GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 1053
0:00 0:00
ਅੰਗ 1053
0:00 0:00
Display Settings
ਆਪੇਬਖਸੇਸਚੁਦ੍ਰਿੜਾਏਮਨੁਤਨੁਸਾਚੈਰਾਤਾਹੇ॥੧੧॥
ਮਨੁਤਨੁਮੈਲਾਵਿਚਿਜੋਤਿਅਪਾਰਾ
ਗੁਰਮਤਿਬੂਝੈਕਰਿਵੀਚਾਰਾ
ਹਉਮੈਮਾਰਿਸਦਾਮਨੁਨਿਰਮਲੁਰਸਨਾਸੇਵਿਸੁਖਦਾਤਾਹੇ॥੧੨॥
ਗੜਕਾਇਆਅੰਦਰਿਬਹੁਹਟਬਾਜਾਰਾ
ਤਿਸੁਵਿਚਿਨਾਮੁਹੈਅਤਿਅਪਾਰਾ
ਗੁਰਕੈਸਬਦਿਸਦਾਦਰਿਸੋਹੈਹਉਮੈਮਾਰਿਪਛਾਤਾਹੇ॥੧੩॥
ਰਤਨੁਅਮੋਲਕੁਅਗਮਅਪਾਰਾ
ਕੀਮਤਿਕਵਣੁਕਰੇਵੇਚਾਰਾ
ਗੁਰਕੈਸਬਦੇਤੋਲਿਤੋਲਾਏਅੰਤਰਿਸਬਦਿਪਛਾਤਾਹੇ॥੧੪॥
ਸਿਮ੍ਰਿਤਿਸਾਸਤ੍ਰਬਹੁਤੁਬਿਸਥਾਰਾ
ਮਾਇਆਮੋਹੁਪਸਰਿਆਪਾਸਾਰਾ
ਮੂਰਖਪੜਹਿਸਬਦੁਬੂਝਹਿਗੁਰਮੁਖਿਵਿਰਲੈਜਾਤਾਹੇ॥੧੫॥
ਆਪੇਕਰਤਾਕਰੇਕਰਾਏ
ਸਚੀਬਾਣੀਸਚੁਦ੍ਰਿੜਾਏ
ਨਾਨਕਨਾਮੁਮਿਲੈਵਡਿਆਈਜੁਗਿਜੁਗਿਏਕੋਜਾਤਾਹੇ॥੧੬॥੯॥
ਮਾਰੂਮਹਲਾ
ਸੋਸਚੁਸੇਵਿਹੁਸਿਰਜਣਹਾਰਾ
ਸਬਦੇਦੂਖਨਿਵਾਰਣਹਾਰਾ
ਅਗਮੁਅਗੋਚਰੁਕੀਮਤਿਨਹੀਪਾਈਆਪੇਅਗਮਅਥਾਹਾਹੇ॥੧॥
ਆਪੇਸਚਾਸਚੁਵਰਤਾਏ
ਇਕਿਜਨਸਾਚੈਆਪੇਲਾਏ
ਸਾਚੋਸੇਵਹਿਸਾਚੁਕਮਾਵਹਿਨਾਮੇਸਚਿਸਮਾਹਾਹੇ॥੨॥
ਧੁਰਿਭਗਤਾਮੇਲੇਆਪਿਮਿਲਾਏ
ਸਚੀਭਗਤੀਆਪੇਲਾਏ
ਸਾਚੀਬਾਣੀਸਦਾਗੁਣਗਾਵੈਇਸੁਜਨਮੈਕਾਲਾਹਾਹੇ॥੩॥
ਗੁਰਮੁਖਿਵਣਜੁਕਰਹਿਪਰੁਆਪੁਪਛਾਣਹਿ
ਏਕਸਬਿਨੁਕੋਅਵਰੁਜਾਣਹਿ
ਸਚਾਸਾਹੁਸਚੇਵਣਜਾਰੇਪੂੰਜੀਨਾਮੁਵਿਸਾਹਾਹੇ॥੪॥
ਆਪੇਸਾਜੇਸ੍ਰਿਸਟਿਉਪਾਏ
ਵਿਰਲੇਕਉਗੁਰਸਬਦੁਬੁਝਾਏ
ਸਤਿਗੁਰੁਸੇਵਹਿਸੇਜਨਸਾਚੇਕਾਟੇਜਮਕਾਫਾਹਾਹੇ॥੫॥
ਭੰਨੈਘੜੇਸਵਾਰੇਸਾਜੇ
ਮਾਇਆਮੋਹਿਦੂਜੈਜੰਤਪਾਜੇ
ਮਨਮੁਖਫਿਰਹਿਸਦਾਅੰਧੁਕਮਾਵਹਿਜਮਕਾਜੇਵੜਾਗਲਿਫਾਹਾਹੇ॥੬॥
ਆਪੇਬਖਸੇਗੁਰਸੇਵਾਲਾਏ
ਗੁਰਮਤੀਨਾਮੁਮੰਨਿਵਸਾਏ
ਅਨਦਿਨੁਨਾਮੁਧਿਆਏਸਾਚਾਇਸੁਜਗਮਹਿਨਾਮੋਲਾਹਾਹੇ॥੭॥
ਆਪੇਸਚਾਸਚੀਨਾਈ
ਗੁਰਮੁਖਿਦੇਵੈਮੰਨਿਵਸਾਈ
ਜਿਨਮਨਿਵਸਿਆਸੇਜਨਸੋਹਹਿਤਿਨਸਿਰਿਚੂਕਾਕਾਹਾਹੇ॥੮॥
ਅਗਮਅਗੋਚਰੁਕੀਮਤਿਨਹੀਪਾਈ
ਗੁਰਪਰਸਾਦੀਮੰਨਿਵਸਾਈ
ਸਦਾਸਬਦਿਸਾਲਾਹੀਗੁਣਦਾਤਾਲੇਖਾਕੋਇਮੰਗੈਤਾਹਾਹੇ॥੯॥
ਬ੍ਰਹਮਾਬਿਸਨੁਰੁਦ੍ਰੁਤਿਸਕੀਸੇਵਾ
ਅੰਤੁਪਾਵਹਿਅਲਖਅਭੇਵਾ
ਜਿਨਕਉਨਦਰਿਕਰਹਿਤੂਅਪਣੀਗੁਰਮੁਖਿਅਲਖੁਲਖਾਹਾਹੇ॥੧੦॥