ਗਿਆਨੀਧਿਆਨੀਆਖਿਸੁਣਾਏ॥
ਸਭਨਾਰਿਜਕੁਸਮਾਹੇਆਪੇਕੀਮਤਿਹੋਰਨਹੋਈਹੇ॥੨॥
ਮਾਇਆਮੋਹੁਅੰਧੁਅੰਧਾਰਾ॥
ਹਉਮੈਮੇਰਾਪਸਰਿਆਪਾਸਾਰਾ॥
ਅਨਦਿਨੁਜਲਤਰਹੈਦਿਨੁਰਾਤੀਗੁਰਬਿਨੁਸਾਂਤਿਨਹੋਈਹੇ॥੩॥
ਆਪੇਜੋੜਿਵਿਛੋੜੇਆਪੇ॥
ਆਪੇਥਾਪਿਉਥਾਪੇਆਪੇ॥
ਸਚਾਹੁਕਮੁਸਚਾਪਾਸਾਰਾਹੋਰਨਿਹੁਕਮੁਨਹੋਈਹੇ॥੪॥
ਆਪੇਲਾਇਲਏਸੋਲਾਗੈ॥
ਗੁਰਪਰਸਾਦੀਜਮਕਾਭਉਭਾਗੈ॥
ਅੰਤਰਿਸਬਦੁਸਦਾਸੁਖਦਾਤਾਗੁਰਮੁਖਿਬੂਝੈਕੋਈਹੇ॥੫॥
ਆਪੇਮੇਲੇਮੇਲਿਮਿਲਾਏ॥
ਪੁਰਬਿਲਿਖਿਆਸੋਮੇਟਣਾਨਜਾਏ॥
ਅਨਦਿਨੁਭਗਤਿਕਰੇਦਿਨੁਰਾਤੀਗੁਰਮੁਖਿਸੇਵਾਹੋਈਹੇ॥੬॥
ਸਤਿਗੁਰੁਸੇਵਿਸਦਾਸੁਖੁਜਾਤਾ॥
ਆਪੇਆਇਮਿਲਿਆਸਭਨਾਕਾਦਾਤਾ॥
ਹਉਮੈਮਾਰਿਤ੍ਰਿਸਨਾਅਗਨਿਨਿਵਾਰੀਸਬਦੁਚੀਨਿਸੁਖੁਹੋਈਹੇ॥੭॥
ਕਾਇਆਕੁਟੰਬੁਮੋਹੁਨਬੂਝੈ॥
ਗੁਰਮੁਖਿਹੋਵੈਤਆਖੀਸੂਝੈ॥
ਅਨਦਿਨੁਨਾਮੁਰਵੈਦਿਨੁਰਾਤੀਮਿਲਿਪ੍ਰੀਤਮਸੁਖੁਹੋਈਹੇ॥੮॥
ਮਨਮੁਖਧਾਤੁਦੂਜੈਹੈਲਾਗਾ॥
ਜਨਮਤਕੀਨਮੂਓਆਭਾਗਾ॥
ਆਵਤਜਾਤਬਿਰਥਾਜਨਮੁਗਵਾਇਆਬਿਨੁਗੁਰਮੁਕਤਿਨਹੋਈਹੇ॥੯॥
ਕਾਇਆਕੁਸੁਧਹਉਮੈਮਲੁਲਾਈ॥
ਜੇਸਉਧੋਵਹਿਤਾਮੈਲੁਨਜਾਈ॥
ਸਬਦਿਧੋਪੈਤਾਹਛੀਹੋਵੈਫਿਰਿਮੈਲੀਮੂਲਿਨਹੋਈਹੇ॥੧੦॥
ਪੰਚਦੂਤਕਾਇਆਸੰਘਾਰਹਿ॥
ਮਰਿਮਰਿਜੰਮਹਿਸਬਦੁਨਵੀਚਾਰਹਿ॥
ਅੰਤਰਿਮਾਇਆਮੋਹਗੁਬਾਰਾਜਿਉਸੁਪਨੈਸੁਧਿਨਹੋਈਹੇ॥੧੧॥
ਇਕਿਪੰਚਾਮਾਰਿਸਬਦਿਹੈਲਾਗੇ॥
ਸਤਿਗੁਰੁਆਇਮਿਲਿਆਵਡਭਾਗੇ॥
ਅੰਤਰਿਸਾਚੁਰਵਹਿਰੰਗਿਰਾਤੇਸਹਜਿਸਮਾਵੈਸੋਈਹੇ॥੧੨॥
ਗੁਰਕੀਚਾਲਗੁਰੂਤੇਜਾਪੈ॥
ਪੂਰਾਸੇਵਕੁਸਬਦਿਸਿਞਾਪੈ॥
ਸਦਾਸਬਦੁਰਵੈਘਟਅੰਤਰਿਰਸਨਾਰਸੁਚਾਖੈਸਚੁਸੋਈਹੇ॥੧੩॥
ਹਉਮੈਮਾਰੇਸਬਦਿਨਿਵਾਰੇ॥
ਹਰਿਕਾਨਾਮੁਰਖੈਉਰਿਧਾਰੇ॥
ਏਕਸੁਬਿਨੁਹਉਹੋਰੁਨਜਾਣਾਸਹਜੇਹੋਇਸੁਹੋਈਹੇ॥੧੪॥
ਬਿਨੁਸਤਿਗੁਰਸਹਜੁਕਿਨੈਨਹੀਪਾਇਆ॥
ਗੁਰਮੁਖਿਬੂਝੈਸਚਿਸਮਾਇਆ॥
ਸਚਾਸੇਵਿਸਬਦਿਸਚਰਾਤੇਹਉਮੈਸਬਦੇਖੋਈਹੇ॥੧੫॥
ਆਪੇਗੁਣਦਾਤਾਬੀਚਾਰੀ॥
ਗੁਰਮੁਖਿਦੇਵਹਿਪਕੀਸਾਰੀ॥
ਨਾਨਕਨਾਮਿਸਮਾਵਹਿਸਾਚੈਸਾਚੇਤੇਪਤਿਹੋਈਹੇ॥੧੬॥੨॥
ਮਾਰੂਮਹਲਾ੩॥
ਜਗਜੀਵਨੁਸਾਚਾਏਕੋਦਾਤਾ॥
ਗੁਰਸੇਵਾਤੇਸਬਦਿਪਛਾਤਾ॥