ਸਤਿਗੁਰੁਦਾਤਾਮੁਕਤਿਕਰਾਏ॥
ਸਭਿਰੋਗਗਵਾਏਅੰਮ੍ਰਿਤਰਸੁਪਾਏ॥
ਜਮੁਜਾਗਾਤਿਨਾਹੀਕਰੁਲਾਗੈਜਿਸੁਅਗਨਿਬੁਝੀਠਰੁਸੀਨਾਹੇ॥੫॥
ਕਾਇਆਹੰਸਪ੍ਰੀਤਿਬਹੁਧਾਰੀ॥
ਓਹੁਜੋਗੀਪੁਰਖੁਓਹਸੁੰਦਰਿਨਾਰੀ॥
ਅਹਿਨਿਸਿਭੋਗੈਚੋਜਬਿਨੋਦੀਉਠਿਚਲਤੈਮਤਾਨਕੀਨਾਹੇ॥੬॥
ਸ੍ਰਿਸਟਿਉਪਾਇਰਹੇਪ੍ਰਭਛਾਜੈ॥
ਪਉਣਪਾਣੀਬੈਸੰਤਰੁਗਾਜੈ॥
ਮਨੂਆਡੋਲੈਦੂਤਸੰਗਤਿਮਿਲਿਸੋਪਾਏਜੋਕਿਛੁਕੀਨਾਹੇ॥੭॥
ਨਾਮੁਵਿਸਾਰਿਦੋਖਦੁਖਸਹੀਐ॥
ਹੁਕਮੁਭਇਆਚਲਣਾਕਿਉਰਹੀਐ॥
ਨਰਕਕੂਪਮਹਿਗੋਤੇਖਾਵੈਜਿਉਜਲਤੇਬਾਹਰਿਮੀਨਾਹੇ॥੮॥
ਚਉਰਾਸੀਹਨਰਕਸਾਕਤੁਭੋਗਾਈਐ॥
ਜੈਸਾਕੀਚੈਤੈਸੋਪਾਈਐ॥
ਸਤਿਗੁਰਬਾਝਹੁਮੁਕਤਿਨਹੋਈਕਿਰਤਿਬਾਧਾਗ੍ਰਸਿਦੀਨਾਹੇ॥੯॥
ਖੰਡੇਧਾਰਗਲੀਅਤਿਭੀੜੀ॥
ਲੇਖਾਲੀਜੈਤਿਲਜਿਉਪੀੜੀ॥
ਮਾਤਪਿਤਾਕਲਤ੍ਰਸੁਤਬੇਲੀਨਾਹੀਬਿਨੁਹਰਿਰਸਮੁਕਤਿਨਕੀਨਾਹੇ॥੧੦॥
ਮੀਤਸਖੇਕੇਤੇਜਗਮਾਹੀ॥
ਬਿਨੁਗੁਰਪਰਮੇਸਰਕੋਈਨਾਹੀ॥
ਗੁਰਕੀਸੇਵਾਮੁਕਤਿਪਰਾਇਣਿਅਨਦਿਨੁਕੀਰਤਨੁਕੀਨਾਹੇ॥੧੧॥
ਕੂੜੁਛੋਡਿਸਾਚੇਕਉਧਾਵਹੁ॥
ਜੋਇਛਹੁਸੋਈਫਲੁਪਾਵਹੁ॥
ਸਾਚਵਖਰਕੇਵਾਪਾਰੀਵਿਰਲੇਲੈਲਾਹਾਸਉਦਾਕੀਨਾਹੇ॥੧੨॥
ਹਰਿਹਰਿਨਾਮੁਵਖਰੁਲੈਚਲਹੁ॥
ਦਰਸਨੁਪਾਵਹੁਸਹਜਿਮਹਲਹੁ॥
ਗੁਰਮੁਖਿਖੋਜਿਲਹਹਿਜਨਪੂਰੇਇਉਸਮਦਰਸੀਚੀਨਾਹੇ॥੧੩॥
ਪ੍ਰਭਬੇਅੰਤਗੁਰਮਤਿਕੋਪਾਵਹਿ॥
ਗੁਰਕੈਸਬਦਿਮਨਕਉਸਮਝਾਵਹਿ॥
ਸਤਿਗੁਰਕੀਬਾਣੀਸਤਿਸਤਿਕਰਿਮਾਨਹੁਇਉਆਤਮਰਾਮੈਲੀਨਾਹੇ॥੧੪॥
ਨਾਰਦਸਾਰਦਸੇਵਕਤੇਰੇ॥
ਤ੍ਰਿਭਵਣਿਸੇਵਕਵਡਹੁਵਡੇਰੇ॥
ਸਭਤੇਰੀਕੁਦਰਤਿਤੂਸਿਰਿਸਿਰਿਦਾਤਾਸਭੁਤੇਰੋਕਾਰਣੁਕੀਨਾਹੇ॥੧੫॥
ਇਕਿਦਰਿਸੇਵਹਿਦਰਦੁਵਞਾਏ॥
ਓਇਦਰਗਹਪੈਧੇਸਤਿਗੁਰੂਛਡਾਏ॥
ਹਉਮੈਬੰਧਨਸਤਿਗੁਰਿਤੋੜੇਚਿਤੁਚੰਚਲੁਚਲਣਿਨਦੀਨਾਹੇ॥੧੬॥
ਸਤਿਗੁਰਮਿਲਹੁਚੀਨਹੁਬਿਧਿਸਾਈ॥
ਜਿਤੁਪ੍ਰਭੁਪਾਵਹੁਗਣਤਨਕਾਈ॥
ਹਉਮੈਮਾਰਿਕਰਹੁਗੁਰਸੇਵਾਜਨਨਾਨਕਹਰਿਰੰਗਿਭੀਨਾਹੇ॥੧੭॥੨॥੮॥
ਮਾਰੂਮਹਲਾ੧॥
ਅਸੁਰਸਘਾਰਣਰਾਮੁਹਮਾਰਾ॥
ਘਟਿਘਟਿਰਮਈਆਰਾਮੁਪਿਆਰਾ॥
ਨਾਲੇਅਲਖੁਨਲਖੀਐਮੂਲੇਗੁਰਮੁਖਿਲਿਖੁਵੀਚਾਰਾਹੇ॥੧॥
ਗੁਰਮੁਖਿਸਾਧੂਸਰਣਿਤੁਮਾਰੀ॥