ਤੂਦਾਤਾਹਮਸੇਵਕਤੇਰੇ॥
ਅੰਮ੍ਰਿਤਨਾਮੁਕ੍ਰਿਪਾਕਰਿਦੀਜੈਗੁਰਿਗਿਆਨਰਤਨੁਦੀਪਾਇਆ॥੬॥
ਪੰਚਤਤੁਮਿਲਿਇਹੁਤਨੁਕੀਆ॥
ਆਤਮਰਾਮਪਾਏਸੁਖੁਥੀਆ॥
ਕਰਮਕਰਤੂਤਿਅੰਮ੍ਰਿਤਫਲੁਲਾਗਾਹਰਿਨਾਮਰਤਨੁਮਨਿਪਾਇਆ॥੭॥
ਨਾਤਿਸੁਭੂਖਪਿਆਸਮਨੁਮਾਨਿਆ॥
ਸਰਬਨਿਰੰਜਨੁਘਟਿਘਟਿਜਾਨਿਆ॥
ਅੰਮ੍ਰਿਤਰਸਿਰਾਤਾਕੇਵਲਬੈਰਾਗੀਗੁਰਮਤਿਭਾਇਸੁਭਾਇਆ॥੮॥
ਅਧਿਆਤਮਕਰਮਕਰੇਦਿਨੁਰਾਤੀ॥
ਨਿਰਮਲਜੋਤਿਨਿਰੰਤਰਿਜਾਤੀ॥
ਸਬਦੁਰਸਾਲੁਰਸਨਰਸਿਰਸਨਾਬੇਣੁਰਸਾਲੁਵਜਾਇਆ॥੯॥
ਬੇਣੁਰਸਾਲਵਜਾਵੈਸੋਈ॥
ਜਾਕੀਤ੍ਰਿਭਵਣਸੋਝੀਹੋਈ॥
ਨਾਨਕਬੂਝਹੁਇਹਬਿਧਿਗੁਰਮਤਿਹਰਿਰਾਮਨਾਮਿਲਿਵਲਾਇਆ॥੧੦॥
ਐਸੇਜਨਵਿਰਲੇਸੰਸਾਰੇ॥
ਗੁਰਸਬਦੁਵੀਚਾਰਹਿਰਹਹਿਨਿਰਾਰੇ॥
ਆਪਿਤਰਹਿਸੰਗਤਿਕੁਲਤਾਰਹਿਤਿਨਸਫਲਜਨਮੁਜਗਿਆਇਆ॥੧੧॥
ਘਰੁਦਰੁਮੰਦਰੁਜਾਣੈਸੋਈ॥
ਜਿਸੁਪੂਰੇਗੁਰਤੇਸੋਝੀਹੋਈ॥
ਕਾਇਆਗੜਮਹਲਮਹਲੀਪ੍ਰਭੁਸਾਚਾਸਚੁਸਾਚਾਤਖਤੁਰਚਾਇਆ॥੧੨॥
ਚਤੁਰਦਸਹਾਟਦੀਵੇਦੁਇਸਾਖੀ॥
ਸੇਵਕਪੰਚਨਾਹੀਬਿਖੁਚਾਖੀ॥
ਅੰਤਰਿਵਸਤੁਅਨੂਪਨਿਰਮੋਲਕਗੁਰਿਮਿਲਿਐਹਰਿਧਨੁਪਾਇਆ॥੧੩॥
ਤਖਤਿਬਹੈਤਖਤੈਕੀਲਾਇਕ॥
ਪੰਚਸਮਾਏਗੁਰਮਤਿਪਾਇਕ॥
ਆਦਿਜੁਗਾਦੀਹੈਭੀਹੋਸੀਸਹਸਾਭਰਮੁਚੁਕਾਇਆ॥੧੪॥
ਤਖਤਿਸਲਾਮੁਹੋਵੈਦਿਨੁਰਾਤੀ॥
ਇਹੁਸਾਚੁਵਡਾਈਗੁਰਮਤਿਲਿਵਜਾਤੀ॥
ਨਾਨਕਰਾਮੁਜਪਹੁਤਰੁਤਾਰੀਹਰਿਅੰਤਿਸਖਾਈਪਾਇਆ॥੧੫॥੧॥੧੮॥
ਮਾਰੂਮਹਲਾ੧॥
ਹਰਿਧਨੁਸੰਚਹੁਰੇਜਨਭਾਈ॥
ਸਤਿਗੁਰਸੇਵਿਰਹਹੁਸਰਣਾਈ॥
ਤਸਕਰੁਚੋਰੁਨਲਾਗੈਤਾਕਉਧੁਨਿਉਪਜੈਸਬਦਿਜਗਾਇਆ॥੧॥
ਤੂਏਕੰਕਾਰੁਨਿਰਾਲਮੁਰਾਜਾ॥
ਤੂਆਪਿਸਵਾਰਹਿਜਨਕੇਕਾਜਾ॥
ਅਮਰੁਅਡੋਲੁਅਪਾਰੁਅਮੋਲਕੁਹਰਿਅਸਥਿਰਥਾਨਿਸੁਹਾਇਆ॥੨॥
ਦੇਹੀਨਗਰੀਊਤਮਥਾਨਾ॥
ਪੰਚਲੋਕਵਸਹਿਪਰਧਾਨਾ॥
ਊਪਰਿਏਕੰਕਾਰੁਨਿਰਾਲਮੁਸੁੰਨਸਮਾਧਿਲਗਾਇਆ॥੩॥
ਦੇਹੀਨਗਰੀਨਉਦਰਵਾਜੇ॥
ਸਿਰਿਸਿਰਿਕਰਣੈਹਾਰੈਸਾਜੇ॥
ਦਸਵੈਪੁਰਖੁਅਤੀਤੁਨਿਰਾਲਾਆਪੇਅਲਖੁਲਖਾਇਆ॥੪॥
ਪੁਰਖੁਅਲੇਖੁਸਚੇਦੀਵਾਨਾ॥
ਹੁਕਮਿਚਲਾਏਸਚੁਨੀਸਾਨਾ॥
ਨਾਨਕਖੋਜਿਲਹਹੁਘਰੁਅਪਨਾਹਰਿਆਤਮਰਾਮਨਾਮੁਪਾਇਆ॥੫॥