ਅਟਲਅਖਇਓਦੇਵਾਮੋਹਨਅਲਖਅਪਾਰਾ॥
ਦਾਨੁਪਾਵਉਸੰਤਾਸੰਗੁਨਾਨਕਰੇਨੁਦਾਸਾਰਾ॥੪॥੬॥੨੨॥
ਮਾਰੂਮਹਲਾ੫॥
ਤ੍ਰਿਪਤਿਆਘਾਏਸੰਤਾ॥
ਗੁਰਜਾਨੇਜਿਨਮੰਤਾ॥
ਤਾਕੀਕਿਛੁਕਹਨੁਨਜਾਈ॥
ਜਾਕਉਨਾਮਬਡਾਈ॥੧॥
ਲਾਲੁਅਮੋਲਾਲਾਲੋ॥
ਅਗਹਅਤੋਲਾਨਾਮੋ॥੧॥ਰਹਾਉ॥
ਅਵਿਗਤਸਿਉਮਾਨਿਆਮਾਨੋ॥
ਗੁਰਮੁਖਿਤਤੁਗਿਆਨੋ॥
ਪੇਖਤਸਗਲਧਿਆਨੋ॥
ਤਜਿਓਮਨਤੇਅਭਿਮਾਨੋ॥੨॥
ਨਿਹਚਲੁਤਿਨਕਾਠਾਣਾ॥
ਗੁਰਤੇਮਹਲੁਪਛਾਣਾ॥
ਅਨਦਿਨੁਗੁਰਮਿਲਿਜਾਗੇ॥
ਹਰਿਕੀਸੇਵਾਲਾਗੇ॥੩॥
ਪੂਰਨਤ੍ਰਿਪਤਿਅਘਾਏ॥
ਸਹਜਸਮਾਧਿਸੁਭਾਏ॥
ਹਰਿਭੰਡਾਰੁਹਾਥਿਆਇਆ॥
ਨਾਨਕਗੁਰਤੇਪਾਇਆ॥੪॥੭॥੨੩॥
ਮਾਰੂਮਹਲਾ੫ਘਰੁ੬ਦੁਪਦੇ॥
ੴਸਤਿਗੁਰਪ੍ਰਸਾਦਿ॥
ਛੋਡਿਸਗਲਸਿਆਣਪਾਮਿਲਿਸਾਧਤਿਆਗਿਗੁਮਾਨੁ॥
ਅਵਰੁਸਭੁਕਿਛੁਮਿਥਿਆਰਸਨਾਰਾਮਰਾਮਵਖਾਨੁ॥੧॥
ਮੇਰੇਮਨਕਰਨਸੁਣਿਹਰਿਨਾਮੁ॥
ਮਿਟਹਿਅਘਤੇਰੇਜਨਮਜਨਮਕੇਕਵਨੁਬਪੁਰੋਜਾਮੁ॥੧॥ਰਹਾਉ॥
ਦੂਖਦੀਨਨਭਉਬਿਆਪੈਮਿਲੈਸੁਖਬਿਸ੍ਰਾਮੁ॥
ਗੁਰਪ੍ਰਸਾਦਿਨਾਨਕੁਬਖਾਨੈਹਰਿਭਜਨੁਤਤੁਗਿਆਨੁ॥੨॥੧॥੨੪॥
ਮਾਰੂਮਹਲਾ੫॥
ਜਿਨੀਨਾਮੁਵਿਸਾਰਿਆਸੇਹੋਤਦੇਖੇਖੇਹ॥
ਪੁਤ੍ਰਮਿਤ੍ਰਬਿਲਾਸਬਨਿਤਾਤੂਟਤੇਏਨੇਹ॥੧॥
ਮੇਰੇਮਨਨਾਮੁਨਿਤਨਿਤਲੇਹ॥
ਜਲਤਨਾਹੀਅਗਨਿਸਾਗਰਸੂਖੁਮਨਿਤਨਿਦੇਹ॥੧॥ਰਹਾਉ॥
ਬਿਰਖਛਾਇਆਜੈਸੇਬਿਨਸਤਪਵਨਝੂਲਤਮੇਹ॥
ਹਰਿਭਗਤਿਦ੍ਰਿੜੁਮਿਲੁਸਾਧਨਾਨਕਤੇਰੈਕਾਮਿਆਵਤਏਹ॥੨॥੨॥੨੫॥
ਮਾਰੂਮਹਲਾ੫॥
ਪੁਰਖੁਪੂਰਨਸੁਖਹਦਾਤਾਸੰਗਿਬਸਤੋਨੀਤ॥
ਮਰੈਨਆਵੈਨਜਾਇਬਿਨਸੈਬਿਆਪਤਉਸਨਨਸੀਤ॥੧॥
ਮੇਰੇਮਨਨਾਮਸਿਉਕਰਿਪ੍ਰੀਤਿ॥
ਚੇਤਿਮਨਮਹਿਹਰਿਹਰਿਨਿਧਾਨਾਏਹਨਿਰਮਲਰੀਤਿ॥੧॥ਰਹਾਉ॥
ਕ੍ਰਿਪਾਲਦਇਆਲਗੋਪਾਲਗੋਬਿਦਜੋਜਪੈਤਿਸੁਸੀਧਿ॥
ਨਵਲਨਵਤਨਚਤੁਰਸੁੰਦਰਮਨੁਨਾਨਕਤਿਸੁਸੰਗਿਬੀਧਿ॥੨॥੩॥੨੬॥
ਮਾਰੂਮਹਲਾ੫॥
ਚਲਤਬੈਸਤਸੋਵਤਜਾਗਤਗੁਰਮੰਤ੍ਰੁਰਿਦੈਚਿਤਾਰਿ॥
ਚਰਣਸਰਣਭਜੁਸੰਗਿਸਾਧੂਭਵਸਾਗਰਉਤਰਹਿਪਾਰਿ॥੧॥