ਮਾਰੂਮਹਲਾ੫॥
ਮਾਨਮੋਹਅਰੁਲੋਭਵਿਕਾਰਾਬੀਓਚੀਤਿਨਘਾਲਿਓ॥
ਨਾਮਰਤਨੁਗੁਣਾਹਰਿਬਣਜੇਲਾਦਿਵਖਰੁਲੈਚਾਲਿਓ॥੧॥
ਸੇਵਕਕੀਓੜਕਿਨਿਬਹੀਪ੍ਰੀਤਿ॥
ਜੀਵਤਸਾਹਿਬੁਸੇਵਿਓਅਪਨਾਚਲਤੇਰਾਖਿਓਚੀਤਿ॥੧॥ਰਹਾਉ॥
ਜੈਸੀਆਗਿਆਕੀਨੀਠਾਕੁਰਿਤਿਸਤੇਮੁਖੁਨਹੀਮੋਰਿਓ॥
ਸਹਜੁਅਨੰਦੁਰਖਿਓਗ੍ਰਿਹਭੀਤਰਿਉਠਿਉਆਹੂਕਉਦਉਰਿਓ॥੨॥
ਆਗਿਆਮਹਿਭੂਖਸੋਈਕਰਿਸੂਖਾਸੋਗਹਰਖਨਹੀਜਾਨਿਓ॥
ਜੋਜੋਹੁਕਮੁਭਇਓਸਾਹਿਬਕਾਸੋਮਾਥੈਲੇਮਾਨਿਓ॥੩॥
ਭਇਓਕ੍ਰਿਪਾਲੁਠਾਕੁਰੁਸੇਵਕਕਉਸਵਰੇਹਲਤਪਲਾਤਾ॥
ਧੰਨੁਸੇਵਕੁਸਫਲੁਓਹੁਆਇਆਜਿਨਿਨਾਨਕਖਸਮੁਪਛਾਤਾ॥੪॥੫॥
ਮਾਰੂਮਹਲਾ੫॥
ਖੁਲਿਆਕਰਮੁਕ੍ਰਿਪਾਭਈਠਾਕੁਰਕੀਰਤਨੁਹਰਿਹਰਿਗਾਈ॥
ਸ੍ਰਮੁਥਾਕਾਪਾਏਬਿਸ੍ਰਾਮਾਮਿਟਿਗਈਸਗਲੀਧਾਈ॥੧॥
ਅਬਮੋਹਿਜੀਵਨਪਦਵੀਪਾਈ॥
ਚੀਤਿਆਇਓਮਨਿਪੁਰਖੁਬਿਧਾਤਾਸੰਤਨਕੀਸਰਣਾਈ॥੧॥ਰਹਾਉ॥
ਕਾਮੁਕ੍ਰੋਧੁਲੋਭੁਮੋਹੁਨਿਵਾਰੇਨਿਵਰੇਸਗਲਬੈਰਾਈ॥
ਸਦਹਜੂਰਿਹਾਜਰੁਹੈਨਾਜਰੁਕਤਹਿਨਭਇਓਦੂਰਾਈ॥੨॥
ਸੁਖਸੀਤਲਸਰਧਾਸਭਪੂਰੀਹੋਏਸੰਤਸਹਾਈ॥
ਪਾਵਨਪਤਿਤਕੀਏਖਿਨਭੀਤਰਿਮਹਿਮਾਕਥਨੁਨਜਾਈ॥੩॥
ਨਿਰਭਉਭਏਸਗਲਭੈਖੋਏਗੋਬਿਦਚਰਣਓਟਾਈ॥
ਨਾਨਕੁਜਸੁਗਾਵੈਠਾਕੁਰਕਾਰੈਣਿਦਿਨਸੁਲਿਵਲਾਈ॥੪॥੬॥
ਮਾਰੂਮਹਲਾ੫॥
ਜੋਸਮਰਥੁਸਰਬਗੁਣਨਾਇਕੁਤਿਸਕਉਕਬਹੁਨਗਾਵਸਿਰੇ॥
ਛੋਡਿਜਾਇਖਿਨਭੀਤਰਿਤਾਕਉਉਆਕਉਫਿਰਿਫਿਰਿਧਾਵਸਿਰੇ॥੧॥
ਅਪੁਨੇਪ੍ਰਭਕਉਕਿਉਨਸਮਾਰਸਿਰੇ॥
ਬੈਰੀਸੰਗਿਰੰਗਰਸਿਰਚਿਆਤਿਸੁਸਿਉਜੀਅਰਾਜਾਰਸਿਰੇ॥੧॥ਰਹਾਉ॥
ਜਾਕੈਨਾਮਿਸੁਨਿਐਜਮੁਛੋਡੈਤਾਕੀਸਰਣਿਨਪਾਵਸਿਰੇ॥
ਕਾਢਿਦੇਇਸਿਆਲਬਪੁਰੇਕਉਤਾਕੀਓਟਟਿਕਾਵਸਿਰੇ॥੨॥
ਜਿਸਕਾਜਾਸੁਸੁਨਤਭਵਤਰੀਐਤਾਸਿਉਰੰਗੁਨਲਾਵਸਿਰੇ॥
ਥੋਰੀਬਾਤਅਲਪਸੁਪਨੇਕੀਬਹੁਰਿਬਹੁਰਿਅਟਕਾਵਸਿਰੇ॥੩॥
ਭਇਓਪ੍ਰਸਾਦੁਕ੍ਰਿਪਾਨਿਧਿਠਾਕੁਰਸੰਤਸੰਗਿਪਤਿਪਾਈ॥
ਕਹੁਨਾਨਕਤ੍ਰੈਗੁਣਭ੍ਰਮੁਛੂਟਾਜਉਪ੍ਰਭਭਏਸਹਾਈ॥੪॥੭॥
ਮਾਰੂਮਹਲਾ੫॥
ਅੰਤਰਜਾਮੀਸਭਬਿਧਿਜਾਨੈਤਿਸਤੇਕਹਾਦੁਲਾਰਿਓ॥
ਹਸਤਪਾਵਝਰੇਖਿਨਭੀਤਰਿਅਗਨਿਸੰਗਿਲੈਜਾਰਿਓ॥੧॥