ਗੁਰਮੁਖਿਸਾਚਾਸਬਦਿਪਛਾਤਾ॥
ਨਾਤਿਸੁਕੁਟੰਬੁਨਾਤਿਸੁਮਾਤਾ॥
ਏਕੋਏਕੁਰਵਿਆਸਭਅੰਤਰਿਸਭਨਾਜੀਆਕਾਆਧਾਰੀਹੇ॥੧੩॥
ਹਉਮੈਮੇਰਾਦੂਜਾਭਾਇਆ॥
ਕਿਛੁਨਚਲੈਧੁਰਿਖਸਮਿਲਿਖਿਪਾਇਆ॥
ਗੁਰਸਾਚੇਤੇਸਾਚੁਕਮਾਵਹਿਸਾਚੈਦੂਖਨਿਵਾਰੀਹੇ॥੧੪॥
ਜਾਤੂਦੇਹਿਸਦਾਸੁਖੁਪਾਏ॥
ਸਾਚੈਸਬਦੇਸਾਚੁਕਮਾਏ॥
ਅੰਦਰੁਸਾਚਾਮਨੁਤਨੁਸਾਚਾਭਗਤਿਭਰੇਭੰਡਾਰੀਹੇ॥੧੫॥
ਆਪੇਵੇਖੈਹੁਕਮਿਚਲਾਏ॥
ਅਪਣਾਭਾਣਾਆਪਿਕਰਾਏ॥
ਨਾਨਕਨਾਮਿਰਤੇਬੈਰਾਗੀਮਨੁਤਨੁਰਸਨਾਨਾਮਿਸਵਾਰੀਹੇ॥੧੬॥੭॥
ਮਾਰੂਮਹਲਾ੩॥
ਆਪੇਆਪੁਉਪਾਇਉਪੰਨਾ॥
ਸਭਮਹਿਵਰਤੈਏਕੁਪਰਛੰਨਾ॥
ਸਭਨਾਸਾਰਕਰੇਜਗਜੀਵਨੁਜਿਨਿਅਪਣਾਆਪੁਪਛਾਤਾਹੇ॥੧॥
ਜਿਨਿਬ੍ਰਹਮਾਬਿਸਨੁਮਹੇਸੁਉਪਾਏ॥
ਸਿਰਿਸਿਰਿਧੰਧੈਆਪੇਲਾਏ॥
ਜਿਸੁਭਾਵੈਤਿਸੁਆਪੇਮੇਲੇਜਿਨਿਗੁਰਮੁਖਿਏਕੋਜਾਤਾਹੇ॥੨॥
ਆਵਾਗਉਣੁਹੈਸੰਸਾਰਾ॥
ਮਾਇਆਮੋਹੁਬਹੁਚਿਤੈਬਿਕਾਰਾ॥
ਥਿਰੁਸਾਚਾਸਾਲਾਹੀਸਦਹੀਜਿਨਿਗੁਰਕਾਸਬਦੁਪਛਾਤਾਹੇ॥੩॥
ਇਕਿਮੂਲਿਲਗੇਓਨੀਸੁਖੁਪਾਇਆ॥
ਡਾਲੀਲਾਗੇਤਿਨੀਜਨਮੁਗਵਾਇਆ॥
ਅੰਮ੍ਰਿਤਫਲਤਿਨਜਨਕਉਲਾਗੇਜੋਬੋਲਹਿਅੰਮ੍ਰਿਤਬਾਤਾਹੇ॥੪॥
ਹਮਗੁਣਨਾਹੀਕਿਆਬੋਲਹਬੋਲ॥
ਤੂਸਭਨਾਦੇਖਹਿਤੋਲਹਿਤੋਲ॥
ਜਿਉਭਾਵੈਤਿਉਰਾਖਹਿਰਹਣਾਗੁਰਮੁਖਿਏਕੋਜਾਤਾਹੇ॥੫॥
ਜਾਤੁਧੁਭਾਣਾਤਾਸਚੀਕਾਰੈਲਾਏ॥
ਅਵਗਣਛੋਡਿਗੁਣਮਾਹਿਸਮਾਏ॥
ਗੁਣਮਹਿਏਕੋਨਿਰਮਲੁਸਾਚਾਗੁਰਕੈਸਬਦਿਪਛਾਤਾਹੇ॥੬॥
ਜਹਦੇਖਾਤਹਏਕੋਸੋਈ॥
ਦੂਜੀਦੁਰਮਤਿਸਬਦੇਖੋਈ॥
ਏਕਸੁਮਹਿਪ੍ਰਭੁਏਕੁਸਮਾਣਾਅਪਣੈਰੰਗਿਸਦਰਾਤਾਹੇ॥੭॥
ਕਾਇਆਕਮਲੁਹੈਕੁਮਲਾਣਾ॥
ਮਨਮੁਖੁਸਬਦੁਨਬੁਝੈਇਆਣਾ॥
ਗੁਰਪਰਸਾਦੀਕਾਇਆਖੋਜੇਪਾਏਜਗਜੀਵਨੁਦਾਤਾਹੇ॥੮॥
ਕੋਟਗਹੀਕੇਪਾਪਨਿਵਾਰੇ॥
ਸਦਾਹਰਿਜੀਉਰਾਖੈਉਰਧਾਰੇ॥
ਜੋਇਛੇਸੋਈਫਲੁਪਾਏਜਿਉਰੰਗੁਮਜੀਠੈਰਾਤਾਹੇ॥੯॥
ਮਨਮੁਖੁਗਿਆਨੁਕਥੇਨਹੋਈ॥
ਫਿਰਿਫਿਰਿਆਵੈਠਉਰਨਕੋਈ॥
ਗੁਰਮੁਖਿਗਿਆਨੁਸਦਾਸਾਲਾਹੇਜੁਗਿਜੁਗਿਏਕੋਜਾਤਾਹੇ॥੧੦॥
ਮਨਮੁਖੁਕਾਰਕਰੇਸਭਿਦੁਖਸਬਾਏ॥
ਅੰਤਰਿਸਬਦੁਨਾਹੀਕਿਉਦਰਿਜਾਏ॥
ਗੁਰਮੁਖਿਸਬਦੁਵਸੈਮਨਿਸਾਚਾਸਦਸੇਵੇਸੁਖਦਾਤਾਹੇ॥੧੧॥