GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1047
0:00 0:00
ਅੰਗ 1047
0:00 0:00
Display Settings
ਜੋਤਿਸੁਭਾਵੈਸੋਈਕਰਸੀ
ਆਪਹੁਹੋਆਨਾਕਿਛੁਹੋਸੀ
ਨਾਨਕਨਾਮੁਮਿਲੈਵਡਿਆਈਦਰਿਸਾਚੈਪਤਿਪਾਈਹੇ॥੧੬॥੩॥
ਮਾਰੂਮਹਲਾ
ਜੋਆਇਆਸੋਸਭੁਕੋਜਾਸੀ
ਦੂਜੈਭਾਇਬਾਧਾਜਮਫਾਸੀ
ਸਤਿਗੁਰਿਰਾਖੇਸੇਜਨਉਬਰੇਸਾਚੇਸਾਚਿਸਮਾਈਹੇ॥੧॥
ਆਪੇਕਰਤਾਕਰਿਕਰਿਵੇਖੈ
ਜਿਸਨੋਨਦਰਿਕਰੇਸੋਈਜਨੁਲੇਖੈ
ਗੁਰਮੁਖਿਗਿਆਨੁਤਿਸੁਸਭੁਕਿਛੁਸੂਝੈਅਗਿਆਨੀਅੰਧੁਕਮਾਈਹੇ॥੨॥
ਮਨਮੁਖਸਹਸਾਬੂਝਪਾਈ
ਮਰਿਮਰਿਜੰਮੈਜਨਮੁਗਵਾਈ
ਗੁਰਮੁਖਿਨਾਮਿਰਤੇਸੁਖੁਪਾਇਆਸਹਜੇਸਾਚਿਸਮਾਈਹੇ॥੩॥
ਧੰਧੈਧਾਵਤਮਨੁਭਇਆਮਨੂਰਾ
ਫਿਰਿਹੋਵੈਕੰਚਨੁਭੇਟੈਗੁਰੁਪੂਰਾ
ਆਪੇਬਖਸਿਲਏਸੁਖੁਪਾਏਪੂਰੈਸਬਦਿਮਿਲਾਈਹੇ॥੪॥
ਦੁਰਮਤਿਝੂਠੀਬੁਰੀਬੁਰਿਆਰਿ
ਅਉਗਣਿਆਰੀਅਉਗਣਿਆਰਿ
ਕਚੀਮਤਿਫੀਕਾਮੁਖਿਬੋਲੈਦੁਰਮਤਿਨਾਮੁਪਾਈਹੇ॥੫॥
ਅਉਗਣਿਆਰੀਕੰਤਭਾਵੈ
ਮਨਕੀਜੂਠੀਜੂਠੁਕਮਾਵੈ
ਪਿਰਕਾਸਾਉਜਾਣੈਮੂਰਖਿਬਿਨੁਗੁਰਬੂਝਪਾਈਹੇ॥੬॥
ਦੁਰਮਤਿਖੋਟੀਖੋਟੁਕਮਾਵੈ
ਸੀਗਾਰੁਕਰੇਪਿਰਖਸਮਭਾਵੈ
ਗੁਣਵੰਤੀਸਦਾਪਿਰੁਰਾਵੈਸਤਿਗੁਰਿਮੇਲਿਮਿਲਾਈਹੇ॥੭॥
ਆਪੇਹੁਕਮੁਕਰੇਸਭੁਵੇਖੈ
ਇਕਨਾਬਖਸਿਲਏਧੁਰਿਲੇਖੈ
ਅਨਦਿਨੁਨਾਮਿਰਤੇਸਚੁਪਾਇਆਆਪੇਮੇਲਿਮਿਲਾਈਹੇ॥੮॥
ਹਉਮੈਧਾਤੁਮੋਹਰਸਿਲਾਈ
ਗੁਰਮੁਖਿਲਿਵਸਾਚੀਸਹਜਿਸਮਾਈ
ਆਪੇਮੇਲੈਆਪੇਕਰਿਵੇਖੈਬਿਨੁਸਤਿਗੁਰਬੂਝਪਾਈਹੇ॥੯॥
ਇਕਿਸਬਦੁਵੀਚਾਰਿਸਦਾਜਨਜਾਗੇ
ਇਕਿਮਾਇਆਮੋਹਿਸੋਇਰਹੇਅਭਾਗੇ
ਆਪੇਕਰੇਕਰਾਏਆਪੇਹੋਰੁਕਰਣਾਕਿਛੂਜਾਈਹੇ॥੧੦॥
ਕਾਲੁਮਾਰਿਗੁਰਸਬਦਿਨਿਵਾਰੇ
ਹਰਿਕਾਨਾਮੁਰਖੈਉਰਧਾਰੇ
ਸਤਿਗੁਰਸੇਵਾਤੇਸੁਖੁਪਾਇਆਹਰਿਕੈਨਾਮਿਸਮਾਈਹੇ॥੧੧॥
ਦੂਜੈਭਾਇਫਿਰੈਦੇਵਾਨੀ
ਮਾਇਆਮੋਹਿਦੁਖਮਾਹਿਸਮਾਨੀ
ਬਹੁਤੇਭੇਖਕਰੈਨਹਪਾਏਬਿਨੁਸਤਿਗੁਰਸੁਖੁਪਾਈਹੇ॥੧੨॥
ਕਿਸਨੋਕਹੀਐਜਾਆਪਿਕਰਾਏ
ਜਿਤੁਭਾਵੈਤਿਤੁਰਾਹਿਚਲਾਏ
ਆਪੇਮਿਹਰਵਾਨੁਸੁਖਦਾਤਾਜਿਉਭਾਵੈਤਿਵੈਚਲਾਈਹੇ॥੧੩॥
ਆਪੇਕਰਤਾਆਪੇਭੁਗਤਾ
ਆਪੇਸੰਜਮੁਆਪੇਜੁਗਤਾ
ਆਪੇਨਿਰਮਲੁਮਿਹਰਵਾਨੁਮਧੁਸੂਦਨੁਜਿਸਦਾਹੁਕਮੁਮੇਟਿਆਜਾਈਹੇ॥੧੪॥
ਸੇਵਡਭਾਗੀਜਿਨੀਏਕੋਜਾਤਾ