ਨਾਵਹੁਭੁਲੀਚੋਟਾਖਾਏ॥
ਬਹੁਤੁਸਿਆਣਪਭਰਮੁਨਜਾਏ॥
ਪਚਿਪਚਿਮੁਏਅਚੇਤਨਚੇਤਹਿਅਜਗਰਿਭਾਰਿਲਦਾਈਹੇ॥੮॥
ਬਿਨੁਬਾਦਬਿਰੋਧਹਿਕੋਈਨਾਹੀ॥
ਮੈਦੇਖਾਲਿਹੁਤਿਸੁਸਾਲਾਹੀ॥
ਮਨੁਤਨੁਅਰਪਿਮਿਲੈਜਗਜੀਵਨੁਹਰਿਸਿਉਬਣਤਬਣਾਈਹੇ॥੯॥
ਪ੍ਰਭਕੀਗਤਿਮਿਤਿਕੋਇਨਪਾਵੈ॥
ਜੇਕੋਵਡਾਕਹਾਇਵਡਾਈਖਾਵੈ॥
ਸਾਚੇਸਾਹਿਬਤੋਟਿਨਦਾਤੀਸਗਲੀਤਿਨਹਿਉਪਾਈਹੇ॥੧੦॥
ਵਡੀਵਡਿਆਈਵੇਪਰਵਾਹੇ॥
ਆਪਿਉਪਾਏਦਾਨੁਸਮਾਹੇ॥
ਆਪਿਦਇਆਲੁਦੂਰਿਨਹੀਦਾਤਾਮਿਲਿਆਸਹਜਿਰਜਾਈਹੇ॥੧੧॥
ਇਕਿਸੋਗੀਇਕਿਰੋਗਿਵਿਆਪੇ॥
ਜੋਕਿਛੁਕਰੇਸੁਆਪੇਆਪੇ॥
ਭਗਤਿਭਾਉਗੁਰਕੀਮਤਿਪੂਰੀਅਨਹਦਿਸਬਦਿਲਖਾਈਹੇ॥੧੨॥
ਇਕਿਨਾਗੇਭੂਖੇਭਵਹਿਭਵਾਏ॥
ਇਕਿਹਠੁਕਰਿਮਰਹਿਨਕੀਮਤਿਪਾਏ॥
ਗਤਿਅਵਿਗਤਕੀਸਾਰਨਜਾਣੈਬੂਝੈਸਬਦੁਕਮਾਈਹੇ॥੧੩॥
ਇਕਿਤੀਰਥਿਨਾਵਹਿਅੰਨੁਨਖਾਵਹਿ॥
ਇਕਿਅਗਨਿਜਲਾਵਹਿਦੇਹਖਪਾਵਹਿ॥
ਰਾਮਨਾਮਬਿਨੁਮੁਕਤਿਨਹੋਈਕਿਤੁਬਿਧਿਪਾਰਿਲੰਘਾਈਹੇ॥੧੪॥
ਗੁਰਮਤਿਛੋਡਹਿਉਝੜਿਜਾਈ॥
ਮਨਮੁਖਿਰਾਮੁਨਜਪੈਅਵਾਈ॥
ਪਚਿਪਚਿਬੂਡਹਿਕੂੜੁਕਮਾਵਹਿਕੂੜਿਕਾਲੁਬੈਰਾਈਹੇ॥੧੫॥
ਹੁਕਮੇਆਵੈਹੁਕਮੇਜਾਵੈ॥
ਬੂਝੈਹੁਕਮੁਸੋਸਾਚਿਸਮਾਵੈ॥
ਨਾਨਕਸਾਚੁਮਿਲੈਮਨਿਭਾਵੈਗੁਰਮੁਖਿਕਾਰਕਮਾਈਹੇ॥੧੬॥੫॥
ਮਾਰੂਮਹਲਾ੧॥
ਆਪੇਕਰਤਾਪੁਰਖੁਬਿਧਾਤਾ॥
ਜਿਨਿਆਪੇਆਪਿਉਪਾਇਪਛਾਤਾ॥
ਆਪੇਸਤਿਗੁਰੁਆਪੇਸੇਵਕੁਆਪੇਸ੍ਰਿਸਟਿਉਪਾਈਹੇ॥੧॥
ਆਪੇਨੇੜੈਨਾਹੀਦੂਰੇ॥
ਬੂਝਹਿਗੁਰਮੁਖਿਸੇਜਨਪੂਰੇ॥
ਤਿਨਕੀਸੰਗਤਿਅਹਿਨਿਸਿਲਾਹਾਗੁਰਸੰਗਤਿਏਹਵਡਾਈਹੇ॥੨॥
ਜੁਗਿਜੁਗਿਸੰਤਭਲੇਪ੍ਰਭਤੇਰੇ॥
ਹਰਿਗੁਣਗਾਵਹਿਰਸਨਰਸੇਰੇ॥
ਉਸਤਤਿਕਰਹਿਪਰਹਰਿਦੁਖੁਦਾਲਦੁਜਿਨਨਾਹੀਚਿੰਤਪਰਾਈਹੇ॥੩॥
ਓਇਜਾਗਤਰਹਹਿਨਸੂਤੇਦੀਸਹਿ॥
ਸੰਗਤਿਕੁਲਤਾਰੇਸਾਚੁਪਰੀਸਹਿ॥
ਕਲਿਮਲਮੈਲੁਨਾਹੀਤੇਨਿਰਮਲਓਇਰਹਹਿਭਗਤਿਲਿਵਲਾਈਹੇ॥੪॥
ਬੂਝਹੁਹਰਿਜਨਸਤਿਗੁਰਬਾਣੀ॥
ਏਹੁਜੋਬਨੁਸਾਸੁਹੈਦੇਹਪੁਰਾਣੀ॥
ਆਜੁਕਾਲਿਮਰਿਜਾਈਐਪ੍ਰਾਣੀਹਰਿਜਪੁਜਪਿਰਿਦੈਧਿਆਈਹੇ॥੫॥
ਛੋਡਹੁਪ੍ਰਾਣੀਕੂੜਕਬਾੜਾ॥
ਕੂੜੁਮਾਰੇਕਾਲੁਉਛਾਹਾੜਾ॥
ਸਾਕਤਕੂੜਿਪਚਹਿਮਨਿਹਉਮੈਦੁਹੁਮਾਰਗਿਪਚੈਪਚਾਈਹੇ॥੬॥