ਰਾਗੁਨਟਨਾਰਾਇਨਮਹਲਾ੪॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਮੇਰੇਮਨਜਪਿਅਹਿਨਿਸਿਨਾਮੁਹਰੇ॥
ਕੋਟਿਕੋਟਿਦੋਖਬਹੁਕੀਨੇਸਭਪਰਹਰਿਪਾਸਿਧਰੇ॥੧॥ਰਹਾਉ॥
ਹਰਿਹਰਿਨਾਮੁਜਪਹਿਆਰਾਧਹਿਸੇਵਕਭਾਇਖਰੇ॥
ਕਿਲਬਿਖਦੋਖਗਏਸਭਨੀਕਰਿਜਿਉਪਾਨੀਮੈਲੁਹਰੇ॥੧॥
ਖਿਨੁਖਿਨੁਨਰੁਨਾਰਾਇਨੁਗਾਵਹਿਮੁਖਿਬੋਲਹਿਨਰਨਰਹਰੇ॥
ਪੰਚਦੋਖਅਸਾਧਨਗਰਮਹਿਇਕੁਖਿਨੁਪਲੁਦੂਰਿਕਰੇ॥੨॥
ਵਡਭਾਗੀਹਰਿਨਾਮੁਧਿਆਵਹਿਹਰਿਕੇਭਗਤਹਰੇ॥
ਤਿਨਕੀਸੰਗਤਿਦੇਹਿਪ੍ਰਭਜਾਚਉਮੈਮੂੜਮੁਗਧਨਿਸਤਰੇ॥੩॥
ਕ੍ਰਿਪਾਕ੍ਰਿਪਾਧਾਰਿਜਗਜੀਵਨਰਖਿਲੇਵਹੁਸਰਨਿਪਰੇ॥
ਨਾਨਕੁਜਨੁਤੁਮਰੀਸਰਨਾਈਹਰਿਰਾਖਹੁਲਾਜਹਰੇ॥੪॥੧॥
ਨਟਮਹਲਾ੪॥
ਰਾਮਜਪਿਜਨਰਾਮੈਨਾਮਿਰਲੇ॥
ਰਾਮਨਾਮੁਜਪਿਓਗੁਰਬਚਨੀਹਰਿਧਾਰੀਹਰਿਕ੍ਰਿਪਲੇ॥੧॥ਰਹਾਉ॥
ਹਰਿਹਰਿਅਗਮਅਗੋਚਰੁਸੁਆਮੀਜਨਜਪਿਮਿਲਿਸਲਲਸਲਲੇ॥
ਹਰਿਕੇਸੰਤਮਿਲਿਰਾਮਰਸੁਪਾਇਆਹਮਜਨਕੈਬਲਿਬਲਲੇ॥੧॥
ਪੁਰਖੋਤਮੁਹਰਿਨਾਮੁਜਨਿਗਾਇਓਸਭਿਦਾਲਦਦੁਖਦਲਲੇ॥
ਵਿਚਿਦੇਹੀਦੋਖਅਸਾਧਪੰਚਧਾਤੂਹਰਿਕੀਏਖਿਨਪਰਲੇ॥੨॥
ਹਰਿਕੇਸੰਤਮਨਿਪ੍ਰੀਤਿਲਗਾਈਜਿਉਦੇਖੈਸਸਿਕਮਲੇ॥
ਉਨਵੈਘਨੁਘਨਘਨਿਹਰੁਗਰਜੈਮਨਿਬਿਗਸੈਮੋਰਮੁਰਲੇ॥੩॥
ਹਮਰੈਸੁਆਮੀਲੋਚਹਮਲਾਈਹਮਜੀਵਹਦੇਖਿਹਰਿਮਿਲੇ॥
ਜਨਨਾਨਕਹਰਿਅਮਲਹਰਿਲਾਏਹਰਿਮੇਲਹੁਅਨਦਭਲੇ॥੪॥੨॥
ਨਟਮਹਲਾ੪॥
ਮੇਰੇਮਨਜਪਿਹਰਿਹਰਿਨਾਮੁਸਖੇ॥