GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1005
0:00 0:00
ਅੰਗ 1005
0:00 0:00
Display Settings
ਹਮਤੁਮਸੰਗਿਝੂਠੇਸਭਿਬੋਲਾ
ਪਾਇਠਗਉਰੀਆਪਿਭੁਲਾਇਓ
ਨਾਨਕਕਿਰਤੁਜਾਇਮਿਟਾਇਓ॥੨॥
ਪਸੁਪੰਖੀਭੂਤਅਰੁਪ੍ਰੇਤਾ
ਬਹੁਬਿਧਿਜੋਨੀਫਿਰਤਅਨੇਤਾ
ਜਹਜਾਨੋਤਹਰਹਨੁਪਾਵੈ
ਥਾਨਬਿਹੂਨਉਠਿਉਠਿਫਿਰਿਧਾਵੈ
ਮਨਿਤਨਿਬਾਸਨਾਬਹੁਤੁਬਿਸਥਾਰਾ
ਅਹੰਮੇਵਮੂਠੋਬੇਚਾਰਾ
ਅਨਿਕਦੋਖਅਰੁਬਹੁਤੁਸਜਾਈ
ਤਾਕੀਕੀਮਤਿਕਹਣੁਜਾਈ
ਪ੍ਰਭਬਿਸਰਤਨਰਕਮਹਿਪਾਇਆ
ਤਹਮਾਤਬੰਧੁਮੀਤਜਾਇਆ
ਜਿਸਕਉਹੋਤਕ੍ਰਿਪਾਲਸੁਆਮੀ
ਸੋਜਨੁਨਾਨਕਪਾਰਗਰਾਮੀ॥੩॥
ਭ੍ਰਮਤਭ੍ਰਮਤਪ੍ਰਭਸਰਨੀਆਇਆ
ਦੀਨਾਨਾਥਜਗਤਪਿਤਮਾਇਆ
ਪ੍ਰਭਦਇਆਲਦੁਖਦਰਦਬਿਦਾਰਣ
ਜਿਸੁਭਾਵੈਤਿਸਹੀਨਿਸਤਾਰਣ
ਅੰਧਕੂਪਤੇਕਾਢਨਹਾਰਾ
ਪ੍ਰੇਮਭਗਤਿਹੋਵਤਨਿਸਤਾਰਾ
ਸਾਧਰੂਪਅਪਨਾਤਨੁਧਾਰਿਆ
ਮਹਾਅਗਨਿਤੇਆਪਿਉਬਾਰਿਆ
ਜਪਤਪਸੰਜਮਇਸਤੇਕਿਛੁਨਾਹੀ
ਆਦਿਅੰਤਿਪ੍ਰਭਅਗਮਅਗਾਹੀ
ਨਾਮੁਦੇਹਿਮਾਗੈਦਾਸੁਤੇਰਾ
ਹਰਿਜੀਵਨਪਦੁਨਾਨਕਪ੍ਰਭੁਮੇਰਾ॥੪॥੩॥੧੯॥
ਮਾਰੂਮਹਲਾ
ਕਤਕਉਡਹਕਾਵਹੁਲੋਗਾਮੋਹਨਦੀਨਕਿਰਪਾਈ॥੧॥
ਐਸੀਜਾਨਿਪਾਈ
ਸਰਣਿਸੂਰੋਗੁਰਦਾਤਾਰਾਖੈਆਪਿਵਡਾਈ॥੧॥ਰਹਾਉ
ਭਗਤਾਕਾਆਗਿਆਕਾਰੀਸਦਾਸਦਾਸੁਖਦਾਈ॥੨॥
ਅਪਨੇਕਉਕਿਰਪਾਕਰੀਅਹੁਇਕੁਨਾਮੁਧਿਆਈ॥੩॥
ਨਾਨਕੁਦੀਨੁਨਾਮੁਮਾਗੈਦੁਤੀਆਭਰਮੁਚੁਕਾਈ॥੪॥੪॥੨੦॥
ਮਾਰੂਮਹਲਾ
ਮੇਰਾਠਾਕੁਰੁਅਤਿਭਾਰਾ
ਮੋਹਿਸੇਵਕੁਬੇਚਾਰਾ॥੧॥
ਮੋਹਨੁਲਾਲੁਮੇਰਾਪ੍ਰੀਤਮਮਨਪ੍ਰਾਨਾ
ਮੋਕਉਦੇਹੁਦਾਨਾ॥੧॥ਰਹਾਉ
ਸਗਲੇਮੈਦੇਖੇਜੋਈ
ਬੀਜਉਅਵਰੁਕੋਈ॥੨॥
ਜੀਅਨਪ੍ਰਤਿਪਾਲਿਸਮਾਹੈ
ਹੈਹੋਸੀਆਹੇ॥੩॥
ਦਇਆਮੋਹਿਕੀਜੈਦੇਵਾ
ਨਾਨਕਲਾਗੋਸੇਵਾ॥੪॥੫॥੨੧॥
ਮਾਰੂਮਹਲਾ
ਪਤਿਤਉਧਾਰਨਤਾਰਨਬਲਿਬਲਿਬਲੇਬਲਿਜਾਈਐ
ਐਸਾਕੋਈਭੇਟੈਸੰਤੁਜਿਤੁਹਰਿਹਰੇਹਰਿਧਿਆਈਐ॥੧॥
ਮੋਕਉਕੋਇਜਾਨਤਕਹੀਅਤਦਾਸੁਤੁਮਾਰਾ
ਏਹਾਓਟਆਧਾਰਾ॥੧॥ਰਹਾਉ
ਸਰਬਧਾਰਨਪ੍ਰਤਿਪਾਰਨਇਕਬਿਨਉਦੀਨਾ
ਤੁਮਰੀਬਿਧਿਤੁਮਹੀਜਾਨਹੁਤੁਮਜਲਹਮਮੀਨਾ॥੨॥
ਪੂਰਨਬਿਸਥੀਰਨਸੁਆਮੀਆਹਿਆਇਓਪਾਛੈ
ਸਗਲੋਭੂਮੰਡਲਖੰਡਲਪ੍ਰਭਤੁਮਹੀਆਛੈ॥੩॥