ਗੁਰਮੁਖਿਵਿਰਲਾਚੀਨੈਕੋਈ॥
ਦੁਇਪਗਧਰਮੁਧਰੇਧਰਣੀਧਰਗੁਰਮੁਖਿਸਾਚੁਤਿਥਾਈਹੇ॥੮॥
ਰਾਜੇਧਰਮੁਕਰਹਿਪਰਥਾਏ॥
ਆਸਾਬੰਧੇਦਾਨੁਕਰਾਏ॥
ਰਾਮਨਾਮਬਿਨੁਮੁਕਤਿਨਹੋਈਥਾਕੇਕਰਮਕਮਾਈਹੇ॥੯॥
ਕਰਮਧਰਮਕਰਿਮੁਕਤਿਮੰਗਾਹੀ॥
ਮੁਕਤਿਪਦਾਰਥੁਸਬਦਿਸਲਾਹੀ॥
ਬਿਨੁਗੁਰਸਬਦੈਮੁਕਤਿਨਹੋਈਪਰਪੰਚੁਕਰਿਭਰਮਾਈਹੇ॥੧੦॥
ਮਾਇਆਮਮਤਾਛੋਡੀਨਜਾਈ॥
ਸੇਛੂਟੇਸਚੁਕਾਰਕਮਾਈ॥
ਅਹਿਨਿਸਿਭਗਤਿਰਤੇਵੀਚਾਰੀਠਾਕੁਰਸਿਉਬਣਿਆਈਹੇ॥੧੧॥
ਇਕਿਜਪਤਪਕਰਿਕਰਿਤੀਰਥਨਾਵਹਿ॥
ਜਿਉਤੁਧੁਭਾਵੈਤਿਵੈਚਲਾਵਹਿ॥
ਹਠਿਨਿਗ੍ਰਹਿਅਪਤੀਜੁਨਭੀਜੈਬਿਨੁਹਰਿਗੁਰਕਿਨਿਪਤਿਪਾਈਹੇ॥੧੨॥
ਕਲੀਕਾਲਮਹਿਇਕਕਲਰਾਖੀ॥
ਬਿਨੁਗੁਰਪੂਰੇਕਿਨੈਨਭਾਖੀ॥
ਮਨਮੁਖਿਕੂੜੁਵਰਤੈਵਰਤਾਰਾਬਿਨੁਸਤਿਗੁਰਭਰਮੁਨਜਾਈਹੇ॥੧੩॥
ਸਤਿਗੁਰੁਵੇਪਰਵਾਹੁਸਿਰੰਦਾ॥
ਨਾਜਮਕਾਣਿਨਛੰਦਾਬੰਦਾ॥
ਜੋਤਿਸੁਸੇਵੇਸੋਅਬਿਨਾਸੀਨਾਤਿਸੁਕਾਲੁਸੰਤਾਈਹੇ॥੧੪॥
ਗੁਰਮਹਿਆਪੁਰਖਿਆਕਰਤਾਰੇ॥
ਗੁਰਮੁਖਿਕੋਟਿਅਸੰਖਉਧਾਰੇ॥
ਸਰਬਜੀਆਜਗਜੀਵਨੁਦਾਤਾਨਿਰਭਉਮੈਲੁਨਕਾਈਹੇ॥੧੫॥
ਸਗਲੇਜਾਚਹਿਗੁਰਭੰਡਾਰੀ॥
ਆਪਿਨਿਰੰਜਨੁਅਲਖਅਪਾਰੀ॥
ਨਾਨਕੁਸਾਚੁਕਹੈਪ੍ਰਭਜਾਚੈਮੈਦੀਜੈਸਾਚੁਰਜਾਈਹੇ॥੧੬॥੪॥
ਮਾਰੂਮਹਲਾ੧॥
ਸਾਚੈਮੇਲੇਸਬਦਿਮਿਲਾਏ॥
ਜਾਤਿਸੁਭਾਣਾਸਹਜਿਸਮਾਏ॥
ਤ੍ਰਿਭਵਣਜੋਤਿਧਰੀਪਰਮੇਸਰਿਅਵਰੁਨਦੂਜਾਭਾਈਹੇ॥੧॥
ਜਿਸਕੇਚਾਕਰਤਿਸਕੀਸੇਵਾ॥
ਸਬਦਿਪਤੀਜੈਅਲਖਅਭੇਵਾ॥
ਭਗਤਾਕਾਗੁਣਕਾਰੀਕਰਤਾਬਖਸਿਲਏਵਡਿਆਈਹੇ॥੨॥
ਦੇਦੇਤੋਟਿਨਆਵੈਸਾਚੇ॥
ਲੈਲੈਮੁਕਰਿਪਉਦੇਕਾਚੇ॥
ਮੂਲੁਨਬੂਝਹਿਸਾਚਿਨਰੀਝਹਿਦੂਜੈਭਰਮਿਭੁਲਾਈਹੇ॥੩॥
ਗੁਰਮੁਖਿਜਾਗਿਰਹੇਦਿਨਰਾਤੀ॥
ਸਾਚੇਕੀਲਿਵਗੁਰਮਤਿਜਾਤੀ॥
ਮਨਮੁਖਸੋਇਰਹੇਸੇਲੂਟੇਗੁਰਮੁਖਿਸਾਬਤੁਭਾਈਹੇ॥੪॥
ਕੂੜੇਆਵੈਕੂੜੇਜਾਵੈ॥
ਕੂੜੇਰਾਤੀਕੂੜੁਕਮਾਵੈ॥
ਸਬਦਿਮਿਲੇਸੇਦਰਗਹਪੈਧੇਗੁਰਮੁਖਿਸੁਰਤਿਸਮਾਈਹੇ॥੫॥
ਕੂੜਿਮੁਠੀਠਗੀਠਗਵਾੜੀ॥
ਜਿਉਵਾੜੀਓਜਾੜਿਉਜਾੜੀ॥
ਨਾਮਬਿਨਾਕਿਛੁਸਾਦਿਨਲਾਗੈਹਰਿਬਿਸਰਿਐਦੁਖੁਪਾਈਹੇ॥੬॥
ਭੋਜਨੁਸਾਚੁਮਿਲੈਆਘਾਈ॥
ਨਾਮਰਤਨੁਸਾਚੀਵਡਿਆਈ॥
ਚੀਨੈਆਪੁਪਛਾਣੈਸੋਈਜੋਤੀਜੋਤਿਮਿਲਾਈਹੇ॥੭॥