GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1052
0:00 0:00
ਅੰਗ 1052
0:00 0:00
Display Settings
ਜਹਦੇਖਾਤੂਸਭਨੀਥਾਈ
ਪੂਰੈਗੁਰਿਸਭਸੋਝੀਪਾਈ
ਨਾਮੋਨਾਮੁਧਿਆਈਐਸਦਾਸਦਇਹੁਮਨੁਨਾਮੇਰਾਤਾਹੇ॥੧੨॥
ਨਾਮੇਰਾਤਾਪਵਿਤੁਸਰੀਰਾ
ਬਿਨੁਨਾਵੈਡੂਬਿਮੁਏਬਿਨੁਨੀਰਾ
ਆਵਹਿਜਾਵਹਿਨਾਮੁਨਹੀਬੂਝਹਿਇਕਨਾਗੁਰਮੁਖਿਸਬਦੁਪਛਾਤਾਹੇ॥੧੩॥
ਪੂਰੈਸਤਿਗੁਰਿਬੂਝਬੁਝਾਈ
ਵਿਣੁਨਾਵੈਮੁਕਤਿਕਿਨੈਪਾਈ
ਨਾਮੇਨਾਮਿਮਿਲੈਵਡਿਆਈਸਹਜਿਰਹੈਰੰਗਿਰਾਤਾਹੇ॥੧੪॥
ਕਾਇਆਨਗਰੁਢਹੈਢਹਿਢੇਰੀ
ਬਿਨੁਸਬਦੈਚੂਕੈਨਹੀਫੇਰੀ
ਸਾਚੁਸਲਾਹੇਸਾਚਿਸਮਾਵੈਜਿਨਿਗੁਰਮੁਖਿਏਕੋਜਾਤਾਹੇ॥੧੫॥
ਜਿਸਨੋਨਦਰਿਕਰੇਸੋਪਾਏ
ਸਾਚਾਸਬਦੁਵਸੈਮਨਿਆਏ
ਨਾਨਕਨਾਮਿਰਤੇਨਿਰੰਕਾਰੀਦਰਿਸਾਚੈਸਾਚੁਪਛਾਤਾਹੇ॥੧੬॥੮॥
ਮਾਰੂਸੋਲਹੇ
ਆਪੇਕਰਤਾਸਭੁਜਿਸੁਕਰਣਾ
ਜੀਅਜੰਤਸਭਿਤੇਰੀਸਰਣਾ
ਆਪੇਗੁਪਤੁਵਰਤੈਸਭਅੰਤਰਿਗੁਰਕੈਸਬਦਿਪਛਾਤਾਹੇ॥੧॥
ਹਰਿਕੇਭਗਤਿਭਰੇਭੰਡਾਰਾ
ਆਪੇਬਖਸੇਸਬਦਿਵੀਚਾਰਾ
ਜੋਤੁਧੁਭਾਵੈਸੋਈਕਰਸਹਿਸਚੇਸਿਉਮਨੁਰਾਤਾਹੇ॥੨॥
ਆਪੇਹੀਰਾਰਤਨੁਅਮੋਲੋ
ਆਪੇਨਦਰੀਤੋਲੇਤੋਲੋ
ਜੀਅਜੰਤਸਭਿਸਰਣਿਤੁਮਾਰੀਕਰਿਕਿਰਪਾਆਪਿਪਛਾਤਾਹੇ॥੩॥
ਜਿਸਨੋਨਦਰਿਹੋਵੈਧੁਰਿਤੇਰੀ
ਮਰੈਜੰਮੈਚੂਕੈਫੇਰੀ
ਸਾਚੇਗੁਣਗਾਵੈਦਿਨੁਰਾਤੀਜੁਗਿਜੁਗਿਏਕੋਜਾਤਾਹੇ॥੪॥
ਮਾਇਆਮੋਹਿਸਭੁਜਗਤੁਉਪਾਇਆ
ਬ੍ਰਹਮਾਬਿਸਨੁਦੇਵਸਬਾਇਆ
ਜੋਤੁਧੁਭਾਣੇਸੇਨਾਮਿਲਾਗੇਗਿਆਨਮਤੀਪਛਾਤਾਹੇ॥੫॥
ਪਾਪਪੁੰਨਵਰਤੈਸੰਸਾਰਾ
ਹਰਖੁਸੋਗੁਸਭੁਦੁਖੁਹੈਭਾਰਾ
ਗੁਰਮੁਖਿਹੋਵੈਸੋਸੁਖੁਪਾਏਜਿਨਿਗੁਰਮੁਖਿਨਾਮੁਪਛਾਤਾਹੇ॥੬॥
ਕਿਰਤੁਕੋਈਮੇਟਣਹਾਰਾ
ਗੁਰਕੈਸਬਦੇਮੋਖਦੁਆਰਾ
ਪੂਰਬਿਲਿਖਿਆਸੋਫਲੁਪਾਇਆਜਿਨਿਆਪੁਮਾਰਿਪਛਾਤਾਹੇ॥੭॥
ਮਾਇਆਮੋਹਿਹਰਿਸਿਉਚਿਤੁਲਾਗੈ
ਦੂਜੈਭਾਇਘਣਾਦੁਖੁਆਗੈ
ਮਨਮੁਖਭਰਮਿਭੁਲੇਭੇਖਧਾਰੀਅੰਤਕਾਲਿਪਛੁਤਾਤਾਹੇ॥੮॥
ਹਰਿਕੈਭਾਣੈਹਰਿਗੁਣਗਾਏ
ਸਭਿਕਿਲਬਿਖਕਾਟੇਦੂਖਸਬਾਏ
ਹਰਿਨਿਰਮਲੁਨਿਰਮਲਹੈਬਾਣੀਹਰਿਸੇਤੀਮਨੁਰਾਤਾਹੇ॥੯॥
ਜਿਸਨੋਨਦਰਿਕਰੇਸੋਗੁਣਨਿਧਿਪਾਏ
ਹਉਮੈਮੇਰਾਠਾਕਿਰਹਾਏ
ਗੁਣਅਵਗਣਕਾਏਕੋਦਾਤਾਗੁਰਮੁਖਿਵਿਰਲੀਜਾਤਾਹੇ॥੧੦॥
ਮੇਰਾਪ੍ਰਭੁਨਿਰਮਲੁਅਤਿਅਪਾਰਾ
ਆਪੇਮੇਲੈਗੁਰਸਬਦਿਵੀਚਾਰਾ