁਗਵਾਇਓ॥੨॥੨॥
ਬੈਰਾੜੀਮਹਲਾ
ਹਰਿਜਨੁਰਾਮਨਾਮਗੁਨਗਾਵੈ
ਜੇਕੋਈਨਿੰਦਕਰੇਹਰਿਜਨਕੀਅਪੁਨਾਗੁਨੁਗਵਾਵੈ॥੧॥ਰਹਾਉ
ਜੋਕਿਛੁਕਰੇਸੁਆਪੇਸੁਆਮੀਹਰਿਆਪੇਕਾਰਕਮਾਵੈ
ਹਰਿਆਪੇਹੀਮਤਿਦੇਵੈਸੁਆਮੀਹਰਿਆਪੇਬੋਲਿਬੁਲਾਵੈ॥੧॥