ਸਰਬਨਿਰੰਜਨਪੁਰਖੁਸੁਜਾਨਾ॥
ਅਦਲੁਕਰੇਗੁਰਗਿਆਨਸਮਾਨਾ॥
ਕਾਮੁਕ੍ਰੋਧੁਲੈਗਰਦਨਿਮਾਰੇਹਉਮੈਲੋਭੁਚੁਕਾਇਆ॥੬॥
ਸਚੈਥਾਨਿਵਸੈਨਿਰੰਕਾਰਾ॥
ਆਪਿਪਛਾਣੈਸਬਦੁਵੀਚਾਰਾ॥
ਸਚੈਮਹਲਿਨਿਵਾਸੁਨਿਰੰਤਰਿਆਵਣਜਾਣੁਚੁਕਾਇਆ॥੭॥
ਨਾਮਨੁਚਲੈਨਪਉਣੁਉਡਾਵੈ॥
ਜੋਗੀਸਬਦੁਅਨਾਹਦੁਵਾਵੈ॥
ਪੰਚਸਬਦਝੁਣਕਾਰੁਨਿਰਾਲਮੁਪ੍ਰਭਿਆਪੇਵਾਇਸੁਣਾਇਆ॥੮॥
ਭਉਬੈਰਾਗਾਸਹਜਿਸਮਾਤਾ॥
ਹਉਮੈਤਿਆਗੀਅਨਹਦਿਰਾਤਾ॥
ਅੰਜਨੁਸਾਰਿਨਿਰੰਜਨੁਜਾਣੈਸਰਬਨਿਰੰਜਨੁਰਾਇਆ॥੯॥
ਦੁਖਭੈਭੰਜਨੁਪ੍ਰਭੁਅਬਿਨਾਸੀ॥
ਰੋਗਕਟੇਕਾਟੀਜਮਫਾਸੀ॥
ਨਾਨਕਹਰਿਪ੍ਰਭੁਸੋਭਉਭੰਜਨੁਗੁਰਿਮਿਲਿਐਹਰਿਪ੍ਰਭੁਪਾਇਆ॥੧੦॥
ਕਾਲੈਕਵਲੁਨਿਰੰਜਨੁਜਾਣੈ॥
ਬੂਝੈਕਰਮੁਸੁਸਬਦੁਪਛਾਣੈ॥
ਆਪੇਜਾਣੈਆਪਿਪਛਾਣੈਸਭੁਤਿਸਕਾਚੋਜੁਸਬਾਇਆ॥੧੧॥
ਆਪੇਸਾਹੁਆਪੇਵਣਜਾਰਾ॥
ਆਪੇਪਰਖੇਪਰਖਣਹਾਰਾ॥
ਆਪੇਕਸਿਕਸਵਟੀਲਾਏਆਪੇਕੀਮਤਿਪਾਇਆ॥੧੨॥
ਆਪਿਦਇਆਲਿਦਇਆਪ੍ਰਭਿਧਾਰੀ॥
ਘਟਿਘਟਿਰਵਿਰਹਿਆਬਨਵਾਰੀ॥
ਪੁਰਖੁਅਤੀਤੁਵਸੈਨਿਹਕੇਵਲੁਗੁਰਪੁਰਖੈਪੁਰਖੁਮਿਲਾਇਆ॥੧੩॥
ਪ੍ਰਭੁਦਾਨਾਬੀਨਾਗਰਬੁਗਵਾਏ॥
ਦੂਜਾਮੇਟੈਏਕੁਦਿਖਾਏ॥
ਆਸਾਮਾਹਿਨਿਰਾਲਮੁਜੋਨੀਅਕੁਲਨਿਰੰਜਨੁਗਾਇਆ॥੧੪॥
ਹਉਮੈਮੇਟਿਸਬਦਿਸੁਖੁਹੋਈ॥
ਆਪੁਵੀਚਾਰੇਗਿਆਨੀਸੋਈ॥
ਨਾਨਕਹਰਿਜਸੁਹਰਿਗੁਣਲਾਹਾਸਤਿਸੰਗਤਿਸਚੁਫਲੁਪਾਇਆ॥੧੫॥੨॥੧੯॥
ਮਾਰੂਮਹਲਾ੧॥
ਸਚੁਕਹਹੁਸਚੈਘਰਿਰਹਣਾ॥
ਜੀਵਤਮਰਹੁਭਵਜਲੁਜਗੁਤਰਣਾ॥
ਗੁਰੁਬੋਹਿਥੁਗੁਰੁਬੇੜੀਤੁਲਹਾਮਨਹਰਿਜਪਿਪਾਰਿਲੰਘਾਇਆ॥੧॥
ਹਉਮੈਮਮਤਾਲੋਭਬਿਨਾਸਨੁ॥
ਨਉਦਰਮੁਕਤੇਦਸਵੈਆਸਨੁ॥
ਊਪਰਿਪਰੈਪਰੈਅਪਰੰਪਰੁਜਿਨਿਆਪੇਆਪੁਉਪਾਇਆ॥੨॥
ਗੁਰਮਤਿਲੇਵਹੁਹਰਿਲਿਵਤਰੀਐ॥
ਅਕਲੁਗਾਇਜਮਤੇਕਿਆਡਰੀਐ॥
ਜਤਜਤਦੇਖਉਤਤਤਤਤੁਮਹੀਅਵਰੁਨਦੁਤੀਆਗਾਇਆ॥੩॥
ਸਚੁਹਰਿਨਾਮੁਸਚੁਹੈਸਰਣਾ॥
ਸਚੁਗੁਰਸਬਦੁਜਿਤੈਲਗਿਤਰਣਾ॥
ਅਕਥੁਕਥੈਦੇਖੈਅਪਰੰਪਰੁਫੁਨਿਗਰਭਿਨਜੋਨੀਜਾਇਆ॥੪॥
ਸਚਬਿਨੁਸਤੁਸੰਤੋਖੁਨਪਾਵੈ॥
ਬਿਨੁਗੁਰਮੁਕਤਿਨਆਵੈਜਾਵੈ॥
ਮੂਲਮੰਤ੍ਰੁਹਰਿਨਾਮੁਰਸਾਇਣੁਕਹੁਨਾਨਕਪੂਰਾਪਾਇਆ॥੫॥