GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1013
0:00 0:00
ਅੰਗ 1013
0:00 0:00
Display Settings
ਅੰਤਰਿਅਗਨਿਗੁਰਬਿਨੁਬੂਝੈਬਾਹਰਿਪੂਅਰਤਾਪੈ
ਗੁਰਸੇਵਾਬਿਨੁਭਗਤਿਹੋਵੀਕਿਉਕਰਿਚੀਨਸਿਆਪੈ
ਨਿੰਦਾਕਰਿਕਰਿਨਰਕਨਿਵਾਸੀਅੰਤਰਿਆਤਮਜਾਪੈ
ਅਠਸਠਿਤੀਰਥਭਰਮਿਵਿਗੂਚਹਿਕਿਉਮਲੁਧੋਪੈਪਾਪੈ॥੩॥
ਛਾਣੀਖਾਕੁਬਿਭੂਤਚੜਾਈਮਾਇਆਕਾਮਗੁਜੋਹੈ
ਅੰਤਰਿਬਾਹਰਿਏਕੁਜਾਣੈਸਾਚੁਕਹੇਤੇਛੋਹੈ
ਪਾਠੁਪੜੈਮੁਖਿਝੂਠੋਬੋਲੈਨਿਗੁਰੇਕੀਮਤਿਓਹੈ
ਨਾਮੁਜਪਈਕਿਉਸੁਖੁਪਾਵੈਬਿਨੁਨਾਵੈਕਿਉਸੋਹੈ॥੪॥
ਮੂੰਡੁਮੁਡਾਇਜਟਾਸਿਖਬਾਧੀਮੋਨਿਰਹੈਅਭਿਮਾਨਾ
ਮਨੂਆਡੋਲੈਦਹਦਿਸਧਾਵੈਬਿਨੁਰਤਆਤਮਗਿਆਨਾ
ਅੰਮ੍ਰਿਤੁਛੋਡਿਮਹਾਬਿਖੁਪੀਵੈਮਾਇਆਕਾਦੇਵਾਨਾ
ਕਿਰਤੁਮਿਟਈਹੁਕਮੁਬੂਝੈਪਸੂਆਮਾਹਿਸਮਾਨਾ॥੫॥
ਹਾਥਕਮੰਡਲੁਕਾਪੜੀਆਮਨਿਤ੍ਰਿਸਨਾਉਪਜੀਭਾਰੀ
ਇਸਤ੍ਰੀਤਜਿਕਰਿਕਾਮਿਵਿਆਪਿਆਚਿਤੁਲਾਇਆਪਰਨਾਰੀ
ਸਿਖਕਰੇਕਰਿਸਬਦੁਚੀਨੈਲੰਪਟੁਹੈਬਾਜਾਰੀ
ਅੰਤਰਿਬਿਖੁਬਾਹਰਿਨਿਭਰਾਤੀਤਾਜਮੁਕਰੇਖੁਆਰੀ॥੬॥
ਸੋਸੰਨਿਆਸੀਜੋਸਤਿਗੁਰਸੇਵੈਵਿਚਹੁਆਪੁਗਵਾਏ
ਛਾਦਨਭੋਜਨਕੀਆਸਕਰਈਅਚਿੰਤੁਮਿਲੈਸੋਪਾਏ
ਬਕੈਬੋਲੈਖਿਮਾਧਨੁਸੰਗ੍ਰਹੈਤਾਮਸੁਨਾਮਿਜਲਾਏ
ਧਨੁਗਿਰਹੀਸੰਨਿਆਸੀਜੋਗੀਜਿਹਰਿਚਰਣੀਚਿਤੁਲਾਏ॥੭॥
ਆਸਨਿਰਾਸਰਹੈਸੰਨਿਆਸੀਏਕਸੁਸਿਉਲਿਵਲਾਏ
ਹਰਿਰਸੁਪੀਵੈਤਾਸਾਤਿਆਵੈਨਿਜਘਰਿਤਾੜੀਲਾਏ
ਮਨੂਆਡੋਲੈਗੁਰਮੁਖਿਬੂਝੈਧਾਵਤੁਵਰਜਿਰਹਾਏ
ਗ੍ਰਿਹੁਸਰੀਰੁਗੁਰਮਤੀਖੋਜੇਨਾਮੁਪਦਾਰਥੁਪਾਏ॥੮॥
ਬ੍ਰਹਮਾਬਿਸਨੁਮਹੇਸੁਸਰੇਸਟਨਾਮਿਰਤੇਵੀਚਾਰੀ
ਖਾਣੀਬਾਣੀਗਗਨਪਤਾਲੀਜੰਤਾਜੋਤਿਤੁਮਾਰੀ
ਸਭਿਸੁਖਮੁਕਤਿਨਾਮਧੁਨਿਬਾਣੀਸਚੁਨਾਮੁਉਰਧਾਰੀ
ਨਾਮਬਿਨਾਨਹੀਛੂਟਸਿਨਾਨਕਸਾਚੀਤਰੁਤੂਤਾਰੀ॥੯॥੭॥
ਮਾਰੂਮਹਲਾ
ਮਾਤਪਿਤਾਸੰਜੋਗਿਉਪਾਏਰਕਤੁਬਿੰਦੁਮਿਲਿਪਿੰਡੁਕਰੇ
ਅੰਤਰਿਗਰਭਉਰਧਿਲਿਵਲਾਗੀਸੋਪ੍ਰਭੁਸਾਰੇਦਾਤਿਕਰੇ॥੧॥
ਸੰਸਾਰੁਭਵਜਲੁਕਿਉਤਰੈ
ਗੁਰਮੁਖਿਨਾਮੁਨਿਰੰਜਨੁਪਾਈਐਅਫਰਿਓਭਾਰੁਅਫਾਰੁਟਰੈ॥੧॥ਰਹਾਉ
ਤੇਗੁਣਵਿਸਰਿਗਏਅਪਰਾਧੀਮੈਬਉਰਾਕਿਆਕਰਉਹਰੇ
ਤੂਦਾਤਾਦਇਆਲੁਸਭੈਸਿਰਿਅਹਿਨਿਸਿਦਾਤਿਸਮਾਰਿਕਰੇ॥੨॥
ਚਾਰਿਪਦਾਰਥਲੈਜਗਿਜਨਮਿਆਸਿਵਸਕਤੀਘਰਿਵਾਸੁਧਰੇ