GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1017
0:00 0:00
ਅੰਗ 1017
0:00 0:00
Display Settings
ਮਾਰੂਮਹਲਾਘਰੁਅਸਟਪਦੀਆ
ਸਤਿਗੁਰਪ੍ਰਸਾਦਿ
ਲਖਚਉਰਾਸੀਹਭ੍ਰਮਤੇਭ੍ਰਮਤੇਦੁਲਭਜਨਮੁਅਬਪਾਇਓ॥੧॥
ਰੇਮੂੜੇਤੂਹੋਛੈਰਸਿਲਪਟਾਇਓ
ਅੰਮ੍ਰਿਤੁਸੰਗਿਬਸਤੁਹੈਤੇਰੈਬਿਖਿਆਸਿਉਉਰਝਾਇਓ॥੧॥ਰਹਾਉ
ਰਤਨਜਵੇਹਰਬਨਜਨਿਆਇਓਕਾਲਰੁਲਾਦਿਚਲਾਇਓ॥੨॥
ਜਿਹਘਰਮਹਿਤੁਧੁਰਹਨਾਬਸਨਾਸੋਘਰੁਚੀਤਿਆਇਓ॥੩॥
ਅਟਲਅਖੰਡਪ੍ਰਾਣਸੁਖਦਾਈਇਕਨਿਮਖਨਹੀਤੁਝੁਗਾਇਓ॥੪॥
ਜਹਾਜਾਣਾਸੋਥਾਨੁਵਿਸਾਰਿਓਇਕਨਿਮਖਨਹੀਮਨੁਲਾਇਓ॥੫॥
ਪੁਤ੍ਰਕਲਤ੍ਰਗ੍ਰਿਹਦੇਖਿਸਮਗ੍ਰੀਇਸਹੀਮਹਿਉਰਝਾਇਓ॥੬॥
ਜਿਤੁਕੋਲਾਇਓਤਿਤੁਹੀਲਾਗਾਤੈਸੇਕਰਮਕਮਾਇਓ॥੭॥
ਜਉਭਇਓਕ੍ਰਿਪਾਲੁਤਾਸਾਧਸੰਗੁਪਾਇਆਜਨਨਾਨਕਬ੍ਰਹਮੁਧਿਆਇਓ॥੮॥੧॥
ਮਾਰੂਮਹਲਾ
ਕਰਿਅਨੁਗ੍ਰਹੁਰਾਖਿਲੀਨੋਭਇਓਸਾਧੂਸੰਗੁ
ਹਰਿਨਾਮਰਸੁਰਸਨਾਉਚਾਰੈਮਿਸਟਗੂੜਾਰੰਗੁ॥੧॥
ਮੇਰੇਮਾਨਕੋਅਸਥਾਨੁ
ਮੀਤਸਾਜਨਸਖਾਬੰਧਪੁਅੰਤਰਜਾਮੀਜਾਨੁ॥੧॥ਰਹਾਉ
ਸੰਸਾਰਸਾਗਰੁਜਿਨਿਉਪਾਇਓਸਰਣਿਪ੍ਰਭਕੀਗਹੀ
ਗੁਰਪ੍ਰਸਾਦੀਪ੍ਰਭੁਅਰਾਧੇਜਮਕੰਕਰੁਕਿਛੁਕਹੀ॥੨॥
ਮੋਖਮੁਕਤਿਦੁਆਰਿਜਾਕੈਸੰਤਰਿਦਾਭੰਡਾਰੁ
ਜੀਅਜੁਗਤਿਸੁਜਾਣੁਸੁਆਮੀਸਦਾਰਾਖਣਹਾਰੁ॥੩॥
ਦੂਖਦਰਦਕਲੇਸਬਿਨਸਹਿਜਿਸੁਬਸੈਮਨਮਾਹਿ
ਮਿਰਤੁਨਰਕੁਅਸਥਾਨਬਿਖੜੇਬਿਖੁਪੋਹੈਤਾਹਿ॥੪॥
ਰਿਧਿਸਿਧਿਨਵਨਿਧਿਜਾਕੈਅੰਮ੍ਰਿਤਾਪਰਵਾਹ
ਆਦਿਅੰਤੇਮਧਿਪੂਰਨਊਚਅਗਮਅਗਾਹ॥੫॥
ਸਿਧਸਾਧਿਕਦੇਵਮੁਨਿਜਨਬੇਦਕਰਹਿਉਚਾਰੁ
ਸਿਮਰਿਸੁਆਮੀਸੁਖਸਹਜਿਭੁੰਚਹਿਨਹੀਅੰਤੁਪਾਰਾਵਾਰੁ॥੬॥
ਅਨਿਕਪ੍ਰਾਛਤਮਿਟਹਿਖਿਨਮਹਿਰਿਦੈਜਪਿਭਗਵਾਨ
ਪਾਵਨਾਤੇਮਹਾਪਾਵਨਕੋਟਿਦਾਨਇਸਨਾਨ॥੭॥
ਬਲਬੁਧਿਸੁਧਿਪਰਾਣਸਰਬਸੁਸੰਤਨਾਕੀਰਾਸਿ
ਬਿਸਰੁਨਾਹੀਨਿਮਖਮਨਤੇਨਾਨਕਕੀਅਰਦਾਸਿ॥੮॥੨॥
ਮਾਰੂਮਹਲਾ
ਸਸਤ੍ਰਿਤੀਖਣਿਕਾਟਿਡਾਰਿਓਮਨਿਕੀਨੋਰੋਸੁ
ਕਾਜੁਉਆਕੋਲੇਸਵਾਰਿਓਤਿਲੁਦੀਨੋਦੋਸੁ॥੧॥
ਮਨਮੇਰੇਰਾਮਰਉਨਿਤਨੀਤਿ
ਦਇਆਲਦੇਵਕ੍ਰਿਪਾਲਗੋਬਿੰਦਸੁਨਿਸੰਤਨਾਕੀਰੀਤਿ॥੧॥ਰਹਾਉ