ਮਾਇਆਮੋਹਿਸੁਧਿਨਕਾਈ॥
ਮਨਮੁਖਅੰਧੇਕਿਛੂਨਸੂਝੈਗੁਰਮਤਿਨਾਮੁਪ੍ਰਗਾਸੀਹੇ॥੧੪॥
ਮਨਮੁਖਹਉਮੈਮਾਇਆਸੂਤੇ॥
ਅਪਣਾਘਰੁਨਸਮਾਲਹਿਅੰਤਿਵਿਗੂਤੇ॥
ਪਰਨਿੰਦਾਕਰਹਿਬਹੁਚਿੰਤਾਜਾਲੈਦੁਖੇਦੁਖਿਨਿਵਾਸੀਹੇ॥੧੫॥
ਆਪੇਕਰਤੈਕਾਰਕਰਾਈ॥
ਆਪੇਗੁਰਮੁਖਿਦੇਇਬੁਝਾਈ॥
ਨਾਨਕਨਾਮਿਰਤੇਮਨੁਨਿਰਮਲੁਨਾਮੇਨਾਮਿਨਿਵਾਸੀਹੇ॥੧੬॥੫॥
ਮਾਰੂਮਹਲਾ੩॥
ਏਕੋਸੇਵੀਸਦਾਥਿਰੁਸਾਚਾ॥
ਦੂਜੈਲਾਗਾਸਭੁਜਗੁਕਾਚਾ॥
ਗੁਰਮਤੀਸਦਾਸਚੁਸਾਲਾਹੀਸਾਚੇਹੀਸਾਚਿਪਤੀਜੈਹੇ॥੧॥
ਤੇਰੇਗੁਣਬਹੁਤੇਮੈਏਕੁਨਜਾਤਾ॥
ਆਪੇਲਾਇਲਏਜਗਜੀਵਨੁਦਾਤਾ॥
ਆਪੇਬਖਸੇਦੇਵਡਿਆਈਗੁਰਮਤਿਇਹੁਮਨੁਭੀਜੈਹੇ॥੨॥
ਮਾਇਆਲਹਰਿਸਬਦਿਨਿਵਾਰੀ॥
ਇਹੁਮਨੁਨਿਰਮਲੁਹਉਮੈਮਾਰੀ॥
ਸਹਜੇਗੁਣਗਾਵੈਰੰਗਿਰਾਤਾਰਸਨਾਰਾਮੁਰਵੀਜੈਹੇ॥੩॥
ਮੇਰੀਮੇਰੀਕਰਤਵਿਹਾਣੀ॥
ਮਨਮੁਖਿਨਬੂਝੈਫਿਰੈਇਆਣੀ॥
ਜਮਕਾਲੁਘੜੀਮੁਹਤੁਨਿਹਾਲੇਅਨਦਿਨੁਆਰਜਾਛੀਜੈਹੇ॥੪॥
ਅੰਤਰਿਲੋਭੁਕਰੈਨਹੀਬੂਝੈ॥
ਸਿਰਊਪਰਿਜਮਕਾਲੁਨਸੂਝੈ॥
ਐਥੈਕਮਾਣਾਸੁਅਗੈਆਇਆਅੰਤਕਾਲਿਕਿਆਕੀਜੈਹੇ॥੫॥
ਜੋਸਚਿਲਾਗੇਤਿਨਸਾਚੀਸੋਇ॥
ਦੂਜੈਲਾਗੇਮਨਮੁਖਿਰੋਇ॥
ਦੁਹਾਸਿਰਿਆਕਾਖਸਮੁਹੈਆਪੇਆਪੇਗੁਣਮਹਿਭੀਜੈਹੇ॥੬॥
ਗੁਰਕੈਸਬਦਿਸਦਾਜਨੁਸੋਹੈ॥
ਨਾਮਰਸਾਇਣਿਇਹੁਮਨੁਮੋਹੈ॥
ਮਾਇਆਮੋਹਮੈਲੁਪਤੰਗੁਨਲਾਗੈਗੁਰਮਤੀਹਰਿਨਾਮਿਭੀਜੈਹੇ॥੭॥
ਸਭਨਾਵਿਚਿਵਰਤੈਇਕੁਸੋਈ॥
ਗੁਰਪਰਸਾਦੀਪਰਗਟੁਹੋਈ॥
ਹਉਮੈਮਾਰਿਸਦਾਸੁਖੁਪਾਇਆਨਾਇਸਾਚੈਅੰਮ੍ਰਿਤੁਪੀਜੈਹੇ॥੮॥
ਕਿਲਬਿਖਦੂਖਨਿਵਾਰਣਹਾਰਾ॥
ਗੁਰਮੁਖਿਸੇਵਿਆਸਬਦਿਵੀਚਾਰਾ॥
ਸਭੁਕਿਛੁਆਪੇਆਪਿਵਰਤੈਗੁਰਮੁਖਿਤਨੁਮਨੁਭੀਜੈਹੇ॥੯॥
ਮਾਇਆਅਗਨਿਜਲੈਸੰਸਾਰੇ॥
ਗੁਰਮੁਖਿਨਿਵਾਰੈਸਬਦਿਵੀਚਾਰੇ॥
ਅੰਤਰਿਸਾਂਤਿਸਦਾਸੁਖੁਪਾਇਆਗੁਰਮਤੀਨਾਮੁਲੀਜੈਹੇ॥੧੦॥
ਇੰਦ੍ਰਇੰਦ੍ਰਾਸਣਿਬੈਠੇਜਮਕਾਭਉਪਾਵਹਿ॥
ਜਮੁਨਛੋਡੈਬਹੁਕਰਮਕਮਾਵਹਿ॥
ਸਤਿਗੁਰੁਭੇਟੈਤਾਮੁਕਤਿਪਾਈਐਹਰਿਹਰਿਰਸਨਾਪੀਜੈਹੇ॥੧੧॥
ਮਨਮੁਖਿਅੰਤਰਿਭਗਤਿਨਹੋਈ॥
ਗੁਰਮੁਖਿਭਗਤਿਸਾਂਤਿਸੁਖੁਹੋਈ॥
ਪਵਿਤ੍ਰਪਾਵਨਸਦਾਹੈਬਾਣੀਗੁਰਮਤਿਅੰਤਰੁਭੀਜੈਹੇ॥੧੨॥
ਬ੍ਰਹਮਾਬਿਸਨੁਮਹੇਸੁਵੀਚਾਰੀ॥
ਤ੍ਰੈਗੁਣਬਧਕਮੁਕਤਿਨਿਰਾਰੀ॥