GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1009
0:00 0:00
ਅੰਗ 1009
0:00 0:00
Display Settings
ਹਰਿਪੜੀਐਹਰਿਬੁਝੀਐਗੁਰਮਤੀਨਾਮਿਉਧਾਰਾ
ਗੁਰਿਪੂਰੈਪੂਰੀਮਤਿਹੈਪੂਰੈਸਬਦਿਬੀਚਾਰਾ
ਅਠਸਠਿਤੀਰਥਹਰਿਨਾਮੁਹੈਕਿਲਵਿਖਕਾਟਣਹਾਰਾ॥੨॥
ਜਲੁਬਿਲੋਵੈਜਲੁਮਥੈਤਤੁਲੋੜੈਅੰਧੁਅਗਿਆਨਾ
ਗੁਰਮਤੀਦਧਿਮਥੀਐਅੰਮ੍ਰਿਤੁਪਾਈਐਨਾਮੁਨਿਧਾਨਾ
ਮਨਮੁਖਤਤੁਜਾਣਨੀਪਸੂਮਾਹਿਸਮਾਨਾ॥੩॥
ਹਉਮੈਮੇਰਾਮਰੀਮਰੁਮਰਿਜੰਮੈਵਾਰੋਵਾਰ
ਗੁਰਕੈਸਬਦੇਜੇਮਰੈਫਿਰਿਮਰੈਦੂਜੀਵਾਰ
ਗੁਰਮਤੀਜਗਜੀਵਨੁਮਨਿਵਸੈਸਭਿਕੁਲਉਧਾਰਣਹਾਰ॥੪॥
ਸਚਾਵਖਰੁਨਾਮੁਹੈਸਚਾਵਾਪਾਰਾ
ਲਾਹਾਨਾਮੁਸੰਸਾਰਿਹੈਗੁਰਮਤੀਵੀਚਾਰਾ
ਦੂਜੈਭਾਇਕਾਰਕਮਾਵਣੀਨਿਤਤੋਟਾਸੈਸਾਰਾ॥੫॥
ਸਾਚੀਸੰਗਤਿਥਾਨੁਸਚੁਸਚੇਘਰਬਾਰਾ
ਸਚਾਭੋਜਨੁਭਾਉਸਚੁਸਚੁਨਾਮੁਅਧਾਰਾ
ਸਚੀਬਾਣੀਸੰਤੋਖਿਆਸਚਾਸਬਦੁਵੀਚਾਰਾ॥੬॥
ਰਸਭੋਗਣਪਾਤਿਸਾਹੀਆਦੁਖਸੁਖਸੰਘਾਰਾ
ਮੋਟਾਨਾਉਧਰਾਈਐਗਲਿਅਉਗਣਭਾਰਾ
ਮਾਣਸਦਾਤਿਹੋਵਈਤੂਦਾਤਾਸਾਰਾ॥੭॥
ਅਗਮਅਗੋਚਰੁਤੂਧਣੀਅਵਿਗਤੁਅਪਾਰਾ
ਗੁਰਸਬਦੀਦਰੁਜੋਈਐਮੁਕਤੇਭੰਡਾਰਾ
ਨਾਨਕਮੇਲੁਚੂਕਈਸਾਚੇਵਾਪਾਰਾ॥੮॥੧॥
ਮਾਰੂਮਹਲਾ
ਬਿਖੁਬੋਹਿਥਾਲਾਦਿਆਦੀਆਸਮੁੰਦਮੰਝਾਰਿ
ਕੰਧੀਦਿਸਿਆਵਈਨਾਉਰਵਾਰੁਪਾਰੁ
ਵੰਝੀਹਾਥਿਖੇਵਟੂਜਲੁਸਾਗਰੁਅਸਰਾਲੁ॥੧॥
ਬਾਬਾਜਗੁਫਾਥਾਮਹਾਜਾਲਿ
ਗੁਰਪਰਸਾਦੀਉਬਰੇਸਚਾਨਾਮੁਸਮਾਲਿ॥੧॥ਰਹਾਉ
ਸਤਿਗੁਰੂਹੈਬੋਹਿਥਾਸਬਦਿਲੰਘਾਵਣਹਾਰੁ
ਤਿਥੈਪਵਣੁਪਾਵਕੋਨਾਜਲੁਨਾਆਕਾਰੁ
ਤਿਥੈਸਚਾਸਚਿਨਾਇਭਵਜਲਤਾਰਣਹਾਰੁ॥੨॥
ਗੁਰਮੁਖਿਲੰਘੇਸੇਪਾਰਿਪਏਸਚੇਸਿਉਲਿਵਲਾਇ
ਆਵਾਗਉਣੁਨਿਵਾਰਿਆਜੋਤੀਜੋਤਿਮਿਲਾਇ
ਗੁਰਮਤੀਸਹਜੁਊਪਜੈਸਚੇਰਹੈਸਮਾਇ॥੩॥
ਸਪੁਪਿੜਾਈਪਾਈਐਬਿਖੁਅੰਤਰਿਮਨਿਰੋਸੁ
ਪੂਰਬਿਲਿਖਿਆਪਾਈਐਕਿਸਨੋਦੀਜੈਦੋਸੁ
ਗੁਰਮੁਖਿਗਾਰੜੁਜੇਸੁਣੇਮੰਨੇਨਾਉਸੰਤੋਸੁ॥੪॥
ਮਾਗਰਮਛੁਫਹਾਈਐਕੁੰਡੀਜਾਲੁਵਤਾਇ
ਦੁਰਮਤਿਫਾਥਾਫਾਹੀਐਫਿਰਿਫਿਰਿਪਛੋਤਾਇ
ਜੰਮਣਮਰਣੁਸੁਝਈਕਿਰਤੁਮੇਟਿਆਜਾਇ॥੫॥
ਹਉਮੈਬਿਖੁਪਾਇਜਗਤੁਉਪਾਇਆਸਬਦੁਵਸੈਬਿਖੁਜਾਇ
ਜਰਾਜੋਹਿਸਕਈਸਚਿਰਹੈਲਿਵਲਾਇ
ਜੀਵਨਮੁਕਤੁਸੋਆਖੀਐਜਿਸੁਵਿਚਹੁਹਉਮੈਜਾਇ॥੬॥