GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1020
0:00 0:00
ਅੰਗ 1020
0:00 0:00
Display Settings
ਦੋਜਕਿਪਾਏਸਿਰਜਣਹਾਰੈਲੇਖਾਮੰਗੈਬਾਣੀਆ॥੨॥
ਸੰਗਿਕੋਈਭਈਆਬੇਬਾ
ਮਾਲੁਜੋਬਨੁਧਨੁਛੋਡਿਵਞੇਸਾ
ਕਰਣਕਰੀਮਜਾਤੋਕਰਤਾਤਿਲਪੀੜੇਜਿਉਘਾਣੀਆ॥੩॥
ਖੁਸਿਖੁਸਿਲੈਦਾਵਸਤੁਪਰਾਈ
ਵੇਖੈਸੁਣੇਤੇਰੈਨਾਲਿਖੁਦਾਈ
ਦੁਨੀਆਲਬਿਪਇਆਖਾਤਅੰਦਰਿਅਗਲੀਗਲਜਾਣੀਆ॥੪॥
ਜਮਿਜਮਿਮਰੈਮਰੈਫਿਰਿਜੰਮੈ
ਬਹੁਤੁਸਜਾਇਪਇਆਦੇਸਿਲੰਮੈ
ਜਿਨਿਕੀਤਾਤਿਸੈਜਾਣੀਅੰਧਾਤਾਦੁਖੁਸਹੈਪਰਾਣੀਆ॥੫॥
ਖਾਲਕਥਾਵਹੁਭੁਲਾਮੁਠਾ
ਦੁਨੀਆਖੇਲੁਬੁਰਾਰੁਠਤੁਠਾ
ਸਿਦਕੁਸਬੂਰੀਸੰਤੁਮਿਲਿਓਵਤੈਆਪਣਭਾਣੀਆ॥੬॥
ਮਉਲਾਖੇਲਕਰੇਸਭਿਆਪੇ
ਇਕਿਕਢੇਇਕਿਲਹਰਿਵਿਆਪੇ
ਜਿਉਨਚਾਏਤਿਉਤਿਉਨਚਨਿਸਿਰਿਸਿਰਿਕਿਰਤਵਿਹਾਣੀਆ॥੭॥
ਮਿਹਰਕਰੇਤਾਖਸਮੁਧਿਆਈ
ਸੰਤਾਸੰਗਤਿਨਰਕਿਪਾਈ
ਅੰਮ੍ਰਿਤਨਾਮਦਾਨੁਨਾਨਕਕਉਗੁਣਗੀਤਾਨਿਤਵਖਾਣੀਆ॥੮॥੨॥੮॥੧੨॥੨੦॥
ਮਾਰੂਸੋਲਹੇਮਹਲਾ
ਸਤਿਗੁਰਪ੍ਰਸਾਦਿ
ਸਾਚਾਸਚੁਸੋਈਅਵਰੁਕੋਈ
ਜਿਨਿਸਿਰਜੀਤਿਨਹੀਫੁਨਿਗੋਈ
ਜਿਉਭਾਵੈਤਿਉਰਾਖਹੁਰਹਣਾਤੁਮਸਿਉਕਿਆਮੁਕਰਾਈਹੇ॥੧॥
ਆਪਿਉਪਾਏਆਪਿਖਪਾਏ
ਆਪੇਸਿਰਿਸਿਰਿਧੰਧੈਲਾਏ
ਆਪੇਵੀਚਾਰੀਗੁਣਕਾਰੀਆਪੇਮਾਰਗਿਲਾਈਹੇ॥੨॥
ਆਪੇਦਾਨਾਆਪੇਬੀਨਾ
ਆਪੇਆਪੁਉਪਾਇਪਤੀਨਾ
ਆਪੇਪਉਣੁਪਾਣੀਬੈਸੰਤਰੁਆਪੇਮੇਲਿਮਿਲਾਈਹੇ॥੩॥
ਆਪੇਸਸਿਸੂਰਾਪੂਰੋਪੂਰਾ
ਆਪੇਗਿਆਨਿਧਿਆਨਿਗੁਰੁਸੂਰਾ
ਕਾਲੁਜਾਲੁਜਮੁਜੋਹਿਸਾਕੈਸਾਚੇਸਿਉਲਿਵਲਾਈਹੇ॥੪॥
ਆਪੇਪੁਰਖੁਆਪੇਹੀਨਾਰੀ
ਆਪੇਪਾਸਾਆਪੇਸਾਰੀ
ਆਪੇਪਿੜਬਾਧੀਜਗੁਖੇਲੈਆਪੇਕੀਮਤਿਪਾਈਹੇ॥੫॥
ਆਪੇਭਵਰੁਫੁਲੁਫਲੁਤਰਵਰੁ
ਆਪੇਜਲੁਥਲੁਸਾਗਰੁਸਰਵਰੁ
ਆਪੇਮਛੁਕਛੁਕਰਣੀਕਰੁਤੇਰਾਰੂਪੁਲਖਣਾਜਾਈਹੇ॥੬॥
ਆਪੇਦਿਨਸੁਆਪੇਹੀਰੈਣੀ
ਆਪਿਪਤੀਜੈਗੁਰਕੀਬੈਣੀ
ਆਦਿਜੁਗਾਦਿਅਨਾਹਦਿਅਨਦਿਨੁਘਟਿਘਟਿਸਬਦੁਰਜਾਈਹੇ॥੭॥
ਆਪੇਰਤਨੁਅਨੂਪੁਅਮੋਲੋ
ਆਪੇਪਰਖੇਪੂਰਾਤੋਲੋ