ਏਕੋਅਮਰੁਏਕਾਪਤਿਸਾਹੀਜੁਗੁਜੁਗੁਸਿਰਿਕਾਰਬਣਾਈਹੇ॥੧॥
ਸੋਜਨੁਨਿਰਮਲੁਜਿਨਿਆਪੁਪਛਾਤਾ॥
ਆਪੇਆਇਮਿਲਿਆਸੁਖਦਾਤਾ॥
ਰਸਨਾਸਬਦਿਰਤੀਗੁਣਗਾਵੈਦਰਿਸਾਚੈਪਤਿਪਾਈਹੇ॥੨॥
ਗੁਰਮੁਖਿਨਾਮਿਮਿਲੈਵਡਿਆਈ॥
ਮਨਮੁਖਿਨਿੰਦਕਿਪਤਿਗਵਾਈ॥
ਨਾਮਿਰਤੇਪਰਮਹੰਸਬੈਰਾਗੀਨਿਜਘਰਿਤਾੜੀਲਾਈਹੇ॥੩॥
ਸਬਦਿਮਰੈਸੋਈਜਨੁਪੂਰਾ॥
ਸਤਿਗੁਰੁਆਖਿਸੁਣਾਏਸੂਰਾ॥
ਕਾਇਆਅੰਦਰਿਅੰਮ੍ਰਿਤਸਰੁਸਾਚਾਮਨੁਪੀਵੈਭਾਇਸੁਭਾਈਹੇ॥੪॥
ਪੜਿਪੰਡਿਤੁਅਵਰਾਸਮਝਾਏ॥
ਘਰਜਲਤੇਕੀਖਬਰਿਨਪਾਏ॥
ਬਿਨੁਸਤਿਗੁਰਸੇਵੇਨਾਮੁਨਪਾਈਐਪੜਿਥਾਕੇਸਾਂਤਿਨਆਈਹੇ॥੫॥
ਇਕਿਭਸਮਲਗਾਇਫਿਰਹਿਭੇਖਧਾਰੀ॥
ਬਿਨੁਸਬਦੈਹਉਮੈਕਿਨਿਮਾਰੀ॥
ਅਨਦਿਨੁਜਲਤਰਹਹਿਦਿਨੁਰਾਤੀਭਰਮਿਭੇਖਿਭਰਮਾਈਹੇ॥੬॥
ਇਕਿਗ੍ਰਿਹਕੁਟੰਬਮਹਿਸਦਾਉਦਾਸੀ॥
ਸਬਦਿਮੁਏਹਰਿਨਾਮਿਨਿਵਾਸੀ॥
ਅਨਦਿਨੁਸਦਾਰਹਹਿਰੰਗਿਰਾਤੇਭੈਭਾਇਭਗਤਿਚਿਤੁਲਾਈਹੇ॥੭॥
ਮਨਮੁਖੁਨਿੰਦਾਕਰਿਕਰਿਵਿਗੁਤਾ॥
ਅੰਤਰਿਲੋਭੁਭਉਕੈਜਿਸੁਕੁਤਾ॥
ਜਮਕਾਲੁਤਿਸੁਕਦੇਨਛੋਡੈਅੰਤਿਗਇਆਪਛੁਤਾਈਹੇ॥੮॥
ਸਚੈਸਬਦਿਸਚੀਪਤਿਹੋਈ॥
ਬਿਨੁਨਾਵੈਮੁਕਤਿਨਪਾਵੈਕੋਈ॥
ਬਿਨੁਸਤਿਗੁਰਕੋਨਾਉਨਪਾਏਪ੍ਰਭਿਐਸੀਬਣਤਬਣਾਈਹੇ॥੯॥
ਇਕਿਸਿਧਸਾਧਿਕਬਹੁਤੁਵੀਚਾਰੀ॥
ਇਕਿਅਹਿਨਿਸਿਨਾਮਿਰਤੇਨਿਰੰਕਾਰੀ॥
ਜਿਸਨੋਆਪਿਮਿਲਾਏਸੋਬੂਝੈਭਗਤਿਭਾਇਭਉਜਾਈਹੇ॥੧੦॥
ਇਸਨਾਨੁਦਾਨੁਕਰਹਿਨਹੀਬੂਝਹਿ॥
ਇਕਿਮਨੂਆਮਾਰਿਮਨੈਸਿਉਲੂਝਹਿ॥
ਸਾਚੈਸਬਦਿਰਤੇਇਕਰੰਗੀਸਾਚੈਸਬਦਿਮਿਲਾਈਹੇ॥੧੧॥
ਆਪੇਸਿਰਜੇਦੇਵਡਿਆਈ॥
ਆਪੇਭਾਣੈਦੇਇਮਿਲਾਈ॥
ਆਪੇਨਦਰਿਕਰੇਮਨਿਵਸਿਆਮੇਰੈਪ੍ਰਭਿਇਉਫੁਰਮਾਈਹੇ॥੧੨॥
ਸਤਿਗੁਰੁਸੇਵਹਿਸੇਜਨਸਾਚੇ॥
ਮਨਮੁਖਸੇਵਿਨਜਾਣਨਿਕਾਚੇ॥
ਆਪੇਕਰਤਾਕਰਿਕਰਿਵੇਖੈਜਿਉਭਾਵੈਤਿਉਲਾਈਹੇ॥੧੩॥
ਜੁਗਿਜੁਗਿਸਾਚਾਏਕੋਦਾਤਾ॥
ਪੂਰੈਭਾਗਿਗੁਰਸਬਦੁਪਛਾਤਾ॥
ਸਬਦਿਮਿਲੇਸੇਵਿਛੁੜੇਨਾਹੀਨਦਰੀਸਹਜਿਮਿਲਾਈਹੇ॥੧੪॥
ਹਉਮੈਮਾਇਆਮੈਲੁਕਮਾਇਆ॥
ਮਰਿਮਰਿਜੰਮਹਿਦੂਜਾਭਾਇਆ॥
ਬਿਨੁਸਤਿਗੁਰਸੇਵੇਮੁਕਤਿਨਹੋਈਮਨਿਦੇਖਹੁਲਿਵਲਾਈਹੇ॥੧੫॥