ਗੁਰਪੂਰੇਸਾਬਾਸਿਹੈਕਾਟੈਮਨਪੀਰਾ॥੨॥
ਲਾਲਾਗੋਲਾਧਣੀਕੋਕਿਆਕਹਉਵਡਿਆਈਐ॥
ਭਾਣੈਬਖਸੇਪੂਰਾਧਣੀਸਚੁਕਾਰਕਮਾਈਐ॥
ਵਿਛੁੜਿਆਕਉਮੇਲਿਲਏਗੁਰਕਉਬਲਿਜਾਈਐ॥੩॥
ਲਾਲੇਗੋਲੇਮਤਿਖਰੀਗੁਰਕੀਮਤਿਨੀਕੀ॥
ਸਾਚੀਸੁਰਤਿਸੁਹਾਵਣੀਮਨਮੁਖਮਤਿਫੀਕੀ॥
ਮਨੁਤਨੁਤੇਰਾਤੂਪ੍ਰਭੂਸਚੁਧੀਰਕਧੁਰਕੀ॥੪॥
ਸਾਚੈਬੈਸਣੁਉਠਣਾਸਚੁਭੋਜਨੁਭਾਖਿਆ॥
ਚਿਤਿਸਚੈਵਿਤੋਸਚਾਸਾਚਾਰਸੁਚਾਖਿਆ॥
ਸਾਚੈਘਰਿਸਾਚੈਰਖੇਗੁਰਬਚਨਿਸੁਭਾਖਿਆ॥੫॥
ਮਨਮੁਖਕਉਆਲਸੁਘਣੋਫਾਥੇਓਜਾੜੀ॥
ਫਾਥਾਚੁਗੈਨਿਤਚੋਗੜੀਲਗਿਬੰਧੁਵਿਗਾੜੀ॥
ਗੁਰਪਰਸਾਦੀਮੁਕਤੁਹੋਇਸਾਚੇਨਿਜਤਾੜੀ॥੬॥
ਅਨਹਤਿਲਾਲਾਬੇਧਿਆਪ੍ਰਭਹੇਤਿਪਿਆਰੀ॥
ਬਿਨੁਸਾਚੇਜੀਉਜਲਿਬਲਉਝੂਠੇਵੇਕਾਰੀ॥
ਬਾਦਿਕਾਰਾਸਭਿਛੋਡੀਆਸਾਚੀਤਰੁਤਾਰੀ॥੭॥
ਜਿਨੀਨਾਮੁਵਿਸਾਰਿਆਤਿਨਾਠਉਰਨਠਾਉ॥
ਲਾਲੈਲਾਲਚੁਤਿਆਗਿਆਪਾਇਆਹਰਿਨਾਉ॥
ਤੂਬਖਸਹਿਤਾਮੇਲਿਲੈਹਿਨਾਨਕਬਲਿਜਾਉ॥੮॥੪॥
ਮਾਰੂਮਹਲਾ੧॥
ਲਾਲੈਗਾਰਬੁਛੋਡਿਆਗੁਰਕੈਭੈਸਹਜਿਸੁਭਾਈ॥
ਲਾਲੈਖਸਮੁਪਛਾਣਿਆਵਡੀਵਡਿਆਈ॥
ਖਸਮਿਮਿਲਿਐਸੁਖੁਪਾਇਆਕੀਮਤਿਕਹਣੁਨਜਾਈ॥੧॥
ਲਾਲਾਗੋਲਾਖਸਮਕਾਖਸਮੈਵਡਿਆਈ॥
ਗੁਰਪਰਸਾਦੀਉਬਰੇਹਰਿਕੀਸਰਣਾਈ॥੧॥ਰਹਾਉ॥
ਲਾਲੇਨੋਸਿਰਿਕਾਰਹੈਧੁਰਿਖਸਮਿਫੁਰਮਾਈ॥
ਲਾਲੈਹੁਕਮੁਪਛਾਣਿਆਸਦਾਰਹੈਰਜਾਈ॥
ਆਪੇਮੀਰਾਬਖਸਿਲਏਵਡੀਵਡਿਆਈ॥੨॥
ਆਪਿਸਚਾਸਭੁਸਚੁਹੈਗੁਰਸਬਦਿਬੁਝਾਈ॥
ਤੇਰੀਸੇਵਾਸੋਕਰੇਜਿਸਨੋਲੈਹਿਤੂਲਾਈ॥
ਬਿਨੁਸੇਵਾਕਿਨੈਨਪਾਇਆਦੂਜੈਭਰਮਿਖੁਆਈ॥੩॥
ਸੋਕਿਉਮਨਹੁਵਿਸਾਰੀਐਨਿਤਦੇਵੈਚੜੈਸਵਾਇਆ॥
ਜੀਉਪਿੰਡੁਸਭੁਤਿਸਦਾਸਾਹੁਤਿਨੈਵਿਚਿਪਾਇਆ॥
ਜਾਕ੍ਰਿਪਾਕਰੇਤਾਸੇਵੀਐਸੇਵਿਸਚਿਸਮਾਇਆ॥੪॥
ਲਾਲਾਸੋਜੀਵਤੁਮਰੈਮਰਿਵਿਚਹੁਆਪੁਗਵਾਏ॥
ਬੰਧਨਤੂਟਹਿਮੁਕਤਿਹੋਇਤ੍ਰਿਸਨਾਅਗਨਿਬੁਝਾਏ॥
ਸਭਮਹਿਨਾਮੁਨਿਧਾਨੁਹੈਗੁਰਮੁਖਿਕੋਪਾਏ॥੫॥
ਲਾਲੇਵਿਚਿਗੁਣੁਕਿਛੁਨਹੀਲਾਲਾਅਵਗਣਿਆਰੁ॥
ਤੁਧੁਜੇਵਡੁਦਾਤਾਕੋਨਹੀਤੂਬਖਸਣਹਾਰੁ॥
ਤੇਰਾਹੁਕਮੁਲਾਲਾਮੰਨੇਏਹਕਰਣੀਸਾਰੁ॥੬॥
ਗੁਰੁਸਾਗਰੁਅੰਮ੍ਰਿਤਸਰੁਜੋਇਛੇਸੋਫਲੁਪਾਏ॥
ਨਾਮੁਪਦਾਰਥੁਅਮਰੁਹੈਹਿਰਦੈਮੰਨਿਵਸਾਏ॥