ਜਿਨਿਦਿਨੁਕਰਿਕੈਕੀਤੀਰਾਤਿ॥
ਖਸਮੁਵਿਸਾਰਹਿਤੇਕਮਜਾਤਿ॥
ਨਾਨਕਨਾਵੈਬਾਝੁਸਨਾਤਿ॥੪॥੩॥
ਰਾਗੁਗੂਜਰੀਮਹਲਾ੪॥
ਹਰਿਕੇਜਨਸਤਿਗੁਰਸਤਪੁਰਖਾਬਿਨਉਕਰਉਗੁਰਪਾਸਿ॥
ਹਮਕੀਰੇਕਿਰਮਸਤਿਗੁਰਸਰਣਾਈਕਰਿਦਇਆਨਾਮੁਪਰਗਾਸਿ॥੧॥
ਮੇਰੇਮੀਤਗੁਰਦੇਵਮੋਕਉਰਾਮਨਾਮੁਪਰਗਾਸਿ॥
ਗੁਰਮਤਿਨਾਮੁਮੇਰਾਪ੍ਰਾਨਸਖਾਈਹਰਿਕੀਰਤਿਹਮਰੀਰਹਰਾਸਿ॥੧॥ਰਹਾਉ॥
ਹਰਿਜਨਕੇਵਡਭਾਗਵਡੇਰੇਜਿਨਹਰਿਹਰਿਸਰਧਾਹਰਿਪਿਆਸ॥
ਹਰਿਹਰਿਨਾਮੁਮਿਲੈਤ੍ਰਿਪਤਾਸਹਿਮਿਲਿਸੰਗਤਿਗੁਣਪਰਗਾਸਿ॥੨॥
ਜਿਨਹਰਿਹਰਿਹਰਿਰਸੁਨਾਮੁਨਪਾਇਆਤੇਭਾਗਹੀਣਜਮਪਾਸਿ॥
ਜੋਸਤਿਗੁਰਸਰਣਿਸੰਗਤਿਨਹੀਆਏਧ੍ਰਿਗੁਜੀਵੇਧ੍ਰਿਗੁਜੀਵਾਸਿ॥੩॥
ਜਿਨਹਰਿਜਨਸਤਿਗੁਰਸੰਗਤਿਪਾਈਤਿਨਧੁਰਿਮਸਤਕਿਲਿਖਿਆਲਿਖਾਸਿ॥
ਧਨੁਧੰਨੁਸਤਿਸੰਗਤਿਜਿਤੁਹਰਿਰਸੁਪਾਇਆਮਿਲਿਜਨਨਾਨਕਨਾਮੁਪਰਗਾਸਿ॥੪॥੪॥
ਰਾਗੁਗੂਜਰੀਮਹਲਾ੫॥
ਕਾਹੇਰੇਮਨਚਿਤਵਹਿਉਦਮੁਜਾਆਹਰਿਹਰਿਜੀਉਪਰਿਆ॥
ਸੈਲਪਥਰਮਹਿਜੰਤਉਪਾਏਤਾਕਾਰਿਜਕੁਆਗੈਕਰਿਧਰਿਆ॥੧॥
ਮੇਰੇਮਾਧਉਜੀਸਤਿਸੰਗਤਿਮਿਲੇਸੁਤਰਿਆ॥
ਗੁਰਪਰਸਾਦਿਪਰਮਪਦੁਪਾਇਆਸੂਕੇਕਾਸਟਹਰਿਆ॥੧॥ਰਹਾਉ॥
ਜਨਨਿਪਿਤਾਲੋਕਸੁਤਬਨਿਤਾਕੋਇਨਕਿਸਕੀਧਰਿਆ॥
ਸਿਰਿਸਿਰਿਰਿਜਕੁਸੰਬਾਹੇਠਾਕੁਰੁਕਾਹੇਮਨਭਉਕਰਿਆ॥੨॥
ਊਡੇਊਡਿਆਵੈਸੈਕੋਸਾਤਿਸੁਪਾਛੈਬਚਰੇਛਰਿਆ॥
ਤਿਨਕਵਣੁਖਲਾਵੈਕਵਣੁਚੁਗਾਵੈਮਨਮਹਿਸਿਮਰਨੁਕਰਿਆ॥੩॥
ਸਭਿਨਿਧਾਨਦਸਅਸਟਸਿਧਾਨਠਾਕੁਰਕਰਤਲਧਰਿਆ॥
ਜਨਨਾਨਕਬਲਿਬਲਿਸਦਬਲਿਜਾਈਐਤੇਰਾਅੰਤੁਨਪਾਰਾਵਰਿਆ॥੪॥੫॥
ਰਾਗੁਆਸਾਮਹਲਾ੪ਸੋਪੁਰਖੁ॥
ੴਸਤਿਗੁਰਪ੍ਰਸਾਦਿ॥
ਸੋਪੁਰਖੁਨਿਰੰਜਨੁਹਰਿਪੁਰਖੁਨਿਰੰਜਨੁਹਰਿਅਗਮਾਅਗਮਅਪਾਰਾ॥
ਸਭਿਧਿਆਵਹਿਸਭਿਧਿਆਵਹਿਤੁਧੁਜੀਹਰਿਸਚੇਸਿਰਜਣਹਾਰਾ॥
ਸਭਿਜੀਅਤੁਮਾਰੇਜੀਤੂੰਜੀਆਕਾਦਾਤਾਰਾ॥
ਹਰਿਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ॥
ਹਰਿਆਪੇਠਾਕੁਰੁਹਰਿਆਪੇਸੇਵਕੁਜੀਕਿਆਨਾਨਕਜੰਤਵਿਚਾਰਾ॥੧॥