GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1003
0:00 0:00
ਅੰਗ 1003
0:00 0:00
Display Settings
ਬੇਦੁਪੁਕਾਰੈਮੁਖਤੇਪੰਡਿਤੁਕਾਮਾਮਨਕਾਮਾਠਾ
ਮੋਨੀਹੋਇਬੈਠਾਇਕਾਂਤੀਹਿਰਦੈਕਲਪਨਗਾਠਾ
ਹੋਇਉਦਾਸੀਗ੍ਰਿਹੁਤਜਿਚਲਿਓਛੁਟਕੈਨਾਹੀਨਾਠਾ॥੧॥
ਜੀਅਕੀਕੈਪਹਿਬਾਤਕਹਾ
ਆਪਿਮੁਕਤੁਮੋਕਉਪ੍ਰਭੁਮੇਲੇਐਸੋਕਹਾਲਹਾ॥੧॥ਰਹਾਉ
ਤਪਸੀਕਰਿਕੈਦੇਹੀਸਾਧੀਮਨੂਆਦਹਦਿਸਧਾਨਾ
ਬ੍ਰਹਮਚਾਰਿਬ੍ਰਹਮਚਜੁਕੀਨਾਹਿਰਦੈਭਇਆਗੁਮਾਨਾ
ਸੰਨਿਆਸੀਹੋਇਕੈਤੀਰਥਿਭ੍ਰਮਿਓਉਸੁਮਹਿਕ੍ਰੋਧੁਬਿਗਾਨਾ॥੨॥
ਘੂੰਘਰਬਾਧਿਭਏਰਾਮਦਾਸਾਰੋਟੀਅਨਕੇਓਪਾਵਾ
ਬਰਤਨੇਮਕਰਮਖਟਕੀਨੇਬਾਹਰਿਭੇਖਦਿਖਾਵਾ
ਗੀਤਨਾਦਮੁਖਿਰਾਗਅਲਾਪੇਮਨਿਨਹੀਹਰਿਹਰਿਗਾਵਾ॥੩॥
ਹਰਖਸੋਗਲੋਭਮੋਹਰਹਤਹਹਿਨਿਰਮਲਹਰਿਕੇਸੰਤਾ
ਤਿਨਕੀਧੂੜਿਪਾਏਮਨੁਮੇਰਾਜਾਦਇਆਕਰੇਭਗਵੰਤਾ
ਕਹੁਨਾਨਕਗੁਰੁਪੂਰਾਮਿਲਿਆਤਾਂਉਤਰੀਮਨਕੀਚਿੰਤਾ॥੪॥
ਮੇਰਾਅੰਤਰਜਾਮੀਹਰਿਰਾਇਆ
ਸਭੁਕਿਛੁਜਾਣੈਮੇਰੇਜੀਅਕਾਪ੍ਰੀਤਮੁਬਿਸਰਿਗਏਬਕਬਾਇਆ॥੧॥ਰਹਾਉਦੂਜਾ॥੬॥੧੫॥
ਮਾਰੂਮਹਲਾ
ਕੋਟਿਲਾਖਸਰਬਕੋਰਾਜਾਜਿਸੁਹਿਰਦੈਨਾਮੁਤੁਮਾਰਾ
ਜਾਕਉਨਾਮੁਦੀਆਮੇਰੈਸਤਿਗੁਰਿਸੇਮਰਿਜਨਮਹਿਗਾਵਾਰਾ॥੧॥
ਮੇਰੇਸਤਿਗੁਰਹੀਪਤਿਰਾਖੁ
ਚੀਤਿਆਵਹਿਤਬਹੀਪਤਿਪੂਰੀਬਿਸਰਤਰਲੀਐਖਾਕੁ॥੧॥ਰਹਾਉ
ਰੂਪਰੰਗਖੁਸੀਆਮਨਭੋਗਣਤੇਤੇਛਿਦ੍ਰਵਿਕਾਰਾ
ਹਰਿਕਾਨਾਮੁਨਿਧਾਨੁਕਲਿਆਣਾਸੂਖਸਹਜੁਇਹੁਸਾਰਾ॥੨॥
ਮਾਇਆਰੰਗਬਿਰੰਗਖਿਨੈਮਹਿਜਿਉਬਾਦਰਕੀਛਾਇਆ
ਸੇਲਾਲਭਏਗੂੜੈਰੰਗਿਰਾਤੇਜਿਨਗੁਰਮਿਲਿਹਰਿਹਰਿਗਾਇਆ॥੩॥
ਊਚਮੂਚਅਪਾਰਸੁਆਮੀਅਗਮਦਰਬਾਰਾ
ਨਾਮੋਵਡਿਆਈਸੋਭਾਨਾਨਕਖਸਮੁਪਿਆਰਾ॥੪॥੭॥੧੬॥
ਮਾਰੂਮਹਲਾਘਰੁ
ਸਤਿਗੁਰਪ੍ਰਸਾਦਿ
ਓਅੰਕਾਰਿਉਤਪਾਤੀ
ਕੀਆਦਿਨਸੁਸਭਰਾਤੀ
ਵਣੁਤ੍ਰਿਣੁਤ੍ਰਿਭਵਣਪਾਣੀ
ਚਾਰਿਬੇਦਚਾਰੇਖਾਣੀ
ਖੰਡਦੀਪਸਭਿਲੋਆ
ਏਕਕਵਾਵੈਤੇਸਭਿਹੋਆ॥੧॥
ਕਰਣੈਹਾਰਾਬੂਝਹੁਰੇ
ਸਤਿਗੁਰੁਮਿਲੈਸੂਝੈਰੇ॥੧॥ਰਹਾਉ
ਤ੍ਰੈਗੁਣਕੀਆਪਸਾਰਾ
ਨਰਕਸੁਰਗਅਵਤਾਰਾ
ਹਉਮੈਆਵੈਜਾਈ
ਮਨੁਟਿਕਣੁਪਾਵੈਰਾਈ