GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1010
0:00 0:00
ਅੰਗ 1010
0:00 0:00
Display Settings
ਧੰਧੈਧਾਵਤਜਗੁਬਾਧਿਆਨਾਬੂਝੈਵੀਚਾਰੁ
ਜੰਮਣਮਰਣੁਵਿਸਾਰਿਆਮਨਮੁਖਮੁਗਧੁਗਵਾਰੁ
ਗੁਰਿਰਾਖੇਸੇਉਬਰੇਸਚਾਸਬਦੁਵੀਚਾਰਿ॥੭॥
ਸੂਹਟੁਪਿੰਜਰਿਪ੍ਰੇਮਕੈਬੋਲੈਬੋਲਣਹਾਰੁ
ਸਚੁਚੁਗੈਅੰਮ੍ਰਿਤੁਪੀਐਉਡੈਏਕਾਵਾਰ
ਗੁਰਿਮਿਲਿਐਖਸਮੁਪਛਾਣੀਐਕਹੁਨਾਨਕਮੋਖਦੁਆਰੁ॥੮॥੨॥
ਮਾਰੂਮਹਲਾ
ਸਬਦਿਮਰੈਤਾਮਾਰਿਮਰੁਭਾਗੋਕਿਸੁਪਹਿਜਾਉ
ਜਿਸਕੈਡਰਿਭੈਭਾਗੀਐਅੰਮ੍ਰਿਤੁਤਾਕੋਨਾਉ
ਮਾਰਹਿਰਾਖਹਿਏਕੁਤੂਬੀਜਉਨਾਹੀਥਾਉ॥੧॥
ਬਾਬਾਮੈਕੁਚੀਲੁਕਾਚਉਮਤਿਹੀਨ
ਨਾਮਬਿਨਾਕੋਕਛੁਨਹੀਗੁਰਿਪੂਰੈਪੂਰੀਮਤਿਕੀਨ॥੧॥ਰਹਾਉ
ਅਵਗਣਿਸੁਭਰਗੁਣਨਹੀਬਿਨੁਗੁਣਕਿਉਘਰਿਜਾਉ
ਸਹਜਿਸਬਦਿਸੁਖੁਊਪਜੈਬਿਨੁਭਾਗਾਧਨੁਨਾਹਿ
ਜਿਨਕੈਨਾਮੁਮਨਿਵਸੈਸੇਬਾਧੇਦੂਖਸਹਾਹਿ॥੨॥
ਜਿਨੀਨਾਮੁਵਿਸਾਰਿਆਸੇਕਿਤੁਆਏਸੰਸਾਰਿ
ਆਗੈਪਾਛੈਸੁਖੁਨਹੀਗਾਡੇਲਾਦੇਛਾਰੁ
ਵਿਛੁੜਿਆਮੇਲਾਨਹੀਦੂਖੁਘਣੋਜਮਦੁਆਰਿ॥੩॥
ਅਗੈਕਿਆਜਾਣਾਨਾਹਿਮੈਭੂਲੇਤੂਸਮਝਾਇ
ਭੂਲੇਮਾਰਗੁਜੋਦਸੇਤਿਸਕੈਲਾਗਉਪਾਇ
ਗੁਰਬਿਨੁਦਾਤਾਕੋਨਹੀਕੀਮਤਿਕਹਣੁਜਾਇ॥੪॥
ਸਾਜਨੁਦੇਖਾਤਾਗਲਿਮਿਲਾਸਾਚੁਪਠਾਇਓਲੇਖੁ
ਮੁਖਿਧਿਮਾਣੈਧਨਖੜੀਗੁਰਮੁਖਿਆਖੀਦੇਖੁ
ਤੁਧੁਭਾਵੈਤੂਮਨਿਵਸਹਿਨਦਰੀਕਰਮਿਵਿਸੇਖੁ॥੫॥
ਭੂਖਪਿਆਸੋਜੇਭਵੈਕਿਆਤਿਸੁਮਾਗਉਦੇਇ
ਬੀਜਉਸੂਝੈਕੋਨਹੀਮਨਿਤਨਿਪੂਰਨੁਦੇਇ
ਜਿਨਿਕੀਆਤਿਨਿਦੇਖਿਆਆਪਿਵਡਾਈਦੇਇ॥੬॥
ਨਗਰੀਨਾਇਕੁਨਵਤਨੋਬਾਲਕੁਲੀਲਅਨੂਪੁ
ਨਾਰਿਪੁਰਖੁਪੰਖਣੂਸਾਚਉਚਤੁਰੁਸਰੂਪੁ
ਜੋਤਿਸੁਭਾਵੈਸੋਥੀਐਤੂਦੀਪਕੁਤੂਧੂਪੁ॥੭॥
ਗੀਤਸਾਦਚਾਖੇਸੁਣੇਬਾਦਸਾਦਤਨਿਰੋਗੁ
ਸਚੁਭਾਵੈਸਾਚਉਚਵੈਛੂਟੈਸੋਗਵਿਜੋਗੁ
ਨਾਨਕਨਾਮੁਵੀਸਰੈਜੋਤਿਸੁਭਾਵੈਸੁਹੋਗੁ॥੮॥੩॥
ਮਾਰੂਮਹਲਾ
ਸਾਚੀਕਾਰਕਮਾਵਣੀਹੋਰਿਲਾਲਚਬਾਦਿ
ਇਹੁਮਨੁਸਾਚੈਮੋਹਿਆਜਿਹਵਾਸਚਿਸਾਦਿ
ਬਿਨੁਨਾਵੈਕੋਰਸੁਨਹੀਹੋਰਿਚਲਹਿਬਿਖੁਲਾਦਿ॥੧॥
ਐਸਾਲਾਲਾਮੇਰੇਲਾਲਕੋਸੁਣਿਖਸਮਹਮਾਰੇ
ਜਿਉਫੁਰਮਾਵਹਿਤਿਉਚਲਾਸਚੁਲਾਲਪਿਆਰੇ॥੧॥ਰਹਾਉ
ਅਨਦਿਨੁਲਾਲੇਚਾਕਰੀਗੋਲੇਸਿਰਿਮੀਰਾ
ਗੁਰਬਚਨੀਮਨੁਵੇਚਿਆਸਬਦਿਮਨੁਧੀਰਾ