ਮੂੜੇਤੈਮਨਤੇਰਾਮੁਬਿਸਾਰਿਓ॥
ਲੂਣੁਖਾਇਕਰਹਿਹਰਾਮਖੋਰੀਪੇਖਤਨੈਨਬਿਦਾਰਿਓ॥੧॥ਰਹਾਉ॥
ਅਸਾਧਰੋਗੁਉਪਜਿਓਤਨਭੀਤਰਿਟਰਤਨਕਾਹੂਟਾਰਿਓ॥
ਪ੍ਰਭਬਿਸਰਤਮਹਾਦੁਖੁਪਾਇਓਇਹੁਨਾਨਕਤਤੁਬੀਚਾਰਿਓ॥੨॥੮॥
ਮਾਰੂਮਹਲਾ੫॥
ਚਰਨਕਮਲਪ੍ਰਭਰਾਖੇਚੀਤਿ॥
ਹਰਿਗੁਣਗਾਵਹਨੀਤਾਨੀਤ॥
ਤਿਸੁਬਿਨੁਦੂਜਾਅਵਰੁਨਕੋਊ॥
ਆਦਿਮਧਿਅੰਤਿਹੈਸੋਊ॥੧॥
ਸੰਤਨਕੀਓਟਆਪੇਆਪਿ॥੧॥ਰਹਾਉ॥
ਜਾਕੈਵਸਿਹੈਸਗਲਸੰਸਾਰੁ॥
ਆਪੇਆਪਿਆਪਿਨਿਰੰਕਾਰੁ॥
ਨਾਨਕਗਹਿਓਸਾਚਾਸੋਇ॥
ਸੁਖੁਪਾਇਆਫਿਰਿਦੂਖੁਨਹੋਇ॥੨॥੯॥
ਮਾਰੂਮਹਲਾ੫ਘਰੁ੩॥
ੴਸਤਿਗੁਰਪ੍ਰਸਾਦਿ॥
ਪ੍ਰਾਨਸੁਖਦਾਤਾਜੀਅਸੁਖਦਾਤਾਤੁਮਕਾਹੇਬਿਸਾਰਿਓਅਗਿਆਨਥ॥
ਹੋਛਾਮਦੁਚਾਖਿਹੋਏਤੁਮਬਾਵਰਦੁਲਭਜਨਮੁਅਕਾਰਥ॥੧॥
ਰੇਨਰਐਸੀਕਰਹਿਇਆਨਥ॥
ਤਜਿਸਾਰੰਗਧਰਭ੍ਰਮਿਤੂਭੂਲਾਮੋਹਿਲਪਟਿਓਦਾਸੀਸੰਗਿਸਾਨਥ॥੧॥ਰਹਾਉ॥
ਧਰਣੀਧਰੁਤਿਆਗਿਨੀਚਕੁਲਸੇਵਹਿਹਉਹਉਕਰਤਬਿਹਾਵਥ॥
ਫੋਕਟਕਰਮਕਰਹਿਅਗਿਆਨੀਮਨਮੁਖਿਅੰਧਕਹਾਵਥ॥੨॥
ਸਤਿਹੋਤਾਅਸਤਿਕਰਿਮਾਨਿਆਜੋਬਿਨਸਤਸੋਨਿਹਚਲੁਜਾਨਥ॥
ਪਰਕੀਕਉਅਪਨੀਕਰਿਪਕਰੀਐਸੇਭੂਲਭੁਲਾਨਥ॥੩॥
ਖਤ੍ਰੀਬ੍ਰਾਹਮਣਸੂਦਵੈਸਸਭਏਕੈਨਾਮਿਤਰਾਨਥ॥
ਗੁਰੁਨਾਨਕੁਉਪਦੇਸੁਕਹਤੁਹੈਜੋਸੁਨੈਸੋਪਾਰਿਪਰਾਨਥ॥੪॥੧॥੧੦॥
ਮਾਰੂਮਹਲਾ੫॥
ਗੁਪਤੁਕਰਤਾਸੰਗਿਸੋਪ੍ਰਭੁਡਹਕਾਵਏਮਨੁਖਾਇ॥
ਬਿਸਾਰਿਹਰਿਜੀਉਬਿਖੈਭੋਗਹਿਤਪਤਥੰਮਗਲਿਲਾਇ॥੧॥
ਰੇਨਰਕਾਇਪਰਗ੍ਰਿਹਿਜਾਇ॥
ਕੁਚਲਕਠੋਰਕਾਮਿਗਰਧਭਤੁਮਨਹੀਸੁਨਿਓਧਰਮਰਾਇ॥੧॥ਰਹਾਉ॥
ਬਿਕਾਰਪਾਥਰਗਲਹਿਬਾਧੇਨਿੰਦਪੋਟਸਿਰਾਇ॥
ਮਹਾਸਾਗਰੁਸਮੁਦੁਲੰਘਨਾਪਾਰਿਨਪਰਨਾਜਾਇ॥੨॥
ਕਾਮਿਕ੍ਰੋਧਿਲੋਭਿਮੋਹਿਬਿਆਪਿਓਨੇਤ੍ਰਰਖੇਫਿਰਾਇ॥
ਸੀਸੁਉਠਾਵਨਨਕਬਹੂਮਿਲਈਮਹਾਦੁਤਰਮਾਇ॥੩॥
ਸੂਰੁਮੁਕਤਾਸਸੀਮੁਕਤਾਬ੍ਰਹਮਗਿਆਨੀਅਲਿਪਾਇ॥
ਸੁਭਾਵਤਜੈਸੇਬੈਸੰਤਰਅਲਿਪਤਸਦਾਨਿਰਮਲਾਇ॥੪॥
ਜਿਸੁਕਰਮੁਖੁਲਿਆਤਿਸੁਲਹਿਆਪੜਦਾਜਿਨਿਗੁਰਪਹਿਮੰਨਿਆਸੁਭਾਇ॥