ਬਿਖਿਆਕਾਰਣਿਲਬੁਲੋਭੁਕਮਾਵਹਿਦੁਰਮਤਿਕਾਦੋਰਾਹਾਹੇ॥੯॥
ਪੂਰਾਸਤਿਗੁਰੁਭਗਤਿਦ੍ਰਿੜਾਏ॥
ਗੁਰਕੈਸਬਦਿਹਰਿਨਾਮਿਚਿਤੁਲਾਏ॥
ਮਨਿਤਨਿਹਰਿਰਵਿਆਘਟਅੰਤਰਿਮਨਿਭੀਨੈਭਗਤਿਸਲਾਹਾਹੇ॥੧੦॥
ਮੇਰਾਪ੍ਰਭੁਸਾਚਾਅਸੁਰਸੰਘਾਰਣੁ॥
ਗੁਰਕੈਸਬਦਿਭਗਤਿਨਿਸਤਾਰਣੁ॥
ਮੇਰਾਪ੍ਰਭੁਸਾਚਾਸਦਹੀਸਾਚਾਸਿਰਿਸਾਹਾਪਾਤਿਸਾਹਾਹੇ॥੧੧॥
ਸੇਭਗਤਸਚੇਤੇਰੈਮਨਿਭਾਏ॥
ਦਰਿਕੀਰਤਨੁਕਰਹਿਗੁਰਸਬਦਿਸੁਹਾਏ॥
ਸਾਚੀਬਾਣੀਅਨਦਿਨੁਗਾਵਹਿਨਿਰਧਨਕਾਨਾਮੁਵੇਸਾਹਾਹੇ॥੧੨॥
ਜਿਨਆਪੇਮੇਲਿਵਿਛੋੜਹਿਨਾਹੀ॥
ਗੁਰਕੈਸਬਦਿਸਦਾਸਾਲਾਹੀ॥
ਸਭਨਾਸਿਰਿਤੂਏਕੋਸਾਹਿਬੁਸਬਦੇਨਾਮੁਸਲਾਹਾਹੇ॥੧੩॥
ਬਿਨੁਸਬਦੈਤੁਧੁਨੋਕੋਈਨਜਾਣੀ॥
ਤੁਧੁਆਪੇਕਥੀਅਕਥਕਹਾਣੀ॥
ਆਪੇਸਬਦੁਸਦਾਗੁਰੁਦਾਤਾਹਰਿਨਾਮੁਜਪਿਸੰਬਾਹਾਹੇ॥੧੪॥
ਤੂਆਪੇਕਰਤਾਸਿਰਜਣਹਾਰਾ॥
ਤੇਰਾਲਿਖਿਆਕੋਇਨਮੇਟਣਹਾਰਾ॥
ਗੁਰਮੁਖਿਨਾਮੁਦੇਵਹਿਤੂਆਪੇਸਹਸਾਗਣਤਨਤਾਹਾਹੇ॥੧੫॥
ਭਗਤਸਚੇਤੇਰੈਦਰਵਾਰੇ॥
ਸਬਦੇਸੇਵਨਿਭਾਇਪਿਆਰੇ॥
ਨਾਨਕਨਾਮਿਰਤੇਬੈਰਾਗੀਨਾਮੇਕਾਰਜੁਸੋਹਾਹੇ॥੧੬॥੩॥੧੨॥
ਮਾਰੂਮਹਲਾ੩॥
ਮੇਰੈਪ੍ਰਭਿਸਾਚੈਇਕੁਖੇਲੁਰਚਾਇਆ॥
ਕੋਇਨਕਿਸਹੀਜੇਹਾਉਪਾਇਆ॥
ਆਪੇਫਰਕੁਕਰੇਵੇਖਿਵਿਗਸੈਸਭਿਰਸਦੇਹੀਮਾਹਾਹੇ॥੧॥
ਵਾਜੈਪਉਣੁਤੈਆਪਿਵਜਾਏ॥
ਸਿਵਸਕਤੀਦੇਹੀਮਹਿਪਾਏ॥
ਗੁਰਪਰਸਾਦੀਉਲਟੀਹੋਵੈਗਿਆਨਰਤਨੁਸਬਦੁਤਾਹਾਹੇ॥੨॥
ਅੰਧੇਰਾਚਾਨਣੁਆਪੇਕੀਆ॥
ਏਕੋਵਰਤੈਅਵਰੁਨਬੀਆ॥
ਗੁਰਪਰਸਾਦੀਆਪੁਪਛਾਣੈਕਮਲੁਬਿਗਸੈਬੁਧਿਤਾਹਾਹੇ॥੩॥
ਅਪਣੀਗਹਣਗਤਿਆਪੇਜਾਣੈ॥
ਹੋਰੁਲੋਕੁਸੁਣਿਸੁਣਿਆਖਿਵਖਾਣੈ॥
ਗਿਆਨੀਹੋਵੈਸੁਗੁਰਮੁਖਿਬੂਝੈਸਾਚੀਸਿਫਤਿਸਲਾਹਾਹੇ॥੪॥
ਦੇਹੀਅੰਦਰਿਵਸਤੁਅਪਾਰਾ॥
ਆਪੇਕਪਟਖੁਲਾਵਣਹਾਰਾ॥
ਗੁਰਮੁਖਿਸਹਜੇਅੰਮ੍ਰਿਤੁਪੀਵੈਤ੍ਰਿਸਨਾਅਗਨਿਬੁਝਾਹਾਹੇ॥੫॥
ਸਭਿਰਸਦੇਹੀਅੰਦਰਿਪਾਏ॥
ਵਿਰਲੇਕਉਗੁਰੁਸਬਦੁਬੁਝਾਏ॥
ਅੰਦਰੁਖੋਜੇਸਬਦੁਸਾਲਾਹੇਬਾਹਰਿਕਾਹੇਜਾਹਾਹੇ॥੬॥
ਵਿਣੁਚਾਖੇਸਾਦੁਕਿਸੈਨਆਇਆ॥
ਗੁਰਕੈਸਬਦਿਅੰਮ੍ਰਿਤੁਪੀਆਇਆ॥
ਅੰਮ੍ਰਿਤੁਪੀਅਮਰਾਪਦੁਹੋਏਗੁਰਕੈਸਬਦਿਰਸੁਤਾਹਾਹੇ॥੭॥
ਆਪੁਪਛਾਣੈਸੋਸਭਿਗੁਣਜਾਣੈ॥