ਗੁਰਿਮੰਤ੍ਰੁਅਵਖਧੁਨਾਮੁਦੀਨਾਜਨਨਾਨਕਸੰਕਟਜੋਨਿਨਪਾਇ॥੫॥੨॥
ਰੇਨਰਇਨਬਿਧਿਪਾਰਿਪਰਾਇ॥
ਧਿਆਇਹਰਿਜੀਉਹੋਇਮਿਰਤਕੁਤਿਆਗਿਦੂਜਾਭਾਉ॥ਰਹਾਉਦੂਜਾ॥੨॥੧੧॥
ਮਾਰੂਮਹਲਾ੫॥
ਬਾਹਰਿਢੂਢਨਤੇਛੂਟਿਪਰੇਗੁਰਿਘਰਹੀਮਾਹਿਦਿਖਾਇਆਥਾ॥
ਅਨਭਉਅਚਰਜਰੂਪੁਪ੍ਰਭਪੇਖਿਆਮੇਰਾਮਨੁਛੋਡਿਨਕਤਹੂਜਾਇਆਥਾ॥੧॥
ਮਾਨਕੁਪਾਇਓਰੇਪਾਇਓਹਰਿਪੂਰਾਪਾਇਆਥਾ॥
ਮੋਲਿਅਮੋਲੁਨਪਾਇਆਜਾਈਕਰਿਕਿਰਪਾਗੁਰੂਦਿਵਾਇਆਥਾ॥੧॥ਰਹਾਉ॥
ਅਦਿਸਟੁਅਗੋਚਰੁਪਾਰਬ੍ਰਹਮੁਮਿਲਿਸਾਧੂਅਕਥੁਕਥਾਇਆਥਾ॥
ਅਨਹਦਸਬਦੁਦਸਮਦੁਆਰਿਵਜਿਓਤਹਅੰਮ੍ਰਿਤਨਾਮੁਚੁਆਇਆਥਾ॥੨॥
ਤੋਟਿਨਾਹੀਮਨਿਤ੍ਰਿਸਨਾਬੂਝੀਅਖੁਟਭੰਡਾਰਸਮਾਇਆਥਾ॥
ਚਰਣਚਰਣਚਰਣਗੁਰਸੇਵੇਅਘੜੁਘੜਿਓਰਸੁਪਾਇਆਥਾ॥੩॥
ਸਹਜੇਆਵਾਸਹਜੇਜਾਵਾਸਹਜੇਮਨੁਖੇਲਾਇਆਥਾ॥
ਕਹੁਨਾਨਕਭਰਮੁਗੁਰਿਖੋਇਆਤਾਹਰਿਮਹਲੀਮਹਲੁਪਾਇਆਥਾ॥੪॥੩॥੧੨॥
ਮਾਰੂਮਹਲਾ੫॥
ਜਿਸਹਿਸਾਜਿਨਿਵਾਜਿਆਤਿਸਹਿਸਿਉਰੁਚਨਾਹਿ॥
ਆਨਰੂਤੀਆਨਬੋਈਐਫਲੁਨਫੂਲੈਤਾਹਿ॥੧॥
ਰੇਮਨਵਤ੍ਰਬੀਜਣਨਾਉ॥
ਬੋਇਖੇਤੀਲਾਇਮਨੂਆਭਲੋਸਮਉਸੁਆਉ॥੧॥ਰਹਾਉ॥
ਖੋਇਖਹੜਾਭਰਮੁਮਨਕਾਸਤਿਗੁਰਸਰਣੀਜਾਇ॥
ਕਰਮੁਜਿਸਕਉਧੁਰਹੁਲਿਖਿਆਸੋਈਕਾਰਕਮਾਇ॥੨॥
ਭਾਉਲਾਗਾਗੋਬਿਦਸਿਉਘਾਲਪਾਈਥਾਇ॥
ਖੇਤਿਮੇਰੈਜੰਮਿਆਨਿਖੁਟਿਨਕਬਹੂਜਾਇ॥੩॥
ਪਾਇਆਅਮੋਲੁਪਦਾਰਥੋਛੋਡਿਨਕਤਹੂਜਾਇ॥
ਕਹੁਨਾਨਕਸੁਖੁਪਾਇਆਤ੍ਰਿਪਤਿਰਹੇਆਘਾਇ॥੪॥੪॥੧੩॥
ਮਾਰੂਮਹਲਾ੫॥
ਫੂਟੋਆਂਡਾਭਰਮਕਾਮਨਹਿਭਇਓਪਰਗਾਸੁ॥
ਕਾਟੀਬੇਰੀਪਗਹਤੇਗੁਰਿਕੀਨੀਬੰਦਿਖਲਾਸੁ॥੧॥
ਆਵਣਜਾਣੁਰਹਿਓ॥
ਤਪਤਕੜਾਹਾਬੁਝਿਗਇਆਗੁਰਿਸੀਤਲਨਾਮੁਦੀਓ॥੧॥ਰਹਾਉ॥
ਜਬਤੇਸਾਧੂਸੰਗੁਭਇਆਤਉਛੋਡਿਗਏਨਿਗਹਾਰ॥
ਜਿਸਕੀਅਟਕਤਿਸਤੇਛੁਟੀਤਉਕਹਾਕਰੈਕੋਟਵਾਰ॥੨॥
ਚੂਕਾਭਾਰਾਕਰਮਕਾਹੋਏਨਿਹਕਰਮਾ॥
ਸਾਗਰਤੇਕੰਢੈਚੜੇਗੁਰਿਕੀਨੇਧਰਮਾ॥੩॥
ਸਚੁਥਾਨੁਸਚੁਬੈਠਕਾਸਚੁਸੁਆਉਬਣਾਇਆ॥
ਸਚੁਪੂੰਜੀਸਚੁਵਖਰੋਨਾਨਕਘਰਿਪਾਇਆ॥੪॥੫॥੧੪॥
ਮਾਰੂਮਹਲਾ੫॥