ਲਾਗੀਭੂਖਮਾਇਆਮਗੁਜੋਹੈਮੁਕਤਿਪਦਾਰਥੁਮੋਹਿਖਰੇ॥੩॥
ਕਰਣਪਲਾਵਕਰੇਨਹੀਪਾਵੈਇਤਉਤਢੂਢਤਥਾਕਿਪਰੇ॥
ਕਾਮਿਕ੍ਰੋਧਿਅਹੰਕਾਰਿਵਿਆਪੇਕੂੜਕੁਟੰਬਸਿਉਪ੍ਰੀਤਿਕਰੇ॥੪॥
ਖਾਵੈਭੋਗੈਸੁਣਿਸੁਣਿਦੇਖੈਪਹਿਰਿਦਿਖਾਵੈਕਾਲਘਰੇ॥
ਬਿਨੁਗੁਰਸਬਦਨਆਪੁਪਛਾਣੈਬਿਨੁਹਰਿਨਾਮਨਕਾਲੁਟਰੇ॥੫॥
ਜੇਤਾਮੋਹੁਹਉਮੈਕਰਿਭੂਲੇਮੇਰੀਮੇਰੀਕਰਤੇਛੀਨਿਖਰੇ॥
ਤਨੁਧਨੁਬਿਨਸੈਸਹਸੈਸਹਸਾਫਿਰਿਪਛੁਤਾਵੈਮੁਖਿਧੂਰਿਪਰੇ॥੬॥
ਬਿਰਧਿਭਇਆਜੋਬਨੁਤਨੁਖਿਸਿਆਕਫੁਕੰਠੁਬਿਰੂਧੋਨੈਨਹੁਨੀਰੁਢਰੇ॥
ਚਰਣਰਹੇਕਰਕੰਪਣਲਾਗੇਸਾਕਤਰਾਮੁਨਰਿਦੈਹਰੇ॥੭॥
ਸੁਰਤਿਗਈਕਾਲੀਹੂਧਉਲੇਕਿਸੈਨਭਾਵੈਰਖਿਓਘਰੇ॥
ਬਿਸਰਤਨਾਮਐਸੇਦੋਖਲਾਗਹਿਜਮੁਮਾਰਿਸਮਾਰੇਨਰਕਿਖਰੇ॥੮॥
ਪੂਰਬਜਨਮਕੋਲੇਖੁਨਮਿਟਈਜਨਮਿਮਰੈਕਾਕਉਦੋਸੁਧਰੇ॥
ਬਿਨੁਗੁਰਬਾਦਿਜੀਵਣੁਹੋਰੁਮਰਣਾਬਿਨੁਗੁਰਸਬਦੈਜਨਮੁਜਰੇ॥੯॥
ਖੁਸੀਖੁਆਰਭਏਰਸਭੋਗਣਫੋਕਟਕਰਮਵਿਕਾਰਕਰੇ॥
ਨਾਮੁਬਿਸਾਰਿਲੋਭਿਮੂਲੁਖੋਇਓਸਿਰਿਧਰਮਰਾਇਕਾਡੰਡੁਪਰੇ॥੧੦॥
ਗੁਰਮੁਖਿਰਾਮਨਾਮਗੁਣਗਾਵਹਿਜਾਕਉਹਰਿਪ੍ਰਭੁਨਦਰਿਕਰੇ॥
ਤੇਨਿਰਮਲਪੁਰਖਅਪਰੰਪਰਪੂਰੇਤੇਜਗਮਹਿਗੁਰਗੋਵਿੰਦਹਰੇ॥੧੧॥
ਹਰਿਸਿਮਰਹੁਗੁਰਬਚਨਸਮਾਰਹੁਸੰਗਤਿਹਰਿਜਨਭਾਉਕਰੇ॥
ਹਰਿਜਨਗੁਰੁਪਰਧਾਨੁਦੁਆਰੈਨਾਨਕਤਿਨਜਨਕੀਰੇਣੁਹਰੇ॥੧੨॥੮॥
ੴਸਤਿਗੁਰਪ੍ਰਸਾਦਿ॥
ਮਾਰੂਕਾਫੀਮਹਲਾ੧ਘਰੁ੨॥
ਆਵਉਵੰਞਉਡੁੰਮਣੀਕਿਤੀਮਿਤ੍ਰਕਰੇਉ॥
ਸਾਧਨਢੋਈਨਲਹੈਵਾਢੀਕਿਉਧੀਰੇਉ॥੧॥
ਮੈਡਾਮਨੁਰਤਾਆਪਨੜੇਪਿਰਨਾਲਿ॥
ਹਉਘੋਲਿਘੁਮਾਈਖੰਨੀਐਕੀਤੀਹਿਕਭੋਰੀਨਦਰਿਨਿਹਾਲਿ॥੧॥ਰਹਾਉ॥
ਪੇਈਅੜੈਡੋਹਾਗਣੀਸਾਹੁਰੜੈਕਿਉਜਾਉ॥
ਮੈਗਲਿਅਉਗਣਮੁਠੜੀਬਿਨੁਪਿਰਝੂਰਿਮਰਾਉ॥੨॥
ਪੇਈਅੜੈਪਿਰੁਸੰਮਲਾਸਾਹੁਰੜੈਘਰਿਵਾਸੁ॥
ਸੁਖਿਸਵੰਧਿਸੋਹਾਗਣੀਪਿਰੁਪਾਇਆਗੁਣਤਾਸੁ॥੩॥
ਲੇਫੁਨਿਹਾਲੀਪਟਕੀਕਾਪੜੁਅੰਗਿਬਣਾਇ॥
ਪਿਰੁਮੁਤੀਡੋਹਾਗਣੀਤਿਨਡੁਖੀਰੈਣਿਵਿਹਾਇ॥੪॥