ਮਾਰੂਮਹਲਾ੫॥
ਵੈਦੋਨਵਾਈਭੈਣੋਨਭਾਈਏਕੋਸਹਾਈਰਾਮੁਹੇ॥੧॥
ਕੀਤਾਜਿਸੋਹੋਵੈਪਾਪਾਂਮਲੋਧੋਵੈਸੋਸਿਮਰਹੁਪਰਧਾਨੁਹੇ॥੨॥
ਘਟਿਘਟੇਵਾਸੀਸਰਬਨਿਵਾਸੀਅਸਥਿਰੁਜਾਕਾਥਾਨੁਹੇ॥੩॥
ਆਵੈਨਜਾਵੈਸੰਗੇਸਮਾਵੈਪੂਰਨਜਾਕਾਕਾਮੁਹੇ॥੪॥
ਭਗਤਜਨਾਕਾਰਾਖਣਹਾਰਾ॥
ਸੰਤਜੀਵਹਿਜਪਿਪ੍ਰਾਨਅਧਾਰਾ॥
ਕਰਨਕਾਰਨਸਮਰਥੁਸੁਆਮੀਨਾਨਕੁਤਿਸੁਕੁਰਬਾਨੁਹੇ॥੫॥੨॥੩੨॥
ੴਸਤਿਗੁਰਪ੍ਰਸਾਦਿ॥
ਮਾਰੂਮਹਲਾ੯॥
ਹਰਿਕੋਨਾਮੁਸਦਾਸੁਖਦਾਈ॥
ਜਾਕਉਸਿਮਰਿਅਜਾਮਲੁਉਧਰਿਓਗਨਿਕਾਹੂੰਗਤਿਪਾਈ॥੧॥ਰਹਾਉ॥
ਪੰਚਾਲੀਕਉਰਾਜਸਭਾਮਹਿਰਾਮਨਾਮਸੁਧਿਆਈ॥
ਤਾਕੋਦੂਖਹਰਿਓਕਰੁਣਾਮੈਅਪਨੀਪੈਜਬਢਾਈ॥੧॥
ਜਿਹਨਰਜਸੁਕਿਰਪਾਨਿਧਿਗਾਇਓਤਾਕਉਭਇਓਸਹਾਈ॥
ਕਹੁਨਾਨਕਮੈਇਹੀਭਰੋਸੈਗਹੀਆਨਿਸਰਨਾਈ॥੨॥੧॥
ਮਾਰੂਮਹਲਾ੯॥
ਅਬਮੈਕਹਾਕਰਉਰੀਮਾਈ॥
ਸਗਲਜਨਮੁਬਿਖਿਅਨਸਿਉਖੋਇਆਸਿਮਰਿਓਨਾਹਿਕਨੑਾਈ॥੧॥ਰਹਾਉ॥
ਕਾਲਫਾਸਜਬਗਰਮਹਿਮੇਲੀਤਿਹਸੁਧਿਸਭਬਿਸਰਾਈ॥
ਰਾਮਨਾਮਬਿਨੁਯਾਸੰਕਟਮਹਿਕੋਅਬਹੋਤਸਹਾਈ॥੧॥
ਜੋਸੰਪਤਿਅਪਨੀਕਰਿਮਾਨੀਛਿਨਮੋਭਈਪਰਾਈ॥
ਕਹੁਨਾਨਕਯਹਸੋਚਰਹੀਮਨਿਹਰਿਜਸੁਕਬਹੂੰਨਗਾਈ॥੨॥੨॥
ਮਾਰੂਮਹਲਾ੯॥
ਮਾਈਮੈਮਨਕੋਮਾਨੁਨਤਿਆਗਿਓ॥
ਮਾਇਆਕੈਮਦਿਜਨਮੁਸਿਰਾਇਓਰਾਮਭਜਨਿਨਹੀਲਾਗਿਓ॥੧॥ਰਹਾਉ॥
ਜਮਕੋਡੰਡੁਪਰਿਓਸਿਰਊਪਰਿਤਬਸੋਵਤਤੈਜਾਗਿਓ॥
ਕਹਾਹੋਤਅਬਕੈਪਛੁਤਾਏਛੂਟਤਨਾਹਿਨਭਾਗਿਓ॥੧॥
ਇਹਚਿੰਤਾਉਪਜੀਘਟਮਹਿਜਬਗੁਰਚਰਨਨਅਨੁਰਾਗਿਓ॥
ਸਫਲੁਜਨਮੁਨਾਨਕਤਬਹੂਆਜਉਪ੍ਰਭਜਸਮਹਿਪਾਗਿਓ॥੨॥੩॥
ਮਾਰੂਅਸਟਪਦੀਆਮਹਲਾ੧ਘਰੁ੧॥
ੴਸਤਿਗੁਰਪ੍ਰਸਾਦਿ॥
ਬੇਦਪੁਰਾਣਕਥੇਸੁਣੇਹਾਰੇਮੁਨੀਅਨੇਕਾ॥
ਅਠਸਠਿਤੀਰਥਬਹੁਘਣਾਭ੍ਰਮਿਥਾਕੇਭੇਖਾ॥
ਸਾਚੋਸਾਹਿਬੁਨਿਰਮਲੋਮਨਿਮਾਨੈਏਕਾ॥੧॥
ਤੂਅਜਰਾਵਰੁਅਮਰੁਤੂਸਭਚਾਲਣਹਾਰੀ॥
ਨਾਮੁਰਸਾਇਣੁਭਾਇਲੈਪਰਹਰਿਦੁਖੁਭਾਰੀ॥੧॥ਰਹਾਉ॥