ਮੇਰੇਮਨਨਾਮੁਹਿਰਦੈਧਾਰਿ॥
ਕਰਿਪ੍ਰੀਤਿਮਨੁਤਨੁਲਾਇਹਰਿਸਿਉਅਵਰਸਗਲਵਿਸਾਰਿ॥੧॥ਰਹਾਉ॥
ਜੀਉਮਨੁਤਨੁਪ੍ਰਾਣਪ੍ਰਭਕੇਤੂਆਪਨਆਪੁਨਿਵਾਰਿ॥
ਗੋਵਿਦਭਜੁਸਭਿਸੁਆਰਥਪੂਰੇਨਾਨਕਕਬਹੁਨਹਾਰਿ॥੨॥੪॥੨੭॥
ਮਾਰੂਮਹਲਾ੫॥
ਤਜਿਆਪੁਬਿਨਸੀਤਾਪੁਰੇਣਸਾਧੂਥੀਉ॥
ਤਿਸਹਿਪਰਾਪਤਿਨਾਮੁਤੇਰਾਕਰਿਕ੍ਰਿਪਾਜਿਸੁਦੀਉ॥੧॥
ਮੇਰੇਮਨਨਾਮੁਅੰਮ੍ਰਿਤੁਪੀਉ॥
ਆਨਸਾਦਬਿਸਾਰਿਹੋਛੇਅਮਰੁਜੁਗੁਜੁਗੁਜੀਉ॥੧॥ਰਹਾਉ॥
ਨਾਮੁਇਕਰਸਰੰਗਨਾਮਾਨਾਮਿਲਾਗੀਲੀਉ॥
ਮੀਤੁਸਾਜਨੁਸਖਾਬੰਧਪੁਹਰਿਏਕੁਨਾਨਕਕੀਉ॥੨॥੫॥੨੮॥
ਮਾਰੂਮਹਲਾ੫॥
ਪ੍ਰਤਿਪਾਲਿਮਾਤਾਉਦਰਿਰਾਖੈਲਗਨਿਦੇਤਨਸੇਕ॥
ਸੋਈਸੁਆਮੀਈਹਾਰਾਖੈਬੂਝੁਬੁਧਿਬਿਬੇਕ॥੧॥
ਮੇਰੇਮਨਨਾਮਕੀਕਰਿਟੇਕ॥
ਤਿਸਹਿਬੂਝੁਜਿਨਿਤੂਕੀਆਪ੍ਰਭੁਕਰਣਕਾਰਣਏਕ॥੧॥ਰਹਾਉ॥
ਚੇਤਿਮਨਮਹਿਤਜਿਸਿਆਣਪਛੋਡਿਸਗਲੇਭੇਖ॥
ਸਿਮਰਿਹਰਿਹਰਿਸਦਾਨਾਨਕਤਰੇਕਈਅਨੇਕ॥੨॥੬॥੨੯॥
ਮਾਰੂਮਹਲਾ੫॥
ਪਤਿਤਪਾਵਨਨਾਮੁਜਾਕੋਅਨਾਥਕੋਹੈਨਾਥੁ॥
ਮਹਾਭਉਜਲਮਾਹਿਤੁਲਹੋਜਾਕੋਲਿਖਿਓਮਾਥ॥੧॥
ਡੂਬੇਨਾਮਬਿਨੁਘਨਸਾਥ॥
ਕਰਣਕਾਰਣੁਚਿਤਿਨਆਵੈਦੇਕਰਿਰਾਖੈਹਾਥ॥੧॥ਰਹਾਉ॥
ਸਾਧਸੰਗਤਿਗੁਣਉਚਾਰਣਹਰਿਨਾਮਅੰਮ੍ਰਿਤਪਾਥ॥
ਕਰਹੁਕ੍ਰਿਪਾਮੁਰਾਰਿਮਾਧਉਸੁਣਿਨਾਨਕਜੀਵੈਗਾਥ॥੨॥੭॥੩੦॥
ਮਾਰੂਅੰਜੁਲੀਮਹਲਾ੫ਘਰੁ੭॥
ੴਸਤਿਗੁਰਪ੍ਰਸਾਦਿ॥
ਸੰਜੋਗੁਵਿਜੋਗੁਧੁਰਹੁਹੀਹੂਆ॥
ਪੰਚਧਾਤੁਕਰਿਪੁਤਲਾਕੀਆ॥
ਸਾਹੈਕੈਫੁਰਮਾਇਅੜੈਜੀਦੇਹੀਵਿਚਿਜੀਉਆਇਪਇਆ॥੧॥
ਜਿਥੈਅਗਨਿਭਖੈਭੜਹਾਰੇ॥
ਊਰਧਮੁਖਮਹਾਗੁਬਾਰੇ॥
ਸਾਸਿਸਾਸਿਸਮਾਲੇਸੋਈਓਥੈਖਸਮਿਛਡਾਇਲਇਆ॥੨॥
ਵਿਚਹੁਗਰਭੈਨਿਕਲਿਆਇਆ॥
ਖਸਮੁਵਿਸਾਰਿਦੁਨੀਚਿਤੁਲਾਇਆ॥
ਆਵੈਜਾਇਭਵਾਈਐਜੋਨੀਰਹਣੁਨਕਿਤਹੀਥਾਇਭਇਆ॥੩॥
ਮਿਹਰਵਾਨਿਰਖਿਲਇਅਨੁਆਪੇ॥
ਜੀਅਜੰਤਸਭਿਤਿਸਕੇਥਾਪੇ॥
ਜਨਮੁਪਦਾਰਥੁਜਿਣਿਚਲਿਆਨਾਨਕਆਇਆਸੋਪਰਵਾਣੁਥਿਆ॥੪॥੧॥੩੧॥