GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1044
0:00 0:00
ਅੰਗ 1044
0:00 0:00
Display Settings
ਆਪੇਮੇਲੇਦੇਵਡਿਆਈ
ਗੁਰਪਰਸਾਦੀਕੀਮਤਿਪਾਈ
ਮਨਮੁਖਿਬਹੁਤੁਫਿਰੈਬਿਲਲਾਦੀਦੂਜੈਭਾਇਖੁਆਈਹੇ॥੩॥
ਹਉਮੈਮਾਇਆਵਿਚੇਪਾਈ
ਮਨਮੁਖਭੂਲੇਪਤਿਗਵਾਈ
ਗੁਰਮੁਖਿਹੋਵੈਸੋਨਾਇਰਾਚੈਸਾਚੈਰਹਿਆਸਮਾਈਹੇ॥੪॥
ਗੁਰਤੇਗਿਆਨੁਨਾਮਰਤਨੁਪਾਇਆ
ਮਨਸਾਮਾਰਿਮਨਮਾਹਿਸਮਾਇਆ
ਆਪੇਖੇਲਕਰੇਸਭਿਕਰਤਾਆਪੇਦੇਇਬੁਝਾਈਹੇ॥੫॥
ਸਤਿਗੁਰੁਸੇਵੇਆਪੁਗਵਾਏ
ਮਿਲਿਪ੍ਰੀਤਮਸਬਦਿਸੁਖੁਪਾਏ
ਅੰਤਰਿਪਿਆਰੁਭਗਤੀਰਾਤਾਸਹਜਿਮਤੇਬਣਿਆਈਹੇ॥੬॥
ਦੂਖਨਿਵਾਰਣੁਗੁਰਤੇਜਾਤਾ
ਆਪਿਮਿਲਿਆਜਗਜੀਵਨੁਦਾਤਾ
ਜਿਸਨੋਲਾਏਸੋਈਬੂਝੈਭਉਭਰਮੁਸਰੀਰਹੁਜਾਈਹੇ॥੭॥
ਆਪੇਗੁਰਮੁਖਿਆਪੇਦੇਵੈ
ਸਚੈਸਬਦਿਸਤਿਗੁਰੁਸੇਵੈ
ਜਰਾਜਮੁਤਿਸੁਜੋਹਿਸਾਕੈਸਾਚੇਸਿਉਬਣਿਆਈਹੇ॥੮॥
ਤ੍ਰਿਸਨਾਅਗਨਿਜਲੈਸੰਸਾਰਾ
ਜਲਿਜਲਿਖਪੈਬਹੁਤੁਵਿਕਾਰਾ
ਮਨਮੁਖੁਠਉਰਪਾਏਕਬਹੂਸਤਿਗੁਰਬੂਝਬੁਝਾਈਹੇ॥੯॥
ਸਤਿਗੁਰੁਸੇਵਨਿਸੇਵਡਭਾਗੀ
ਸਾਚੈਨਾਮਿਸਦਾਲਿਵਲਾਗੀ
ਅੰਤਰਿਨਾਮੁਰਵਿਆਨਿਹਕੇਵਲੁਤ੍ਰਿਸਨਾਸਬਦਿਬੁਝਾਈਹੇ॥੧੦॥
ਸਚਾਸਬਦੁਸਚੀਹੈਬਾਣੀ
ਗੁਰਮੁਖਿਵਿਰਲੈਕਿਨੈਪਛਾਣੀ
ਸਚੈਸਬਦਿਰਤੇਬੈਰਾਗੀਆਵਣੁਜਾਣੁਰਹਾਈਹੇ॥੧੧॥
ਸਬਦੁਬੁਝੈਸੋਮੈਲੁਚੁਕਾਏ
ਨਿਰਮਲਨਾਮੁਵਸੈਮਨਿਆਏ
ਸਤਿਗੁਰੁਅਪਣਾਸਦਹੀਸੇਵਹਿਹਉਮੈਵਿਚਹੁਜਾਈਹੇ॥੧੨॥
ਗੁਰਤੇਬੂਝੈਤਾਦਰੁਸੂਝੈ
ਨਾਮਵਿਹੂਣਾਕਥਿਕਥਿਲੂਝੈ
ਸਤਿਗੁਰਸੇਵੇਕੀਵਡਿਆਈਤ੍ਰਿਸਨਾਭੂਖਗਵਾਈਹੇ॥੧੩॥
ਆਪੇਆਪਿਮਿਲੈਤਾਬੂਝੈ
ਗਿਆਨਵਿਹੂਣਾਕਿਛੂਸੂਝੈ
ਗੁਰਕੀਦਾਤਿਸਦਾਮਨਅੰਤਰਿਬਾਣੀਸਬਦਿਵਜਾਈਹੇ॥੧੪॥
ਜੋਧੁਰਿਲਿਖਿਆਸੁਕਰਮਕਮਾਇਆ
ਕੋਇਮੇਟੈਧੁਰਿਫੁਰਮਾਇਆ
ਸਤਿਸੰਗਤਿਮਹਿਤਿਨਹੀਵਾਸਾਜਿਨਕਉਧੁਰਿਲਿਖਿਪਾਈਹੇ॥੧੫॥
ਅਪਣੀਨਦਰਿਕਰੇਸੋਪਾਏ
ਸਚੈਸਬਦਿਤਾੜੀਚਿਤੁਲਾਏ
ਨਾਨਕਦਾਸੁਕਹੈਬੇਨੰਤੀਭੀਖਿਆਨਾਮੁਦਰਿਪਾਈਹੇ॥੧੬॥੧॥
ਮਾਰੂਮਹਲਾ
ਏਕੋਏਕੁਵਰਤੈਸਭੁਸੋਈ
ਗੁਰਮੁਖਿਵਿਰਲਾਬੂਝੈਕੋਈ
ਏਕੋਰਵਿਰਹਿਆਸਭਅੰਤਰਿਤਿਸੁਬਿਨੁਅਵਰੁਕੋਈਹੇ॥੧॥
ਲਖਚਉਰਾਸੀਹਜੀਅਉਪਾਏ